ਖੇਡਾਂ
ਦੱਖਣੀ ਅਫ਼ਰੀਕਾ 'ਚ 128 ਭਾਰਤੀ ਲੈਣਗੇ ਆਨਲਾਈਨ ਮੈਰਾਥਾਨ ਵਿਚ ਹਿੱਸਾ
ਐਤਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਇਹ ਰੇਸ ਸੋਮਵਾਰ ਅੱਧੀ ਰਾਤ ਨੂੰ ਖਤਮ ਹੋਵੇਗੀ। ਇਹ ਰੇਸ 1921 ਤੋਂ ਹਰ ਸਾਲ ਆਯੋਜਿਤ ਕੀਤੀ ਜਾ ਰਹੀ ਹੈ।
ਸਾਬਕਾ ਪਾਕਿ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਕੋਰੋਨਾ ਪਾਜ਼ੇਟਿਵ
ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਕੋਵਿਡ-19 ਜਾਂਚ ’ਚ ਪਾਜ਼ੇਟਿਵ ਮਿਲੇ
ਅੱਵਲ ਦਰਜਾ ਕ੍ਰਿਕਟਰ ਵਸੰਤ ਰਾਏਜੀ ਦਾ 100 ਸਾਲ ਦੀ ਉਮਰ ਵਿਚ ਦੇਹਾਂਤ
ਭਾਰਤ ਦੇ ਬਜ਼ੁਰਗ ਅੱਵਲ ਦਰਜਾ ਕ੍ਰਿਕਟਰ ਵਸੰਤ ਰਾਏਜੀ ਦਾ ਅੱਜ ਦੇਹਾਂਤ ਹੋ ਗਿਆ
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੂੰ ਹੋਇਆ ਕੋਰੋਨਾ, ਖੁਦ ਕੀਤਾ ਐਲਾਨ
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਗਏ ਹਨ।
ਇਸ ਕ੍ਰਿਕਟਰ ਦਾ ਦਾਅਵਾ-16 ਸਾਲ ਤੋਂ ਅੱਜ ਤੱਕ ਧੋਨੀ ਨੂੰ ਗੁੱਸਾ ਹੁੰਦੇ ਨਹੀਂ ਦੇਖਿਆ
ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਕਿਹਾ ਹੈ ਕਿ ਉਹ 2003-04 ਵਿਚ ਪਹਿਲੇ ਇੰਡੀਆ-ਏ-ਟੂਰ ਵਿਚ ਮਹਿੰਦਰ ਸਿੰਘ ਧੋਨੀ ਦੇ ਨਾਲ ਸੀ
ਕੱਲ ਹੋ ਸਕਦਾ ਹੈ ਟੀ-20 ਵਿਸ਼ਵ ਕੱਪ ਦਾ ਫੈਸਲਾ, ਇਸ ‘ਤੇ ਟਿਕਿਆ ਹੈ IPL ਦਾ ਭਵਿੱਖ
ਇਸ ਬੈਠਕ ਵਿਚ ਬੋਰਡ ਦੇ ਚੇਅਰਮੈਨ ਦੀ ਨਾਮਜ਼ਦਗੀ ਦੀ ਚੋਣ ਤੇ ਵੀ ਫੈਸਲਾ ਲਿਆ ਜਾ ਸਕਦਾ ਹੈ।
ਜਥੇਦਾਰ ਬ੍ਰਹਮਪੁਰਾ ਵਲੋਂ ਬਾਦਲ ਦਲ 'ਚ ਵਾਪਸ ਜਾਣ ਦੀਆਂ ਅਫ਼ਵਾਹਾਂ ਦਾ ਖੰਡਨ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਦਲ ਨਾਲ ਵਾਪਸ ਜਾਣ ਦੀਆਂ .......
ਵਸੀਮ ਦਰਸ਼ਕਾਂ ਬਿਨਾਂ ਵਿਸ਼ਵ ਕੱਪ ਕਰਵਾਉਂਣ ਦੇ ਹੱਕ 'ਚ ਨਹੀਂ, ਕਿਹਾ ICC ਸਹੀ ਸਮੇਂ ਦਾ ਕਰੇ ਇਤਜ਼ਾਰ
ਪਾਕਿਸਤਾਨ ਦੇ ਪੂਰਬੀ ਗੇਂਦਬਾਜ ਵਸੀਮ ਅਕਰਮ ਬਿਨਾਂ ਦਰਸ਼ਕਾਂ ਦੇ ਟੀ-20 ਵੱਲਡ ਕੱਪ ਕਰਵਾਉਂਣ ਦੀ ਹਮਾਇਤ ਵਿਚ ਨਹੀਂ ਹਨ।
ਯੁਵਰਾਜ ਸਿੰਘ ਨੇ ਮੰਗੀ ਮਾਫੀ, ਜਾਤੀ ਸੂਚਕ ਸ਼ਬਦ ਦੀ ਕੀਤੀ ਸੀ ਵਰਤੋਂ
ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੇ ਜਾਤੀ ਸੂਚਕ ਸ਼ਬਦ ਦੀ ਵਰਤੋਂ ਕਰਨ ਲਈ ਮਾਫੀ ਮੰਗੀ ਹੈ।
ਜਾਤੀ ਸੂਚਕ ਸ਼ਬਦ ਵਰਤਣ ‘ਤੇ ਯੁਵਰਾਜ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਦਰਜ, ਜਾਂਚ ਸ਼ੁਰੂ
ਹਾਲ ਹੀ ਵਿਚ ਸਾਬਕਾ ਭਾਰਤੀ ਆਲਰਾਊਂਡਰ ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ ਉੱਤੇ ਲਾਈਵ ਗੱਲਬਾਤ ਦੌਰਾਨ ਨਸਲੀ ਟਿੱਪਣੀਆਂ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ