ਵਪਾਰ
ਕੀ ਤੁਸੀਂ ਜਾਣਦੇ ਹੋ? ਸੋਨਾ ਖਰੀਦਣ ਤੋਂ ਬਾਅਦ ਵੇਚਣ 'ਤੇ ਲੱਗਦਾ ਹੈ ਭਾਰੀ Tax
ਸੋਨੇ ਦੀਆਂ ਕੀਮਤਾਂ ਇਸ ਸਮੇਂ 47 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਪਹੁੰਚ ਗਈਆਂ ਹਨ।
China ਦੇ ਬੈਂਕਾਂ ਨੇ ਵਧਾਈਆਂ ਅੰਬਾਨੀ ਦੀਆਂ ਮੁਸ਼ਕਲਾਂ, 21 ਦਿਨ ਵਿਚ ਦੇਣੇ ਪੈਣਗੇ ਕਰੀਬ 5500 ਕਰੋੜ
ਕਰਜ਼ੇ ਵਿਚ ਫਸੇ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਵਧ ਗਈਆਂ ਹਨ।
Corona ਸੰਕਟ ’ਚ ਸਰਕਾਰ ਦੇ ਸਕਦੀ ਹੈ ਇਕ ਹੋਰ ਮਾਰ, GST ’ਤੇ ਆਫ਼ਤ Cess ਲਗਾਉਣ ਦੀ ਤਿਆਰੀ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੀਐਸਟੀ ਤੋਂ ਵਾਧੂ ਮਾਲੀਆ...
ਕੇਂਦਰ ਸਰਕਾਰ ਨੇ One Nation One Ration Card ਨੂੰ ਲੈ ਕੇ ਕੀਤਾ ਵੱਡਾ ਐਲਾਨ
ਸ਼ੁੱਕਰਵਾਰ ਨੂੰ ਵਿਭਾਗ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਆਤਮ-ਨਿਰਭਰ...
ਲਾਕਡਾਉਨ: 50 ਹਜ਼ਾਰ ਲੋਕਾਂ ਨੂੰ ਅਸਥਾਈ ਨੌਕਰੀਆਂ ਦੇਵੇਗਾ ਐਮਾਜ਼ਾਨ ਇੰਡੀਆ
ਈ-ਕਾਮਰਸ ਕੰਪਨੀ ਐਮਾਜ਼ਾਨ ਇੰਡੀਆ ਨੇ ਕਿਹਾ ਕਿ ਉਹ ਕੋਰੋਨਾਵਾਇਰਸ ਮਹਾਮਾਰੀ ਕਾਰਨ.......
EMI ਨੂੰ ਲੈ ਕੇ RBI ਦਾ ਵੱਡਾ ਫੈਸਲਾ, Repo Rate ਵਿਚ 40 Basis point ਦੀ ਕਟੌਤੀ
4.4 ਫੀਸਦੀ ਤੋਂ 4 ਫੀਸਦੀ ਕੀਤਾ ਗਿਆ ਰੈਪੋ ਰੇਟ
ਇਕ ਸਾਲ ’ਚ ਇੱਥੇ FD ਤੋਂ 4 ਗੁਣਾ ਮਿਲਿਆ ਰਿਟਰਨ! ਹੁਣ ਵੀ ਹੈ ਪੈਸਾ ਬਣਾਉਣ ਦਾ ਮੌਕਾ
ਰਿਟਰਨ ਦੇਣ ਦੇ ਮਾਮਲੇ ’ਚ ਪਹਿਲੇ ਨੰਬਰ...
ਵਿੱਤ ਮੰਤਰੀ ਅੱਜ ਪਬਲਿਕ ਸੈਕਟਰ ਦੇ ਬੈਂਕਾਂ ਨਾਲ ਕਰਨਗੇ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਇਸ ਬੈਠਕ ਵਿਚ ਰਾਹਤ ਪੈਕੇਜ ਨੂੰ ਲਾਗੂ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ
ICICI ਬੈਂਕ ਨੇ ਸ਼ੁਰੂ ਕੀਤੀ ਨਵੀਂ FD Scheme, ਇੰਝ ਹੋਵੇਗਾ ਲਾਭ
ਸਪੈਸ਼ਲ ਐਫਡੀ ਸਕੀਮ ਵਿਚ ਸੀਨੀਅਰ ਨਾਗਰਿਕਾਂ ਨੂੰ 5 ਸਾਲ ਤੋਂ ਵਧ ਅਤੇ 10 ਸਾਲ...
ਕਾਰੋਬਾਰੀਆਂ ਲਈ ਚੰਗੀ ਖ਼ਬਰ, ਬੇਹੱਦ ਘਟ ਵਿਆਜ ਦਰਾਂ ’ਤੇ ਮਿਲੇਗਾ Loan
ਮੰਤਰੀ ਮੰਡਲ ਨੇ ਲਘੂ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਨੂੰ 3 ਲੱਖ ਕਰੋੜ ਰੁਪਏ...