ਵਪਾਰ
Gold Rate: ਸੋਨੇ ਦੀਆਂ ਕੀਮਤਾਂ ’ਚ ਆਇਆ ਉਛਾਲ ਤੇ ਚਾਂਦੀ ’ਚ ਆਈ ਗਿਰਾਵਟ, ਜਾਣੋ ਅੱਜ ਦੇ ਰੇਟ
ਵਿਸ਼ਵ ਪੱਧਰ 'ਤੇ, ਨਿਊਯਾਰਕ ਵਿੱਚ ਸੋਨੇ ਦੀਆਂ ਕੀਮਤਾਂ 1.25 ਪ੍ਰਤੀਸ਼ਤ ਡਿੱਗ ਕੇ 2,894.10 ਡਾਲਰ ਪ੍ਰਤੀ ਔਂਸ ਰਹਿ ਗਈਆਂ।
ਸਾਰੇ ਭਾਰਤੀ ਲੈ ਸਕਣਗੇ ਪੈਨਸ਼ਨ ਦਾ ਲਾਭ, ਕੇਂਦਰ ਸਰਕਾਰ 'ਯੂਨੀਵਰਸਲ ਪੈਨਸ਼ਨ ਸਕੀਮ' ਲਿਆਉਣ ਦੀ ਕਰ ਰਹੀ ਤਿਆਰੀ
ਇਸ ਵਿੱਚ ਅਸੰਗਠਿਤ ਖੇਤਰ, ਉਸਾਰੀ ਕਾਮੇ, ਘਰੇਲੂ ਕਰਮਚਾਰੀ ਹੋਣਗੇ ਸ਼ਾਮਲ
ਆਈਫ਼ੋਨ ’ਤੇ ਬੋਲੋ ‘racist’ ਅਤੇ ਲਿਖਿਆ ਜਾਂਦੈ ‘Trump’!
ਐਪਲ ਨੇ ਕੀਤਾ ਆਈਫੋਨ ਦੀ ਗਲਤੀ ਨੂੰ ਸੁਧਾਰਨ ਦਾ ਐਲਾਨ
Gold Silver Price in India Today: ਅੱਜ ਫਿਰ ਵਧੀਆਂ ਸੋਨੇ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਰੇਟ
Gold Silver Rate: ਹਰ ਰੋਜ਼ ਬਦਲੀਆਂ ਹਨ ਕੀਮਤਾਂ
America News: ਅਮਰੀਕਾ ਨੇ ਈਰਾਨ ਦੇ ਤੇਲ ਉਦਯੋਗ ਨਾਲ ਸਬੰਧਾਂ ਲਈ ਚਾਰ ਭਾਰਤੀ ਕੰਪਨੀਆਂ 'ਤੇ ਲਗਾਈਆਂ ਪਾਬੰਦੀਆਂ
ਵਿਦੇਸ਼ ਵਿਭਾਗ ਨੇ, ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਨਿਯੰਤਰਣ ਦਫਤਰ (OFAC) ਦੇ ਸਹਿਯੋਗ ਨਾਲ, 22 ਵਿਅਕਤੀਆਂ 'ਤੇ ਪਾਬੰਦੀਆਂ ਵੀ ਲਗਾਈਆਂ
Gold Rate: ਸੋਨੇ ਦੀ ਕੀਮਤ ’ਚ ਆਈ ਗਿਰਾਵਟ, ਜਾਣੋ ਕਿੰਨੀਆਂ ਘਟੀਆਂ ਸੋਨੇ ਦੀਆਂ ਕੀਮਤਾਂ
ਵਾਅਦਾ ਕਾਰੋਬਾਰ ਵਿੱਚ ਸੋਨਾ 19 ਰੁਪਏ ਡਿੱਗ ਕੇ 85,991 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ।
ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਸਿੱਧਾ ਵਪਾਰ ਮੁੜ ਸ਼ੁਰੂ
ਸਰਕਾਰ ਵਲੋਂ ਮਨਜ਼ੂਰਸ਼ੁਦਾ ਪਹਿਲਾ ਮਾਲਵਾਹਕ ਜਹਾਜ਼ ਕਾਸਿਮ ਬੰਦਰਗਾਹ ਤੋਂ ਰਵਾਨਾ
ਵਪਾਰ-ਕਾਰੋਬਾਰ ਖ਼ਬਰਾਂ : ਸੋਨੇ ਨੇ ਇਸ ਸਾਲ ਹੁਣ ਤਕ 11٪ ਰਿਟਰਨ ਦਿਤਾ, ਪਰ ਨਵੇਂ ਨਿਵੇਸ਼ਾਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ: ਮਾਹਰ
ਪਿਛਲੇ ਸਾਲ ਲਗਭਗ 27 ਫੀ ਸਦੀ ਦੇ ਵਾਧੇ ਤੋਂ ਬਾਅਦ ਇਸ ਸਾਲ ਵੀ ਸੋਨੇ ’ਚ ਤੇਜ਼ੀ ਜਾਰੀ ਹੈ
ਆਲਮੀ ਤਪਿਸ਼ ਦਾ ਬੁਰਾ ਅਸਰ ਪਵੇਗਾ ਕਿਸਾਨਾਂ ’ਤੇ, 2030 ਤਕ ਖੇਤੀ ਕਰਜ਼ੇ ਨਾ ਮੋੜ ਸਕਣ ਵਾਲਿਆਂ ’ਚ ਹੋ ਸਕਦੈ 30 ਫੀ ਸਦੀ ਦਾ ਵਾਧਾ
ਔਸਤ ਆਲਮੀ ਤਾਪਮਾਨ ਪਹਿਲਾਂ ਹੀ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਤੋਂ ਲਗਭਗ 1.2 ਡਿਗਰੀ ਸੈਲਸੀਅਸ ਵੱਧ ਗਿਆ