ਖੇਡਾਂ
ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਜਪਾਨ ਦੀ ਖਿਡਾਰਨ ਨੂੰ ਹਰਾ ਕੇ ਸੈਮੀ ਫਾਈਨਲ 'ਚ ਬਣਾਈ ਜਗ੍ਹਾ
ਭਾਰਤ ਲਈ ਇੱਕ ਤਗਮਾ ਹੋਰ ਹੋਇਆ ਪੱਕਾ
ਭਾਰਤੀ ਕ੍ਰਿਕਟ ਟੀਮ 'ਤੇ ਮੰਡਰਾਇਆ ਕੋਰੋਨਾ ਦਾ ਖ਼ਤਰਾ, ਦੋ ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ
ਖਿਡਾਰੀਆਂ ਨੂੰ ਕੀਤਾ ਗਿਆ ਕੁਆਰਟੀਨ
ਜੁੜਵਾਂ ਭੈਣਾਂ ਤੋਂ ਪ੍ਰੇਰਿਤ ਹੋ ਕੇ ਲਵਲੀਨਾ ਨੇ ਕਿੱਕ ਬਾਕਸਿੰਗ ਦੀ ਕੀਤੀ ਸੀ ਸ਼ੁਰੂਆਤ
ਹੁਣ ਭਾਰਤ ਲਈ ਜਿੱਤੇਗੀ ਮੈਡਲ
Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦੀ ਪਹਿਲੀ ਜਿੱਤ, ਆਇਰਲੈਂਡ ਨੂੰ 1-0 ਨਾਲ ਦਿੱਤੀ ਮਾਤ
ਨਵਨੀਤ ਕੌਰ ਨੇ ਮੈਚ ਦਾ ਇਕਲੌਤਾ ਗੋਲ 57ਵੇਂ ਮਿੰਟ ਵਿਚ ਕੀਤਾ। ਇਸ ਤੋਂ ਪਹਿਲਾਂ ਭਾਰਤ ਨੂੰ ਮਿਲੇ 14 ਪਨੈਲਟੀ ਕਾਰਨਰ ਬੇਕਾਰ ਗਏ।
ਟੋਕੀਉ ਉਲੰਪਿਕ: ਸੈਮੀਫਾਈਨਲ 'ਚ ਪਹੁੰਚੀ ਮੁੱਕੇਬਾਜ਼ ਲਵਲੀਨਾ, ਭਾਰਤ ਦਾ ਦੂਜਾ ਤਮਗਾ ਪੱਕਾ
ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਚੀਨੀ ਤਾਈਪੇ ਦੀ ਨਿਯੇਨ ਚਿਨ ਚੇਨ ਨੂੰ 4-1 ਨਾਲ ਹਰਾ ਦਿੱਤਾ ਹੈ।
ਉਲੰਪਿਕ: ਸਾਬਲੇ ਨੇ ਬਣਾਇਆ ਨਵਾਂ ਰਾਸ਼ਟਰੀ ਰਿਕਾਰਡ ਪਰ ਨਹੀਂ ਬਣਾ ਸਕੇ ਫਾਈਨਲ 'ਚ ਥਾਂ
ਭਾਰਤ ਦੇ ਐਥਲੀਟ ਅਵਿਨਾਸ਼ ਸਾਬਲੇ ਨੇ ਟੋਕੀਉ ਉਲੰਪਿਕ ਦੀ 3000 ਮੀਟਰ ਸਟੀਪਲੇਚੇਜ਼ ਈਵੈਂਟ ਵਿਚ ਆਪਣਾ ਹੀ ਰਾਸ਼ਟਰੀ ਰਿਕਾਰਡ ਬਿਹਤਰ ਬਣਾਇਆ
ਟੋਕੀਉ ਉਲੰਪਿਕ: ਤੀਰਅੰਦਾਜ਼ ਦੀਪਿਕਾ ਕੁਮਾਰੀ ਕੁਆਰਟਰ ਫਾਈਨਲ ਵਿਚ ਪਹੁੰਚੀ
ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਕੇਸੇਨੀਆ ਪੇਰੋਵਾ ਨੂੰ ਰੋਮਾਂਚਕ ਸ਼ੂਟ-ਆਫ਼ 'ਚ ਹਰਾ ਕੇ ਟੋਕੀਉ ਉਲੰਪਿਕ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਮੁੱਕੇਬਾਜ਼ੀ ‘ਚ ਭਾਰਤ ਨੂੰ ਝਟਕਾ, ਮੈਰੀ ਕਾਮ ਹੋਈ ਉਲੰਪਿਕ ਤੋਂ ਬਾਹਰ, 3-2 ਨਾਲ ਹਾਰੀ
ਮੈਡਲ ਦੀਆਂ ਉਮੀਦਾਂ ਹੋਈਆਂ ਖ਼ਤਮ
ਰਾਸ਼ਟਰੀ ਨਿਸ਼ਾਨੇਬਾਜ਼ ਨਮਨ ਪਾਲੀਵਾਲ ਦੀ ਸੜਕ ਹਾਦਸੇ 'ਚ ਮੌਤ, ਮਹਿਲਾ ਖਿਡਾਰੀ ਵੀ ਜ਼ਖਮੀ
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜ਼ਾਹਰ ਕੀਤਾ ਦੁੱਖ
ਟੋਕੀਉ ਉਲੰਪਿਕ: ਕੁਆਰਟਰ ਫਾਈਨਲ ਵਿਚ ਪਹੁੰਚੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ
ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਰ ਸ਼ੁਰੂਆਤ ਕੀਤੀ ਹੈ। ਮੁੱਕੇਬਾਜ਼ੀ ਵਿਚ ਪੁਰਸ਼ਾਂ ਦੀ 91+ ਕੈਟੇਗਰੀ ਵਿਚ ਸਤੀਸ਼ ਕੁਮਾਰ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ।