ਰਾਸ਼ਟਰੀ
ਭਾਰਤ ’ਚ Monkeypox ਦਾ ਪਹਿਲਾ ਮਾਮਲਾ, UAE ਤੋਂ ਕੇਰਲ ਪਰਤੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਇਹ ਵਿਅਕਤੀ ਵਿਦੇਸ਼ 'ਚ ਮੰਕੀਪੌਕਸ ਦੇ ਮਰੀਜ਼ ਦੇ ਸੰਪਰਕ 'ਚ ਆਇਆ ਸੀ।
1984 ਸਿੱਖ ਨਸਲਕੁਸ਼ੀ: SIT ਨੇ ਕਾਨਪੁਰ ਵਿਚ 3 ਹੋਰ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ
ਮਾਮਲੇ ਵਿਚ ਹੁਣ ਤੱਕ ਹੋਈਆਂ ਕੁੱਲ 22 ਗ੍ਰਿਫ਼ਤਾਰੀਆਂ
ਕੁਮਾਰ ਵਿਸ਼ਵਾਸ਼ ਦੀ ਸੁਰੱਖਿਆ 'ਚ ਕੀਤਾ ਇਜ਼ਾਫਾ, ਮਿਲੀ CRPF ਦੀ Y+ ਸਕਿਓਰਿਟੀ
ਵੱਖਵਾਦੀਆਂ ਤੋਂ ਖ਼ਤਰੇ ਦੇ ਮੱਦੇਨਜ਼ਰ ਵਧਾਈ ਗਈ ਸੁਰੱਖਿਆ
ਚੰਡੀਗੜ੍ਹ ਵਿਚ ਸਾਡਾ 40% ਹਿੱਸਾ - ਭੁਪਿੰਦਰ ਹੁੱਡਾ
ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾਵਾਂਗੇ
ਵਿਧਵਾ ਨੂੰਹ ਸਹੁਰੇ ਤੋਂ ਮੰਗ ਸਕਦੀ ਹੈ ਗੁਜ਼ਾਰੇ ਲਈ ਖਰਚਾ-ਛੱਤੀਸਗੜ੍ਹ ਹਾਈ ਕੋਰਟ
ਇਸ ਫੈਸਲੇ ਦੇ ਆਉਣ ਨਾਲ ਵਿਧਵਾ ਨੂੰਹ ਨੂੰ ਆਪਣੇ ਪਤੀ ਦੀ ਗੈਰ-ਮੌਜੂਦਗੀ ਵਿੱਚ ਜੀਵਨ ਜਿਊਣ ਵਿੱਚ ਮਦਦ ਮਿਲੇਗੀ।
ਮਾਂ ਨੂੰ ਬੱਚੇ ਅਤੇ ਕਰੀਅਰ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ: ਬੰਬੇ ਹਾਈ ਕੋਰਟ
ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਇਕ ਔਰਤ ਨੂੰ ਆਪਣੇ ਬੱਚੇ ਨਾਲ ਪੋਲੈਂਡ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਮੂਸੇਵਾਲਾ ਕਤਲ ਮਾਮਲਾ: ਲਾਰੈਂਸ ਦੇ ਭਰਾ ਤੇ ਸਾਥੀ ਨੂੰ ਵਿਦੇਸ਼ ਭੇਜਣ ਵਾਲੇ 4 ਗ੍ਰਿਫ਼ਤਾਰ
ਜਿਸ ਗਿਰੋਹ ਨੇ ਇਹ ਪਾਸਪੋਰਟ ਬਣਾਇਆ ਸੀ ਉਸ ਗਿਰੋਹ ਨੂੰ ਦਿੱਲੀ ਦੱਖਣੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
IGI ਏਅਰਪੋਰਟ 'ਤੇ 2 ਯਾਤਰੀਆਂ ਤੋਂ 45 ਹੈਂਡ ਗਨ ਬਰਾਮਦ, ਜਾਂਚ 'ਚ ਜੁਟੀ ਪੁਲਿਸ
ਪਿਸਤੌਲਾਂ ਦੀ ਕੀਮਤ ਕਰੀਬ ਸਾਢੇ 22 ਲੱਖ ਰੁਪਏ ਦੱਸੀ ਜਾ ਰਹੀ
ਪਿਛਲੀਆਂ ਸਰਕਾਰਾਂ ਨੇ ਨਸ਼ੇ ਦੇ ਮੁੱਦੇ ਉਤੇ ਕਾਰਵਾਈ ਕਰਨ ਦੀ ਬਜਾਏ ਸਿਰਫ਼ ਰਾਜਨੀਤੀ ਕੀਤੀ : ‘ਆਪ’
‘ਆਪ’ ਸਰਕਾਰ ਨੇ ਕੁਝ ਹੀ ਮਹੀਨਿਆਂ ’ਚ ਨਸ਼ੇ ਦੇ ਵਪਾਰੀਆਂ ਨੂੰ ਹੱਥ ਪਾਉਣਾ ਕੀਤਾ ਸ਼ੁਰੂ : ਮਲਵਿੰਦਰ ਕੰਗ
1984 ਸਿੱਖ ਨਸਲਕੁਸ਼ੀ ਮਾਮਲਾ: SIT ਨੇ ਚਾਰ ਹੋਰ ਵਿਅਕਤੀ ਕੀਤੇ ਗ੍ਰਿਫ਼ਤਾਰ
ਐਸਆਈਟੀ ਨੇ ਹੁਣ ਤੱਕ 19 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ