ਕੇਬਲ ਅਤੇ ਇੰਟਰਨੈਟ 'ਤੇ ਨਹੀਂ ਦੇਖਿਆ ਜਾ ਸਕੇਗਾ ਫ਼ੀਫ਼ਾ 2018
4 ਜੂਨ ਯਾਨੀ ਕਿ ਫ਼ੀਫ਼ਾ ਵਿਸ਼ਵ ਕੱਪ ਸ਼ੁਰੂ ਹੋਣ ਹੀ ਵਾਲਾ ਹੈ।
FIFA 2018 can not be seen on cable and internet 
 		 		ਨਵੀਂ ਦਿੱਲੀ, 14 ਜੂਨ ਯਾਨੀ ਕਿ ਫ਼ੀਫ਼ਾ ਵਿਸ਼ਵ ਕੱਪ ਸ਼ੁਰੂ ਹੋਣ ਹੀ ਵਾਲਾ ਹੈ। ਸਾਰੀ ਦੁਨੀਆ 14 ਜੂਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਪਰ ਇਸ ਮਹਾਂ ਸੰਗਰਾਮ ਦਾ ਮਜ਼ਾ ਸ਼ਾਇਦ ਸਾਰੇ ਲੋਕ ਨਹੀਂ ਲੈ ਸਕਣਗੇ। ਦਿੱਲੀ ਉੱਚ ਅਦਾਲਤ ਨੇ ਵੈਬਸਾਈਟ ਅਤੇ ਕੇਬਲ ਅਪਰੇਟਰਾਂ ਅਤੇ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਸਮੇਤ 160 ਇਕਾਈਆਂ ਉੱਤੇ ਸੋਨੀ ਵਲੋਂ ਬਿਨਾਂ ਲਾਇਸੇਂਸ ਲਈ ਗ਼ੈਰਕਾਨੂੰਨੀ ਤਰੀਕੇ ਨਾਲ ਕਿਸੇ ਵੀ ਰੂਪ ਨਾਲ 2018 ਫੀਫਾ ਵਿਸ਼ਵ ਕੱਪ ਦੇ ਪ੍ਰਸਾਰਣ ਉੱਤੇ ਰੋਕ ਲਗਾ ਦਿੱਤੀ ਹੈ।