Punjab
ਪ੍ਰਨੀਤ ਕੌਰ ਨੂੰ ਬਿਲਕੁਲ ਨਹੀਂ ਪਤਾ ਸਿੱਖ ਮੈਰਿਜ਼ ਐਕਟ ਤੇ ਆਨੰਦ ਮੈਰਿਜ਼ ਐਕਟ ’ਚ ਫਰਕ: ਡਾ. ਗਾਂਧੀ
ਸ਼੍ਰੀਮਤੀ ਪ੍ਰਨੀਤ ਕੌਰ ਪਬਲਿਕ ਮੰਚ ’ਤੇ ਆਪਣੇ ਵੱਲੋਂ ਕੀਤੇ ਕੰਮਾਂ ਦੇ ਸਬੂਤ ਪੇਸ਼ ਕਰਨ- ਡਾ. ਗਾਂਧੀ
ਬੀਤੇ ਪੰਜ ਸਾਲਾਂ ਵਿਚ ਪ੍ਰਨੀਤ ਕੌਰ ਵੱਲੋਂ ਪਟਿਆਲਾ ਹਲਕੇ ਦਾ ਕੀਤਾ ਗਿਆ ਵਿਕਾਸ
ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ
ਸੰਗਰੂਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ 1 ਜ਼ਖ਼ਮੀ
ਕਾਰ ਅਚਾਨਕ ਬੇਕਾਬੂ ਹੋ ਟਕਰਾਈ ਦਰੱਖ਼ਤ ਨਾਲ
ਸਿੱਖ ਸਦਭਾਵਨਾ ਦਲ ਕੱਲ੍ਹ ਸ਼ੁਰੂ ਕਰੇਗੀ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਉੜੀ ਦੀ ਸੇਵਾ ਦਾ ਕੰਮ
ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉੜੀ ਢਾਹੁਣ ਦਾ ਮਾਮਲਾ ਇਕ ਵਾਰ ਫਿਰ ਤੋਂ ਧੂੜ ਫੜਦਾ ਨਜ਼ਰ ਆ ਰਿਹਾ ਹੈ।
ਸਿੱਖ ਕਤਲੇਆਮ ਬਾਰੇ ਗਲਤ ਟਿਪਣੀ ਲਈ ਸੈਮ ਪਿਤਰੋਦਾ ਨੂੰ ਸ਼ਰਮ ਆਉਣੀ ਚਾਹੀਦੀ ਹੈ : ਰਾਹੁਲ ਗਾਂਧੀ
ਖੰਨਾ 'ਚ ਚੋਣ ਰੈਲੀ ਦੌਰਾਨ 'ਚੌਕੀਦਾਰ ਚੋਰ ਹੈ' ਦੇ ਨਾਹਰੇ ਲੱਗੇ
ਕੈਪਟਨ ਵਲੋਂ ਭਵਿੱਖ ਦਾ ਮੁੱਖ ਮੰਤਰੀ ਦੱਸੇ ਜਾਣ ’ਤੇ ਬੋਲੇ ਜਾਖੜ, ਜਾਣੋ ਕੀ ਕਿਹਾ
ਪਠਾਨਕੋਟ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਸੁਨੀਲ ਜਾਖੜ ਨੂੰ ਦੱਸਿਆ ਸੀ ਭਵਿੱਖ ਵਿਚ ਪੰਜਾਬ ਦਾ ਮੁੱਖ ਮੰਤਰੀ
ਅੱਜ ਪੰਜਾਬ ’ਚ ਭਖੇਗਾ ਸਿਆਸੀ ਮਾਹੌਲ, ਦੇਖੋ ਕਿਸਦੀ ਰੈਲੀ ਕਿੱਥੇ...
ਰਾਹੁਲ ਗਾਂਧੀ ਆਪਣੇ ਉਮੀਦਵਾਰਾਂ ਦੇ ਹੱਕ ’ਚ ਕਰਨਗੇ ਰੈਲੀਆਂ
ਕੇਜਰੀਵਾਲ ਨੂੰ ਵਿਖਾਈਆਂ ਕਾਲੀਆਂ ਝੰਡੀਆਂ, ਭਗਵੰਤ ਮਾਨ ਦੇ ਹੱਕ ’ਚ ਪੁੱਜੇ ਸੀ ਪ੍ਰਚਾਰ ਕਰਨ
ਖਨੌਰੀ ’ਚ ਕੇਜਰੀਵਾਲ ਦਾ ਕੀਤਾ ਗਿਆ ਜ਼ਬਰਦਸਤ ਵਿਰੋਧ
ਸੰਨੀ ਦਿਓਲ ਦੇ ਕਾਫ਼ਲੇ ਨੇ ਮਾਰੀ ਕਾਰ ਨੂੰ ਟੱਕਰ, ਜ਼ਖ਼ਮੀਆਂ ਨੂੰ ਛੱਡ ਮੌਕੇ ਤੋਂ ਖਿਸਕੇ
ਸੰਨੀ ਦਿਓਲ ਨੇ ਕਾਰ ਨਾਲ ਟੱਕਰ ਹੋਣ ਮਗਰੋਂ ਰੁਕ ਕੇ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਦੀ ਬਜਾਏ ਮੌਕੇ ਤੋਂ ਖਿਸਕ ਗਏ
ਉੱਘੇ ਕੌਮਾਂਤਰੀ ਕਬੱਡੀ ਖਿਡਾਰੀ ਬਿੱਟੂ ਦੁਗਾਲ ਦੀ ਮੌਤ
ਬਿੱਟੂ ਦੀ ਮੌਤ ਨਾਲ ਕਬੱਡੀ ਖੇਡ ਪ੍ਰੇਮੀਆਂ 'ਚ ਸੋਗ ਦੀ ਲਹਿਰ