ਵਪਾਰ
ਪੰਜਾਬ ਅਤੇ ਹਿਮਾਚਲ ਦੇਸ਼ ਦੇ 3 ਸਭ ਤੋਂ ਵੱਧ ਕਰਜ਼ਦਾਰ ਰਾਜਾਂ ਵਿੱਚੋਂ ਹਨ: ਅੰਕੜੇ
ਇਸ ਦੇ ਉਲਟ, ਹਰਿਆਣਾ, ਜੋ ਕਿ 16ਵੇਂ ਸਥਾਨ 'ਤੇ ਹੈ, 3,69,242 ਕਰੋੜ ਰੁਪਏ ਦੇ ਕਰਜ਼ੇ ਦੇ ਬਾਵਜੂਦ ਬਹੁਤ ਬਿਹਤਰ ਵਿੱਤੀ ਸਥਿਤੀ ਵਿੱਚ ਹੈ।
Gold Silver Rate: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਰੇਟ
ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਵਲੋਂ ਕੀਤੇ ਗਏ ਨਵੇਂ ਸੌਦਿਆਂ ਕਾਰਨ ਮੁੱਖ ਤੌਰ 'ਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ।
ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਕਾਰਾਂ, ਕਈ ਕੰਪਨੀਆਂ ਨੇ ਕੀਤਾ ਐਲਾਨ
ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਮੰਗ ’ਤੇ ਕੀਮਤਾਂ ’ਚ ਇਨ੍ਹਾਂ ਵਾਧੇ ਦਾ ਪ੍ਰਭਾਵ ਮਾਮੂਲੀ ਹੋਣ ਦੀ ਉਮੀਦ ਹੈ
ਜਨਵਰੀ-ਮਾਰਚ ਦੌਰਾਨ ਮਕਾਨਾਂ ਦੀ ਵਿਕਤਰੀ 23 ਫ਼ੀ ਸਦੀ ਘਟੀ
ਚੋਟੀ ਦੇ 9 ਸ਼ਹਿਰਾਂ ’ਚ ਮਕਾਨਾਂ ਦੀ ਵਿਕਰੀ ਘੱਟ ਕੇ 1.06 ਲੱਖ ਇਕਾਈ ਰਹਿ ਗਈ : ਪ੍ਰੋਪਇਕੁਇਟੀ
ਪਿਆਜ਼ ਦੇ ਨਿਰਯਾਤ ’ਤੇ 20 ਫੀ ਸਦੀ ਡਿਊਟੀ ਖ਼ਤਮ, 1 ਅਪ੍ਰੈਲ ਤੋਂ ਲਾਗੂ ਹੋਵੇਗਾ ਫੈਸਲਾ
ਲਾਸਲਗਾਉਂ ਅਤੇ ਪਿੰਪਲਗਾਓਂ ’ਚ ਪਿਆਜ਼ ਦੀ ਆਮਦ ਇਸ ਮਹੀਨੇ ਤੋਂ ਵਧੀ ਹੈ
Gold Silver Rate: ਸੋਨੇ ਤੇ ਚਾਂਦੀਆਂ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ ਅੱਜ ਦੇ ਰੇਟ
ਵਿਸ਼ਲੇਸ਼ਕਾਂ ਨੇ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਕਮਜ਼ੋਰ ਗਲੋਬਲ ਸੰਕੇਤਾਂ ਨੂੰ ਦੱਸਿਆ।
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਇਆ ਉਛਾਲ, ਜਾਣੋ ਅੱਜ ਦੇ ਰੇਟ
ਵਿਸ਼ਵ ਪੱਧਰ 'ਤੇ ਨਿਊਯਾਰਕ ਵਿੱਚ ਸੋਨੇ ਦਾ ਵਾਅਦਾ 0.11 ਪ੍ਰਤੀਸ਼ਤ ਵਧ ਕੇ 3,037.94 ਡਾਲਰ ਪ੍ਰਤੀ ਔਂਸ ਹੋ ਗਿਆ।
ਰਿਲਾਇੰਸ ਨੇ ਅਮਰੀਕਾ ਨੂੰ ਰੂਸੀ ਤੇਲ ਈਂਧਨ ਨਿਰਯਾਤ ਤੋਂ 72.4 ਕਰੋੜ ਯੂਰੋ ਕਮਾਏ: ਰੀਪੋਰਟ
ਇਕ ਯੂਰਪੀਅਨ ਰੀਸਰਚ ਇੰਸਟੀਚਿਊਟ ਦੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ
ਸੈਂਸੈਕਸ ਨੇ ਮਾਰੀ 1,131 ਅੰਕਾਂ ਦੀ ਛਾਲ, ਕੌਮਾਂਤਰੀ ਬਾਜ਼ਾਰਾਂ ’ਚ ਤੇਜ਼ੀ ਕਾਰਨ ਹੋਇਆ 75,000 ਦੇ ਪਾਰ
ਨਿਫਟੀ ਵੀ 326 ਅੰਕ ਚੜ੍ਹਿਆ
60 ਦਿਨਾਂ ’ਚ ਭਾਰਤ ਨਾਲ ਐੱਫ.ਟੀ.ਏ. ’ਤੇ ਹਸਤਾਖਰ ਹੋਣ ਦੀ ਉਮੀਦ : ਨਿਊਜ਼ੀਲੈਂਡ
ਅਗਲੇ 10 ਸਾਲਾਂ ’ਚ ਅਸੀਂ ਮਿਲ ਕੇ 10 ਗੁਣਾ ਵਿਕਾਸ ਦਰ ਹਾਸਲ ਕਰ ਸਕਦੇ ਹਾਂ : ਪੀਯੂਸ਼ ਗੋਇਲ