ਵਪਾਰ
ਕਰਜ਼ਾ ਧੋਖਾਧੜੀ ਮਾਮਲਾ: 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਕੋਚਰ ਜੋੜਾ ਅਤੇ ਵੇਣੂਗੋਪਾਲ ਧੂਤ
ਤਿੰਨਾਂ ਦੀ ਪਹਿਲਾਂ ਦੀ ਹਿਰਾਸਤ ਦੀ ਮਿਆਦ ਵੀਰਵਾਰ ਨੂੰ ਖਤਮ ਹੋ ਰਹੀ ਸੀ। ਉਹਨਾਂ ਨੂੰ ਵਿਸ਼ੇਸ਼ ਜੱਜ ਐਸਐਚ ਗਵਾਲਾਨੀ ਦੇ ਸਾਹਮਣੇ ਪੇਸ਼ ਕੀਤਾ ਗਿਆ।
KFin Technologies Listing: ਲਿਸਟਿੰਗ ਤੋਂ ਬਾਅਦ 3% ਟੁੱਟਿਆ ਸਟਾਕ
ਸੂਚੀਬੱਧ ਹੋਣ ਤੋਂ ਬਾਅਦ ਸਟਾਕ 'ਤੇ ਦਬਾਅ ਹੈ।
ਰਿਲਾਇੰਸ ਫਾਊਂਡੇਸ਼ਨ ਦਾ ਵਿਦਿਆਰਥੀਆਂ ਲਈ ਤੋਹਫਾ, ਧੀਰੂਭਾਈ ਅੰਬਾਨੀ ਦੇ 90ਵੇਂ ਜਨਮ ਦਿਨ ਮੌਕੇ ਵਜ਼ੀਫੇ ਦਾ ਐਲਾਨ
ਇਸ ਨਾਲ ਅਗਲੇ 10 ਸਾਲਾਂ ਵਿੱਚ 50,000 ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਇਸ ਦੇ ਲਈ ਕੋਈ ਵੀ ਯੋਗ ਵਿਦਿਆਰਥੀ 14 ਫਰਵਰੀ 2023 ਤੱਕ ਅਪਲਾਈ ਕਰ ਸਕਦਾ ਹੈ।
ਕਾਇਨੈਟਿਕ ਕੰਪਨੀ ਵੱਲੋਂ ਜਾਣਕਾਰੀ, ਸੜਕਾਂ 'ਤੇ ਮੁੜ ਦੌੜੇਗੀ 'ਲੂਨਾ'
ਆਪਣੇ ਸਮੇਂ ਦੀ ਪ੍ਰਸਿੱਧ ਮੋਪੇਡ ਦਾ ਆਵੇਗਾ ਇਲੈਕਟ੍ਰਿਕ ਮਾਡਲ
ਐਨ.ਡੀ.ਟੀ.ਵੀ. ਦੇ ਸੰਸਥਾਪਕ ਕੰਪਨੀ ਵਿੱਚ ਜ਼ਿਆਦਾਤਰ ਹਿੱਸੇਦਾਰੀ ਅਡਾਨੀ ਸਮੂਹ ਨੂੰ ਵੇਚਣਗੇ
ਪ੍ਰਣਯ ਰੌਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰੌਏ ਨੇ ਸਾਂਝੀ ਕੀਤੀ ਜਾਣਕਾਰੀ
ਇਸ ਸਾਲ ਨਿਵੇਸ਼ਕਾਂ ਦੇ ਡੁੱਬੇ 1.4 ਖਰਬ ਡਾਲਰ, ਇਕੁਇਟੀ ਨਿਵੇਸ਼ ਲਈ ਹੁਣ ਤੱਕ ਦਾ ਦੂਜਾ ਸਭ ਤੋਂ ਖਰਾਬ ਸਾਲ ਰਿਹਾ 2022
14 ਟ੍ਰਿਲੀਅਨ ਡਾਲਰ ਨੂੰ ਭਾਰਤੀ ਰੁਪਏ ਵਿਚ ਦੇਖਿਆ ਜਾਵੇ ਤਾਂ ਇਹ ਅੰਕੜਾ 1,15,79,47,00,00,00,000 ਰੁਪਏ ਹੈ।
ਟਾਟਾ ਖਰੀਦਣ ਜਾ ਰਹੀ ਹੈ ਅਮਰੀਕੀ ਲਾਈਵ ਵੀਡੀਓ ਪ੍ਰੋਡਕਸ਼ਨ ਕੰਪਨੀ
486.3 ਕਰੋੜ ਰੁਪਏ ਬੈਠੇਗਾ ਖਰੀਦੀ ਜਾ ਰਹੀ ਕੰਪਨੀ ਦਾ ਮੁੱਲ
ਰਿਲਾਇੰਸ ਇੰਡਸਟੀਰਜ਼ ਨੇ ਕੀਤਾ ਇਕ ਹੋਰ ਵੱਡਾ ਨਿਵੇਸ਼, 2850 ਕਰੋੜ 'ਚ ਖ਼ਰੀਦੀ ਜਰਮਨੀ ਦੀ ਕੰਪਨੀ
ਮੈਟਰੋ-ਇੰਡੀਆ ਦੇਸ਼ ਵਿਚ ਕੈਸ਼-ਐਂਡ-ਕੈਰੀ ਬਿਜ਼ਨਸ ਫਾਰਮੈਟ ਨੂੰ ਪੇਸ਼ ਕਰਨ ਵਾਲੀ ਪਹਿਲੀ ਕੰਪਨੀ ਸੀ।
YouTube ਤੋਂ ਘਰ ਬੈਠੇ 7.5 ਲੱਖ ਲੋਕਾਂ ਨੂੰ ਨੌਕਰੀ, 10000 ਕਰੋੜ ਤੋਂ ਜ਼ਿਆਦਾ ਦੀ ਹੋਈ ਕਮਾਈ
ਅੱਜ ਭਾਰਤ ਵਿਚ ਅਰਬਾਂ ਲੋਕ ਦੁਨੀਆ ਭਰ ਵਿਚ ਯੂਟਿਊਬ ਨਿਰਮਾਤਾਵਾਂ ਦੁਆਰਾ ਬਣਾਈ ਗਈ ਸਮੱਗਰੀ ਦੀ ਵਰਤੋਂ ਕਰਦੇ ਹਨ।
CM ਨੇ ਹੈਦਰਾਬਾਦ 'ਚ ਵੱਡੇ ਉਦਯੋਗਪਤੀਆਂ ਨੂੰ ਦਿੱਤਾ ਸੱਦਾ: ਸਭ ਤੋਂ ਵਧੀਆ ਸੂਬੇ ਨਾਲ ਮਿਲ ਕੇ ਵਧਾਉ ਆਪਣਾ ਕਾਰੋਬਾਰ
CM ਨੇ ਵੱਡੇ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਆ