ਹੜ੍ਹ ਅਤੇ ਬਾਰਿਸ਼ ਕਾਰਨ ਛੇ ਰਾਜਾਂ 'ਚ 537 ਮੌਤਾਂ, ਦਿੱਲੀ ਤੋਂ ਲੈ ਕੇ ਪਹਾੜੀ ਖੇਤਰਾਂ ਤਕ ਅਲਰਟ
ਬਾਰਿਸ਼ ਨੇ ਇਸ ਵਾਰ ਦੇਸ਼ ਦੇ ਛੇ ਰਾਜਾਂ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਬਾਰਿਸ਼ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਵਿਚ ਹੁਣ ਤਕ ਛੇ ਰਾਜਾਂ ਵਿਚ ਘੱਟ ਤੋਂ...
Heavy Rain and Flood
ਨਵੀਂ ਦਿੱਲੀ : ਬਾਰਿਸ਼ ਨੇ ਇਸ ਵਾਰ ਦੇਸ਼ ਦੇ ਛੇ ਰਾਜਾਂ ਵਿਚ ਭਾਰੀ ਤਬਾਹੀ ਮਚਾਈ ਹੋਈ ਹੈ। ਬਾਰਿਸ਼ ਕਾਰਨ ਵਾਪਰਨ ਵਾਲੀਆਂ ਘਟਨਾਵਾਂ ਵਿਚ ਹੁਣ ਤਕ ਛੇ ਰਾਜਾਂ ਵਿਚ ਘੱਟ ਤੋਂ ਘੱਟ 537 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ 138 ਲੋਕ ਮਹਾਰਾਸ਼ਟਰ ਵਿਚ ਮਾਰੇ ਗਏ ਹਨ। ਉਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੀਰਵਾਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਕਰੀਬ 60 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਜ਼ਿਆਦਾ 11 ਮੌਤਾਂ ਸਹਾਰਨਪੁਰ ਵਿਚ ਹੋਈਆਂ ਹਨ।