ਵਪਾਰ
Gold Rate: ਸੋਨੇ ਦੀਆਂ ਕੀਮਤਾਂ ’ਚ ਹੋਇਆ ਰਿਕਾਰਡ ਤੋੜ ਵਾਧਾ, ਜਾਣੋ ਅੱਜ ਦੇ ਰੇਟ
ਮੰਗਲਵਾਰ ਨੂੰ ਵਾਅਦਾ ਵਪਾਰ ਵਿੱਚ ਸੋਨੇ ਦੀਆਂ ਕੀਮਤਾਂ 91,400 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ।
Rules Change From 1st April : ਅੱਜ ਤੋਂ 12 ਲੱਖ ਦੀ ਸਾਲਾਨਾ ਆਮਦਨ 'ਤੇ ਕੋਈ ਇਨਕਮ ਟੈਕਸ ਨਹੀਂ, 10 ਵੱਡੇ ਬਦਲਾਅ ਸ਼ੁਰੂ
Rules Change From 1st April : ਕਾਰ ਖ਼ਰੀਦਣਾ ਤੇ ਯਾਤਰਾ ਕਰਨਾ ਹੋਇਆ ਮਹਿੰਗਾ
LPG Gas Cylinder Price: 19 ਕਿਲੋ ਵਾਲਾ LPG ਕਮਰਸ਼ੀਅਲ ਸਿਲੰਡਰ ਹੋਇਆ ਸਸਤਾ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ
41 ਰੁਪਏ ਸਸਤਾ ਹੋਇਆ ਕਮਰਸ਼ੀਅਲ ਸਿਲੰਡਰ
ਪੀ.ਐਫ. ਕਢਵਾਉਣ ਲਈ ‘ਆਟੋ ਸੈਟਲਮੈਂਟ’ ਦੀ ਹੱਦ ਵਧਾ ਕੇ 5 ਲੱਖ ਰੁਪਏ ਕਰਨ ਦੀ ਤਿਆਰੀ
ਸੀ.ਬੀ.ਟੀ. ਦੀ ਕਾਰਜਕਾਰੀ ਕਮੇਟੀ ਦੀ 113ਵੀਂ ਬੈਠਕ ’ਚ ਪ੍ਰਸਤਾਵ ਨੂੰ ਦਿਤੀ ਮਨਜ਼ੂਰੀ
IndiGo News: ਇਨਕਮ ਟੈਕਸ ਵਿਭਾਗ ਨੇ ਇੰਡੀਗੋ 'ਤੇ ਲਗਾਇਆ 944 ਕਰੋੜ ਦਾ ਜੁਰਮਾਨਾ, ਕੰਪਨੀ ਨੇ ਕਿਹਾ- ਦੇਵਾਂਗੇ ਕਾਨੂੰਨੀ ਚੁਣੌਤੀ
IndiGo News: ਮੁਲਾਂਕਣ ਸਾਲ 2021-22 ਲਈ ਆਮਦਨ ਕਰ ਵਿਭਾਗ ਤੋਂ 944.20 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਦਿੱਤਾ
ਵੋਡਾ ਆਈਡੀਆ ’ਚ 37,000 ਕਰੋੜ ਰੁਪਏ ਦੇ ਨਵੇਂ ਸ਼ੇਅਰ ਖਰੀਦੇਗੀ ਸਰਕਾਰ, ਹਿੱਸੇਦਾਰੀ ਵਧਾ ਕੇ 49 ਫੀ ਸਦੀ ਕਰੇਗੀ
ਸਰਕਾਰ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦੱਬੀ ਵੋਡਾਫੋਨ ਆਈਡੀਆ ਦੀ 22.6 ਫੀ ਸਦੀ ਹਿੱਸੇਦਾਰੀ ਨਾਲ ਇਕੱਲੀ ਸੱਭ ਤੋਂ ਵੱਡੀ ਸ਼ੇਅਰਧਾਰਕ ਹੈ
ਦੁਨੀਆ ’ਤੇ ਚੜ੍ਹਿਆ ਜਿਬਲੀ ਦਾ ਕ੍ਰੇਜ਼, ChatGPT ਵੀ ਕਰ ਦਿਤਾ ‘ਡਾਊਨ’
ਜਾਪਾਨੀ ਕਾਰਟੂਨਾਂ ’ਤੇ ਅਧਾਰਤ ਖ਼ੁਦ ਦੇ ਕਾਰਟੂਨ ਬਣਾਉਣ ਵਾਲਿਆਂ ਦੀ ਭਾਰੀ ਮੰਗ ਕਾਰਨ ਅੱਧਾ ਘੰਟਾ ਬੰਦ ਰਿਹਾ ChatGPT
ਸੂਰਤ ’ਚ ਹੀਰਾ ਕਾਮਿਆਂ ਦਾ ਪ੍ਰਦਰਸ਼ਨ, ਤਨਖਾਹਾਂ ’ਚ ਵਾਧੇ ਅਤੇ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ
ਸੂਰਤ ’ਚ ਹੀ ਦੁਨੀਆਂ ਦੇ ਲਗਭਗ 90 ਫ਼ੀ ਸਦੀ ਕੱਚੇ ਹੀਰੇ ਕੱਟੇ ਅਤੇ ਪਾਲਿਸ਼ ਕੀਤੇ ਜਾਂਦੇ ਹਨ
ਆਕਰਸ਼ਕ ਮੁਲਾਂਕਣ, ਮੈਕਰੋ ਕਾਰਕਾਂ ਕਾਰਨ ਵਧਣ ਲੱਗਾ ਵਿਦੇਸ਼ੀ ਨਿਵੇਸ਼
ਪਿਛਲੇ 6 ਕਾਰੋਬਾਰੀ ਸੈਸ਼ਨਾਂ ’ਚ ਸ਼ੇਅਰਾਂ ’ਚ 31,000 ਕਰੋੜ ਰੁਪਏ ਦਾ ਨਿਵੇਸ਼ ਕੀਤਾ
ਵਪਾਰ ਸਮਝੌਤੇ ਤਹਿਤ ਖੇਤਰਵਾਰ ਗੱਲਬਾਤ ਕਰਨਗੇ ਭਾਰਤ ਅਤੇ ਅਮਰੀਕਾ
ਪਹਿਲਾ ਪੜਾਅ ਪਤਝੜ ਦੇ ਮੌਸਮ ਤਕ ਪੂਰਾ ਹੋਣ ਦੀ ਉਮੀਦ