ਵਪਾਰ
ਕਮਾਈ 'ਤੇ ਦੋਹਰਾ ਟੈਕਸ ਹੋ ਸਕਦਾ ਹੈ ਖ਼ਤਮ !
ਸਰਕਾਰ ਨੇ ਪਹਿਲਾਂ ਹੀ ਜੀਐਸਟੀ ਲਾਗੂ ਕਰ ਕੇ ਅਸਿੱਧੇ ਟੈਕਸ ਸੁਧਾਰ ਲਾਗੂ ਕੀਤੇ ਹਨ।
ਜੀਓ ਫਾਇਬਰ ਦਾ ਜਲਵਾ ! ਦੋ ਦਿਨਾਂ 'ਚ 29,000 ਕਰੋੜ ਵਧੀ ਮੁਕੇਸ਼ ਅੰਬਾਨੀ ਦੀ ਪੂੰਜੀ
ਬੀਤੇ ਦੋ ਦਿਨਾਂ 'ਚ ਭਾਰਤ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਦੀ ਸੰਪਤੀ ਜ਼ਬਰਦਸਤ ਵਾਧਾ ਹੋਇਆ ਹੈ। ਖਾਸ ਤੌਰ 'ਤੇ ਅਜਿਹੇ ਦੌਰ 'ਚ...
ਸੈਲੂਲਰ ਕੰਪਨੀਆਂ ਦੇ ਸੰਗਠਨ ਸੀਓਈਆਈ ਨੇ ਫੇਕ ਕਾਲ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਦੀ ਕੀਤੀ ਅਪੀਲ
ਨਿਊਜ਼ ਏਜੰਸੀ ਭਾਸ਼ਾ ਦੇ ਅਨੁਸਾਰ ਸੀਓਏਆਈ ਮਹਾਂਸੈਚਿਵ ਰਾਜਨ ਮੈਥਿਊ ਨੇ ਕਿਹਾ ਕਿ ਇਹ ਮਹੱਤਵਪੂਰਣ ਗੱਲ ਹੈ ਕਿ ਗਾਹਕ ਇਸ ਗੱਲ ਦੀ ਜਾਣਕਾਰੀ ਰੱਖਦੇ ਹਨ।
ਏਸ਼ੀਆ 'ਚ ਸਭ ਤੋਂ ਖ਼ਰਾਬ ਪ੍ਰਦਰਸ਼ਨ ਵਾਲੀ ਕਰੰਸੀ ਬਣਿਆ 'ਰੁਪਈਆ'
ਡਾਲਰ ਦੇ ਮੁਕਾਬਲੇ ਰੁਪਏ ਦੀ ਹਾਲਤ ਹੋਈ ਕਾਫ਼ੀ ਜ਼ਿਆਦਾ ਖ਼ਰਾਬ
ਘਰ ਖਰੀਦਦਾਰਾਂ ਦਾ ਧਿਆਨ ਰੱਖੇਗਾ ਆਰਬੀਆਈ
ਬੈਂਕ ਨੇ ਰਿਲੀਜ਼ ਵਿਚ ਕਿਹਾ ਕਿ ਨੈਸ਼ਨਲ ਹਾਊਸਿੰਗ ਬੈਂਕ ਐਕਟ 1987 ਵਿਚ ਵਿੱਤ (ਨੰਬਰ ਦੋ) ਐਕਟ 2019 ਦੇ ਅਧੀਨ ਸੋਧ ਕੀਤੀ ਗਈ ਹੈ।
ਜੁਲਾਈ ਦੀ ਵਾਹਨ ਵਿਕਰੀ 'ਚ 19 ਸਾਲ ਦੀ ਸਭ ਤੋਂ ਵੱਡੀ ਗਿਰਾਵਟ
15,000 ਲੋਕਾਂ ਨੇ ਗੁਆਈ ਨੌਕਰੀ ; 10 ਲੱਖ ਤੋਂ ਵੱਧ ਨੌਕਰੀਆਂ ਖ਼ਤਰੇ ਵਿਚ
ਐਸਬੀਆਈ ਤੋਂ ਬਾਅਦ ਇਹਨਾਂ 5 ਬੈਂਕਾਂ ਨੇ ਵੀ ਵਿਆਜ ਦਰਾਂ ਵਿਚ ਕੀਤੀ ਕਟੌਤੀ
ਜਾਣੋ ਕਿੰਨਾ ਸਸਤਾ ਹੋਵੇਗਾ ਕਰਜ਼ਾ
ਜੰਮੂ-ਕਸ਼ਮੀਰ 'ਚ ਵੱਡਾ ਨਿਵੇਸ਼ ਕਰੇਗੀ ਰਿਲਾਇੰਸ ਇੰਡਸਟਰੀ : ਮੁਕੇਸ਼ ਅੰਬਾਨੀ
ਕਿਹਾ - ਵਿਕਾਸ ਕੰਮਾਂ ਲਈ ਵਰਕ ਫ਼ੋਰਸ ਦਾ ਗਠਨ ਕਰਾਂਗੇ
ਸਰਕਾਰੀ ਬੈਂਕਾਂ ਦਾ ਜਲਦ ਹੋ ਸਕਦੈ ਸਮਾਂ ਤਬਦੀਲ, ਗਾਹਕਾਂ ਨੂੰ ਹੋਵੇਗਾ ਫ਼ਾਇਦਾ
ਬੈਂਕ ਗਾਹਕਾਂ ਲਈ ਚੰਗੀ ਖ਼ਬਰ ਹੈ...
ਬੀਮਾ ਕਰਾਉਣ ਸਮੇਂ ਰਹੋ ਸਾਵਧਾਨ
ਬੀਮਾ ਸੈਕਟਰ ਵਿਚ ਔਸਤਨ 95 ਫ਼ੀਸਦੀ ਦਾਅਵਿਆਂ ਦਾ ਨਿਪਟਾਰਾ ਕਰਨਾ ਚੰਗਾ ਮੰਨਿਆ ਜਾਂਦਾ ਹੈ।