ਵਪਾਰ
RBI ਨੇ ਟਾਪ 50 ਵਿਲਫੁਲ ਡਿਫਾਲਟਰਾਂ ਦਾ 68,607 ਕਰੋੜ ਰੁਪਏ ਦਾ ਕਰਜ਼ ਕੀਤਾ ਮੁਆਫ਼
ਪ੍ਰਮੁੱਖ ਆਰਟੀਆਈ ਕਾਰਕੁਨ ਸਾਕੇਤ ਗੋਖਲੇ ਨੇ 50 ਸਾਲ ਵਿਲਫੁਲ ਡਿਫਾਲਟਰਾਂ...
ਲੌਕਡਾਊਨ ਦੇ ਚਲਦਿਆਂ ਲਗਾਤਾਰ ਘਟ ਰਹੀ ਡੀਜ਼ਲ ਦੀ ਖਪਤ, ਇਕ ਫੀਸਦੀ ਘਟੀ ਮੰਗ
ਕੋਰੋਨਾ ਵਾਇਰਸ ਸੰਕਰਮਣ ਨੂੰ ਰੋਕਣ ਲਈ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਪੈਟਰੋਲ-ਡੀਜ਼ਲ ਦੀ ਮੰਗ / ਖਪਤ ਲਗਾਤਾਰ ਘੱਟ ਰਹੀ ਹੈ।
IIT ਇੰਜੀਨੀਅਰਾਂ ਨੇ ਬਣਾਇਆ ਅਜਿਹਾ ਸਿਸਟਮ, ਦੂਰ ਤੋਂ ਹੀ ਸਕੈਨ ਕਰ ਕੇ ਹੋ ਜਾਵੇਗਾ ਕੋਰੋਨਾ ਟੈਸਟ!
ਇਹੀ ਨਹੀਂ ਮੈਟਰੋ ਸਟੇਸ਼ਨ, ਏਅਰਪੋਰਟ, ਰੇਲਵੇ, ਸਟੇਸ਼ਨ ਵਰਗੀਆਂ ਭੀੜ ਵਾਲੀਆਂ...
PM CARES ਫੰਡ ਦੀ ਸਰਕਾਰੀ ਆਡੀਟਰ ਨਹੀਂ ਕਰਨਗੇ ਜਾਂਚ: ਸੂਤਰ
CBI ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਇਹ ਫੰਡ ਵਿਅਕਤੀਆਂ ਅਤੇ ਸੰਗਠਨਾਂ...
1 ਰੁਪਏ 'ਚ ਘਰ ਬੈਠਿਆਂ ਸੋਨਾ ਖ਼ਰੀਦਣ ਦਾ ਮੌਕਾ , ਅਕਸ਼ੈ ਤੀਜ 'ਤੇ ਮਿਲ ਰਿਹਾ ਆਫਰ!
-ਤੁਸੀਂ ਪੇਟੀਐਮ ਦੇ ਡਿਜੀਟਲ ਗੋਲਡ ਨੂੰ ਖਰੀਦ ਸਕਦੇ ਹੋ।
ਹੋਮ ਲੋਨ ਦੀ ਕਿਸ਼ਤ ਨਹੀਂ ਦੇ ਪਾ ਰਹੇ ਤਾਂ ਅਜਿਹੀ ਸਥਿਤੀ 'ਚ ਜਾਣੋ ਅਪਣੇ ਅਧਿਕਾਰ
ਅਜਿਹੀ ਸਥਿਤੀ ਵਿੱਚ ਬੈਂਕ ਉਨ੍ਹਾਂ ਵਿਰੁੱਧ ਕਾਰਵਾਈ ਕਰਦਾ...
ਲਾਕਡਾਊਨ 'ਚ PNB ਦੇ ਰਿਹੈ ਇਹ ਮੁਫ਼ਤ ਸੇਵਾਵਾਂ, ਕਰੋੜਾਂ ਗਾਹਕਾਂ ਨੂੰ ਹੋਵੇਗਾ ਫ਼ਾਇਦਾ
ਅਜਿਹੇ ਮਾਹੌਲ ਵਿਚ ਦੇਸ਼ ਦੇ ਦੂਜੇ ਵੱਡੇ ਸਰਕਾਰੀ ਪੰਜਾਬ ਨੈਸ਼ਨਲ ਬੈਂਕ...
ਪੀਐਮ ਦੀ ਵਿੱਤ ਮੰਤਰੀ ਨਾਲ ਅਹਿਮ ਬੈਠਕ ਕੱਲ, ਕਿਸਾਨਾਂ ਤੇ ਕਾਰੋਬਾਰੀਆਂ ਲਈ ਹੋ ਸਕਦਾ ਹੈ ਵੱਡਾ ਫੈਸਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਬੈਠਕ ਕਰਨਗੇ।
ਪੈਟਰੋਲ-ਡੀਜਲ ਦੀਆਂ ਕੀਮਤਾਂ ਨੂੰ ਲੈ ਕੇ ਆਈ ਖੁਸ਼ਖ਼ਬਰੀ
ਲੌਕਡਾਊਨ ਤੋਂ ਬਾਅਦ ਵੀ BS VI ਪੈਟਰੋਲ, ਡੀਜ਼ਲ ਲਈ ਗਾਹਕਾਂ ‘ਤੇ ਬੋਝ ਨਹੀਂ ਪਵੇਗਾ।
Facebook ਤੇ JIO ਮਿਲ ਕੇ ਭਾਰਤੀ ਲੋਕਾਂ ਲਈ ਵਪਾਰ ਦੇ ਨਵੇਂ ਮੌਕੇ ਪੈਦਾ ਕਰਨਗੇ : ਮਾਰਕ ਜਕਰਬਰਗ
ਇਸ ਲਈ ਅਸੀਂ ਭਾਰਤ ਦੇ ਲੋਕਾਂ ਅਤੇ ਵਪਾਰੀਆਂ ਦੀ ਮਦਦ ਦੇ ਲਈ ਜੀਓ ਨਾਲ ਮਿਲ ਕੇ ਲੋਕਾਂ ਲਈ ਨਵੇਂ ਮੌਕੇ ਪੈਦਾ ਕਰ ਰਹੇ ਹਾਂ।