India
Rashtrapati Bhavan: ਨਵੇਂ ਫਾਰਮੈਟ ਵਿੱਚ ਗਾਰਡ ਬਦਲਾਅ ਸਮਾਰੋਹ, ਰਾਸ਼ਟਰਪਤੀ ਮੁਰਮੂ ਨੇ ਕੀਤੀ ਸ਼ਿਰਕਤ
ਗਾਰਡ ਤਬਦੀਲੀ ਸਮਾਰੋਹ 22 ਫਰਵਰੀ 2025 ਤੋਂ ਵੱਡੀ ਗਿਣਤੀ ਵਿੱਚ ਦਰਸ਼ਕਾਂ ਲਈ ਖੁੱਲ੍ਹਾ ਰਹੇਗਾ
ਭਾਰਤ ’ਚ ਅਮਰੀਕਾ ਦੇ ‘ਵੋਟਰ ਟਰਨਆਊਟ’ ਪ੍ਰੋਗਰਾਮ ਰੱਦ ਮਗਰੋਂ ਭਖਿਆ ਸਿਆਸੀ ਵਿਵਾਦ
ਭਾਜਪਾ ਨੇ ਕਾਂਗਰਸ ’ਤੇ ਵਿੰਨ੍ਹਿਆ ਨਿਸ਼ਾਨਾ
Sangrur News : ਕੈਬਨਿਟ ਮੰਤਰੀ ਅਮਨ ਅਰੋੜਾ ਨੇ 1.31 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਨਵੇਂ ਆਧੁਨਿਕ ਬੱਸ ਅੱਡੇ ਦਾ ਕੀਤਾ ਉਦਘਾਟਨ
Sangrur News : ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨਵੇਂ ਬਣਾਏ ਗਏ ਬੱਸ ਅੱਡੇ ਦਾ ਨਾਂ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਨਾਂ ‘ਤੇ ਰੱਖਣ ਦਾ ਕੀਤਾ ਐਲਾਨ
Amritsar News : ਕੈਨੇਡਾ ’ਚ ਟਰਾਲੇ ਤੇ ਕਾਰ ਦੀ ਟੱਕਰ ’ਚ ਪੰਜਾਬੀ ਨੌਜਵਾਨ ਦੀ ਮੌਤ
Amritsar News : 2 ਸਾਲ ਪਹਿਲਾਂ ਗਿਆ ਸੀ ਵਿਦੇਸ਼, ਮਾਪਿਆਂ ਦੇ ਇਕਲੌਤਾ ਪੁੱਤ ਸੀ ਮ੍ਰਿਤਕ ਦੀਦਾਰਜੀਤ ਸਿੰਘ
IPL 2025 schedule: IPL-2025 ਦਾ ਸ਼ਡਿਊਲ ਜਾਰੀ, ਜਾਣੋ ਚੰਡੀਗੜ੍ਹ 'ਚ ਕਿੰਨੇ ਹੋਣਗੇ ਮੈਚ
ਪਹਿਲਾਂ ਮੈਚ ਕੋਲਕਾਤਾ ਤੇ ਬੈਂਗਲੁਰੂ ਵਿਚਕਾਰ ਜਾਵੇਗਾ ਖੇਡਿਆ
ਅਮਰੀਕਾ ਨੇ ਭਾਰਤ ਦੀ 182 ਕਰੋੜ ਰੁਪਏ ਦੀ ਸਹਾਇਤਾ 'ਤੇ ਲਗਾਈ ਰੋਕ
ਭਾਜਪਾ ਨੇ ਚੁੱਕੇ ਸਾਬਕਾ ਯੂਪੀਏ ਸਰਕਾਰ ਉੱਤੇ ਸਵਾਲ
Punjab News : ਅਮਰੀਕਾ ਵਲੋਂ ਕੱਢੇ ਗਏ ਨੌਜਵਾਨਾਂ ਦੀਆਂ ਪੱਗਾਂ ਉਤਾਰਨੀਆਂ ਬੇਹੱਦ ਮੰਦਭਾਗਾ : ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ
Punjab News : ਵਿਦੇਸ਼ ਮੰਤਰਾਲੇ ਨੂੰ ਬੇਨਤੀ ਹੈ ਕਿ ਉਹ ਟਰੰਪ ਸਰਕਾਰ ਨੂੰ ਸਿੱਖਾਂ ਦੀ ਪੱਗ ਦੀ ਇੱਜ਼ਤ ਬਾਰੇ ਜ਼ਰੂਰ ਸਮਝਾਉਣ
ਲੁਧਿਆਣੇ ਮਹਿਲਾ ਕਤਲ ਮਾਮਲੇ ’ਚ ਨਵਾਂ ਮੋੜ , ਪੁਲਿਸ ਨੇ ਪਤੀ ਨੂੰ ਕੀਤਾ ਰਾਊਂਡਅਪ
ਲੁਧਿਆਣਾ ਦੇ ਡੇਹਲੋਂ ਬਾਈਪਾਸ ਉੱਤੇ ਹੋਈ ਲੁਟ ਦੌਰਾਨ ਮਹਿਲਾ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ।
Gurdaspur News : ਅਮਰੀਕਾ ਤੋਂ ਕੱਢਿਆ ਨੌਜਵਾਨ ਲਵਪ੍ਰੀਤ ਸਿੰਘ ਪਰਤਿਆ ਆਪਣੇ ਪਿੰਡ ਨੜਾਵਾਲੀ ਕਲਾਨੌਰ
Gurdaspur News : 50 ਲੱਖ ਰੁਪਏ ਖਰਚ ਕੇ ਗਿਆ ਸੀ ਵਿਦੇਸ਼, ਪਰਿਵਾਰ ਨੇ ਸਰਕਾਰ ਤੋਂ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਅਮਰੀਕਾ ਤੋਂ ਕੱਢੇ ਗਏ ਨੌਜਵਾਨ ਪ੍ਰਦੀਪ ਅਤੇ ਸੰਦੀਪ ਨੂੰ ਰਾਜਪੁਰਾ ਅਦਾਲਤ ਵਿੱਚ ਕੀਤਾ ਗਿਆ ਪੇਸ਼
ਪਰਿਵਾਰ ਨੇ ਮਾਨ ਸਰਕਾਰ ਨੂੰ ਆਪਣੇ ਪੁੱਤਰਾਂ ਨੂੰ ਮਿਲਣ ਦੀ ਕੀਤੀ ਅਪੀਲ