Punjab
ਬੀਤੇ ਪੰਜ ਸਾਲਾਂ ਵਿਚ ਪ੍ਰਨੀਤ ਕੌਰ ਵੱਲੋਂ ਪਟਿਆਲਾ ਸਨੌਰ ਹਲਕੇ ਦਾ ਕੀਤਾ ਗਿਆ ਵਿਕਾਸ- 4
ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੁੱਲ 1840 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ
ਪੰਜਾਬ ਦੀ ਸੇਵਾ ਲਈ ਆਏ ਹਾਂ- ਧਰਮਿੰਦਰ
ਪੈਸੇ ਕਮਾਉਣ ਨਹੀਂ, ਪੰਜਾਬ ਦੀ ਸੇਵਾ ਲਈ ਆਏ ਹਾਂ
ਕਦੇ ਇਨ੍ਹਾਂ ਨੇਤਾਵਾਂ ਦਾ ਵੱਜਦਾ ਸੀ ਡੰਕਾ, ਅੱਜ ਲੜ ਰਹੇ ਹੋਂਦ ਦੀ ਲੜਾਈ
ਇਹ ਸਾਰੇ ਨੇਤਾ ਚੰਗੇ ਸਪੀਕਰ ਵੀ ਰਹੇ ਹਨ
ਬੇਰੁਜ਼ਗਾਰ ਅਧਿਆਪਕਾਂ ਨੇ ਆਪਣੇ ਘਰਾਂ ਦੇ ਬਾਹਰ 'ਰੁਜ਼ਗਾਰ ਨਹੀਂ-ਵੋਟ ਨਹੀਂ' ਦੇ ਨਾਹਰੇ ਲਿਖੇ
ਅਧਿਆਪਕ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਦਾ ਸਿਆਸੀ ਪਾਰਟੀਆਂ ਤੋਂ ਭਰੋਸਾ ਉੱਠਿਆ
ਅਕਾਲੀਆਂ ਲਈ 'ਡੇਂਜਰ' ਜ਼ੋਨ ਬਣ ਸਕਦੈ ਬਠਿੰਡਾ
ਉਮੀਦਵਾਰਾਂ ਵਲੋਂ ਮੁੱਦਿਆਂ ਦੀ ਬਜਾਏ ਇਕ-ਦੂਜੇ ਨੂੰ ਭੰਡਣ 'ਤੇ ਦਿਤਾ ਜਾ ਰਿਹੈ ਜ਼ੋਰ
ਸੰਗਰੂਰ ਦੇ ਪਿੰਡ ਹਥੋਆ ‘ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਂਟ
ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਹਥੋਆ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋਏ ਮਿਲੇ।
ਬੀਬੀ ਜਗੀਰ ਕੌਰ ਦੀ ਰੈਲੀ 'ਚ ਬਿਜਲੀ ਲਈ ਵਰਤੀ ਕੁੰਡੀ ਕੁਨੈਕਸ਼ਨ
ਪਿਛਲੇ 6 ਦਿਨਾਂ ਤੋਂ ਇਸੇ ਤਰਾਂ ਕੁੰਡੀਆਂ ਤੇ ਬਿਜਲੀ ਚਲਾਈ ਜਾ ਰਹੀ ਹੈ
ਦੇਰ ਰਾਤ ਕੱਪੜਿਆਂ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ
ਜ਼ਿਲ੍ਹਾ ਤਰਨਤਾਰ ਦੇ ਕਸਬੇ ਝਬਾਲ ਵਿਚ ਦੇਰ ਰਾਤ ਇਕ ਤਿੰਨ ਮੰਜ਼ਿਲਾ ਸ਼ੋਅ ਰੂਮ ਵਿਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ।
ਅਣਪਛਾਤਿਆਂ ਨੇ ਆਪ ਵਿਧਾਇਕਾ ਤੇ ਕੀਤਾ ਹਮਲਾ
ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ 14 ਮਈ ਨੂੰ ਬਰਗਾੜੀ ਵਿਖੇ ਫਿਰ ਉਠੇਗਾ ਬੇਅਦਬੀ ਕਾਂਡ ਦਾ ਮੁੱਦਾ
ਕਰੀਬ ਸਾਢੇ 3 ਸਾਲ ਪੁਰਾਣੇ ਬਰਗਾੜੀ ਬੇਅਦਬੀ, ਬਹਿਬਲ ਅਤੇ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡ ਮਾਮਲਿਆਂ ਨੂੰ ਲੈ ਕੇ ਭਾਵੇਂ ਪੰਜਾਬ ਭਰ ਦੀ ਰਾਜਨੀਤੀ ਗਰਮਾਈ ਹੋਈ ਹੈ