West Bengal
ਸੋਸ਼ਲ ਮੀਡੀਆ ਦੀ ਵਰਤੋਂ ਮਨੁੱਖੀ ਭਲਾਈ ਲਈ ਹੋਣੀ ਚਾਹੀਦੀ ਹੈ: ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਮਨੁੱਖੀ ਭਲਾਈ ਲਈ ਕੀਤੀ ਜਾਣੀ ਚਾਹੀਦੀ ਹੈ।
ਨਮਾਜ਼ ‘ਤੇ ਭਾਜਪਾ ਦਾ ਵਿਰੋਧ, ਸੜਕਾਂ ‘ਤੇ ਕੀਤਾ ਹਨੂੰਮਾਨ ਚਾਲੀਸਾ ਦਾ ਪਾਠ
ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਜਦੋਂ ਇਕ ਧਰਮ ਦੇ ਲੋਕ ਰਸਤਾ ‘ਤੇ ਬੈਠ ਕੇ ਨਮਾਜ਼ ਪੜ੍ਹ ਸਕਦੇ ਹਨ ਤਾਂ ਅਸੀਂ ਹਨੂੰਮਾਨ ਚਾਲੀਸਾ ਕਿਉਂ ਨਹੀਂ?
ਜੈ ਸ਼੍ਰੀ ਰਾਮ ਦੇ ਨਾਅਰੇ ਨਾ ਲਗਾਉਣ 'ਤੇ ਮਦਰੱਸੇ ਅਧਿਆਪਕ ਦੀ ਕੀਤੀ ਮਾਰਕੁੱਟ
ਚਲਦੀ ਟ੍ਰੇਨ ਚੋਂ ਸੁੱਟਿਆ ਬਾਹਰ
ਇਕ ਪਿਤਾ ਵੱਲੋਂ ਆਪਣੀ ਹੀ 3 ਸਾਲਾਂ ਬੱਚੀ ਦਾ ਕਤਲ
ਵਾਰ-ਵਾਰ ਜ਼ਮੀਨ ਤੇ ਸੁੱਟਣ ਕਾਰਨ ਬੱਚੀ ਦੀ ਮੌਤ
ਸਕੂਲ ਟਾਇਲਟ ਵਿਚ ਲਹੂ-ਲੁਹਾਣ ਹਾਲਤ 'ਚ ਮਿਲੀ ਵਿਦਿਆਰਥਣ ਦੀ ਲਾਸ਼
ਕੋਲਕਾਤਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਮਮਤਾ ਬੈਨਰਜੀ ਨੇ ਮੰਨੀਆਂ ਡਾਕਟਰਾਂ ਦੀਆਂ ਮੰਗਾਂ
ਹਰੇਕ ਹਸਪਤਾਲ 'ਚ ਤਾਇਨਾਤ ਹੋਣਗੇ ਪੁਲਿਸ ਅਧਿਕਾਰੀ
ਬੰਗਾਲ ਵਿਚ ਰਹਿਣਾ ਹੈ ਤਾਂ ਬੰਗਲਾ ਬੋਲਣੀ ਪਵੇਗੀ : ਮਮਤਾ
ਕਿਹਾ - ਮੈਂ ਭਾਜਪਾ ਨੂੰ ਕਦੇ ਵੀ ਪਛਮੀ ਬੰਗਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਗ੍ਰਹਿ ਪ੍ਰਦੇਸ਼ ਗੁਜਰਾਤ ਨਹੀਂ ਬਣਨ ਦੇਵਾਂਗੀ
ਡਾਕਟਰਾਂ ਦੀ ਹੜਤਾਲ ਕਾਰਨ ਨਵਜੰਮੇ ਬੱਚੇ ਦੀ ਮੌਤ
ਭੁੱਬਾਂ ਮਾਰ ਕੇ ਰੋਂਦੇ ਪਿਓ ਦੀ ਗੋਦ 'ਚ ਬੱਚੇ ਨੇ ਤੋੜਿਆ ਦਮ
ਹੜਤਾਲੀ ਡਾਕਟਰਾਂ ਨਾਲ ਗੱਲਬਾਤ ਕਰ ਕੇ ਮਾਮਲਾ ਸੁਲਝਾਏ ਮਮਤਾ ਸਰਕਾਰ : ਕੋਲਕਾਤਾ ਹਾਈ ਕੋਰਟ
ਮਮਤਾ ਸਰਕਾਰ ਦੇ ਵਿਰੋਧ 'ਚ ਪੱਛਮ ਬੰਗਾਲ ਦੇ 43 ਡਾਕਟਰਾਂ ਨੇ ਸਮੂਹਕ ਅਸਤੀਫ਼ਾ ਦਿੱਤਾ
ਬੰਗਾਲ ਦੇ 24 ਪਰਗਨਾ ਵਿਚ ਬੰਬ ਵਿਸਫ਼ੋਟ
2 ਦੀ ਮੌਤ 4 ਜਖ਼ਮੀ