ਕੇਂਦਰ ਸਰਕਾਰ ਪੰਜਾਬ ਨੂੰ ਵੱਖਰੇ ਪੈਕਜ਼ ਦੇਣ ਦਾ ਦੇ ਰਹੀ ਹੈ ਲਾਲਚ- ਕਿਸਾਨ ਆਗੂ ਜਗਮੋਹਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਸਰਕਾਰ ਅਤੇ ਬਹੁ-ਰਾਸਟਰੀ ਕੰਪਨੀਆਂ ਵੱਲੋਂ ਪੰਜਾਬ ਵਿਚ ਲਿਆਂਦੀ ਹਰੀ ਕ੍ਰਾਂਤੀ ਨੇ ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾ ਤੇ ਧਰਤੀ ਨੂੰ ਨਸ਼ੱਈ ਬਣਾ ਦਿੱਤਾ ।

farmer prote

ਨਵੀਂ ਦਿੱਲੀ, (ਚਰਨਜੀਤ ਸਿੰਘ ਸੁਰਖ਼ਾਬ ) : ਕੇਂਦਰ ਸਰਕਾਰ ਪੰਜਾਬ ਨੂੰ ਵੱਖਰੇ ਪੈਕਜ਼ ਦੇਣ ਦਾ ਲਾਲਚ ਦਿੰਦੀ ਹੈ, ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕਿਸਾਨ ਅਤੇ ਪੰਜਾਬੀ ਬਾਅਦ ਵਿੱਚ ਹਾਂ, ਪਹਿਲਾਂ ਹਾਂ ਅਸੀਂ ਮਨੁੱਖ ਪਹਿਲਾਂ ਹਾਂ, ਇਸ ਲਈ ਕੇਂਦਰ ਸਰਕਾਰ ਸਾਨੂੰ ਲਾਲਚ ਦੇਣੇ ਬੰਦ ਕਰੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਜਗਮੋਹਨ ਸਿੰਘ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ ।

 

Related Stories