Rajasthan
ਅਲਵਰ ਬਲਾਤਕਾਰ ਪੀੜਤਾ ਨੂੰ ਮਿਲੇ ਰਾਹੁਲ ਗਾਂਧੀ
ਛੇਤੀ ਹੀ ਨਿਆਂ ਦਿਵਾਉਣ ਦਾ ਦਿਤਾ ਭਰੋਸਾ
ਸਾਵਰਕਰ ਨੂੰ ਵੀਰ ਦੀ ਥਾਂ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਵਾਲਾ ਦਸਿਆ ਗਿਆ
ਰਾਜਸਥਾਨ ਸਰਕਾਰ ਨੇ ਪਾਠਕਰਮ ਵਿਚ ਕੀਤਾ ਬਦਲਾਅ
ਅਲਵਰ ਸਮੂਹਿਕ ਬਲਾਤਕਾਰ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰ
ਪੰਜ ਅਪਰਾਧੀਆਂ ਵਿਰੁੱਧ ਕੇਸ ਦਰਜ
33 ਰੁਪਏ ਲਈ ਲੜੀ ਦੋ ਸਾਲ ਲੜਾਈ
ਭਾਰਤੀ ਰੇਲਵੇ ਨੇ ਰੱਦ ਟਿਕਟ ਦੇ ਵਾਪਸ ਕੀਤੇ 33 ਰੁਪਏ
ਪਤੀ ਦੇ ਸਾਹਮਣੇ ਦਲਿਤ ਔਰਤ ਨਾਲ ਸਮੂਹਕ ਬਲਾਤਕਾਰ
ਬਦਮਾਸ਼ਾਂ ਨੇ ਵੀਡੀਓ ਵਾਇਰਲ ਕੀਤੀ
ਪੰਜਾਬ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਨਾਲ ਕੇਂਦਰ ਦਾ ਭੱਦਾ ਮਜ਼ਾਕ
ਚੋਣਾਂ ਤੋਂ ਪਹਿਲਾਂ ਸਰਕਾਰਾਂ ਲੋਕਾਂ ਨੂੰ ਹਮੇਸ਼ਾ ਝੂਠੇ ਲਾਰੇ ਲਗਾ ਕੇ ਪਰਚਾਂਦੀਆਂ ਰਹਿੰਦੀਆਂ ਹਨ ਤਾਕਿ ਉਹ ਵੋਟਾਂ ਪਾਉਣ ਵੇਲੇ ਖ਼ੁਸ਼ ਰਹਿਣ। ਪਰ ਪੰਜਾਬ ਵਿਚ ਤਾਂ...
ਹਵਾਈ ਹਮਲੇ 'ਤੇ ਹੁਣ 'ਮੀ ਟੂ-ਮੀ ਟੂ' ਕਰ ਰਹੀ ਹੈ ਕਾਂਗਰਸ : ਮੋਦੀ
ਜਲ, ਥਲ, ਪੁਲਾੜ 'ਤੇ ਹਮਲਾ ਕਰਨ ਦੇ ਸਮਰੱਥ ਭਾਰਤ
ਰਾਜਸਥਾਨ 'ਚ ਮੁਸਲਿਮ ਦੀ ਕੁੱਟਮਾਰ ਨਾਲ ਹੋਈ ਮੌਤ ਤੋਂ ਪਹਿਲਾਂ ਦਾ ਵੀਡੀਓ ਵਾਇਰਲ
ਮੁਹੰਮਦ ਰਮਜ਼ਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ
ਬਾੜਮੇਰ 'ਚ ਮੋਦੀ ਦੇ ਭਾਸ਼ਨ ਦੀ ਸ਼ਿਕਾਇਤ, ਚੋਣ ਕਮਿਸ਼ਨ ਨੂੰ ਰੀਪੋਰਟ ਭੇਜੀ
ਮੋਦੀ ਨੇ 21 ਅਪ੍ਰੈਲ ਨੂੰ ਬਾੜਮੇਰ 'ਚ ਭਾਜਪਾ ਉਮੀਦਵਾਰ ਕੈਲਾਸ਼ ਚੌਧਰੀ ਦੇ ਸਮਰਥਨ ਵਿਚ ਇਕ ਚੋਣ ਸਭਾ ਨੂੰ ਸੰਬੋਧਨ ਕੀਤਾ ਸੀ
ਦੇਸ਼ ਦੀ ਅਰਥ ਵਿਵਸਥਾ ਨੂੰ ਗਤੀ ਦੇਵੇਗੀ ਨਿਆਏ ਯੋਜਨਾ : ਰਾਹੁਲ ਗਾਂਧੀ
ਕਿਹਾ - 'ਨਿਆਏ' ਯੋਜਨਾ ਦਾ ਫ਼ਾਇਦਾ ਸਿਰਫ਼ ਸਭ ਤੋਂ ਗ਼ਰੀਬ ਪੰਜ ਕਰੋੜ ਪਰਵਾਰਾਂ ਨੂੰ ਹੀ ਨਹੀਂ ਸਗੋਂ ਸਮੁੱਚੇ ਦੇਸ਼ ਨੂੰ ਹੋਵੇਗਾ