ਕਿਸਾਨ ਆਗੂ Baldev Sirsa ਨੇ ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

,ਸਰਕਾਰ ਦੀ ਦੋਗਲੀ ਨੀਤੀ ਦਾ ਵੀ ਕੀਤਾ ਪਰਦਾਫਾਸ਼

Baldev Singh Sirsa

ਨਵੀਂ ਦਿੱਲੀ , ਹਰਦੀਪ ਸਿੰਘ ਭੋਗਲ : ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਸਾਨਾਂ ਨੂੰ ਅਤਿਵਾਦੀ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਅਤਿਵਾਦੀ  ਕਹਿਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦੇ ਘਰ ਘਰ ਜਾ ਕੇ ਆਪ ਖੁਦ ਦੇਖ ਲਵੇ ਕਿ ਉਹ ਅਤਿਵਾਦੀ ਹਨ ਜਾਂ ਕਿਸਾਨ । ਫਿਰ ਫੈਸਲਾ ਕਰੇ ਕਿਸਾਨ ਕੌਣ ਹਨ।  

Related Stories