ਖੇਡਾਂ
ਵਿਸ਼ਵ ਕ੍ਰਿਕਟ ਕੱਪ 2019: ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ ਅਫ਼ਗ਼ਾਨਿਸਤਾਨ
ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ 'ਚੋਂ ਹੋ ਚੁੱਕੀਆਂ ਹਨ ਬਾਹਰ
ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਲੈ ਸਕਦੇ ਹਨ MS Dhoni
ਧੋਨੀ ਨੇ ਕਪਤਾਨੀ ਛੱਡਣ ਦਾ ਫ਼ੈਸਲਾ ਵੀ ਅਚਾਨਕ ਹੀ ਲਿਆ ਸੀ ਤਾਂ ਇਸ ਬਾਰੇ 'ਚ ਭਵਿੱਖਵਾਣੀ ਕਰਨਾ ਬਹੁਤ ਮੁਸ਼ਕਲ ਹੈ : ਬੀ.ਸੀ.ਸੀ.ਆਈ. ਅਧਿਕਾਰੀ
ਵਿਸ਼ਵ ਕੱਪ 2019: ਅੰਬਾਤੀ ਰਾਇਡੂ ਹੁਣ ਕ੍ਰਿਕਟ ਦੇ ਮੈਦਾਨ ਵਿਚ ਨਹੀਂ ਆਉਣਗੇ ਨਜ਼ਰ?
ਵਰਲਡ ਕੱਪ ਵਿਚ ਨਹੀਂ ਮਿਲੀ ਸੀ ਜਗ੍ਹਾ
ਜਨਮ ਦਿਨ 'ਤੇ ਵਿਸ਼ੇਸ਼- ਹਰਭਜਨ ਸਿੰਘ ਦੇ 5 ਸ਼ਾਨਦਾਰ ਕ੍ਰਿਕਟ ਰਿਕਾਰਡ
ਹਰਭਜਨ ਸਿੰਘ 3 ਜੁਲਾਈ ਨੂੰ 39 ਸਾਲ ਦੇ ਹੋਏ
87 ਸਾਲਾ ਕ੍ਰਿਕਟ ਫੈਨ ਨੇ ਜਿੱਤਿਆ ਭਾਰਤੀ ਕ੍ਰਿਕਟ ਟੀਮ ਦਾ ਦਿਲ
ਭਾਰਤੀ ਟੀਮ ਦੀ ਇਸ ਜਿੱਤ ਨੇ ਜਿੱਥੇ ਕਰੋੜਾਂ ਭਾਰਤੀ ਫੈਨਜ਼ ਨੂੰ ਖ਼ੁਸ਼ੀ ਦਿੱਤੀ ਹੈ ਤਾਂ ਉਹਨਾਂ ਵਿਚੋਂ ਇਕ ਖ਼ਾਸ ਫੈਨ ਨੇ ਮੈਚ ਦੌਰਾਨ ਸਾਰਿਆਂ ਦਾ ਦਿਲ ਜਿੱਤ ਲਿਆ।
ਜਦੋਂ,ਇੰਡੀਅਨ ਫੈਨ ਨੂੰ ਜਾ ਲੱਗੀ,ਰੋਹਿਤ ਦੀ ਗੇਂਦ
ਬਦਲੇ ਚ ਮਿਲਿਆ ਆਟੋਗ੍ਰਾਫ਼ ਵਾਲਾ ਇਹ ਤੋਹਫ਼ਾ
ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਸੈਮੀਫ਼ਾਈਨਲ 'ਚ
ਇਕੋ ਵਿਸ਼ਵ ਕੱਪ ਵਿਚ ਚਾਰ ਸੈਂਕੜੇ ਮਾਰਨ ਵਾਲਾ ਪਹਿਲਾ ਭਾਰਤੀ ਬਣਿਆ ਰੋਹਿਤ ਸ਼ਰਮਾ
ਵਰਲਡ ਕੱਪ 2019: ਰੋਹਿਤ ਨੇ ਰਿਕਾਰਡ ਤੋੜ ਖੇਡਿਆ ਮੁਕਾਬਲਾ
ਸ਼ੁਰੂਆਤੀ ਪ੍ਰਦਰਸ਼ਨ ਰਿਹਾ ਸ਼ਾਨਦਾਰ
ਵਿਸ਼ਵ ਕੱਪ 2019: ਬੰਗਲਾਦੇਸ਼ ਨੂੰ ਹਲਕੇ 'ਚ ਲੈਣ ਤੋਂ ਪਹਿਲਾਂ ਇਸ ਰਿਕਾਰਡ 'ਤੇ ਮਾਰੋ ਨਜ਼ਰ
ਬੰਗਲਾਦੇਸ਼ ਭਾਰਤ ਲਈ ਬਣਿਆ ਚੁਣੌਤੀ?
ਅਕਾਲ ਅਕੈਡਮੀ ਭੁਸਲਾ ਦੀ ਸਿਮਰਪ੍ਰੀਤ ਕੌਰ ਨੇ ਹਾਸਲ ਕੀਤਾ ਦੂਜਾ ਸਥਾਨ
ਇਸ ਟੂਰਨਾਮੈਂਟ 'ਚ ਅਕਾਲ ਅਕੈਡਮੀ ਭੁਸਲਾ ਦੀ ਸਿਮਰਪ੍ਰੀਤ ਕੌਰ ਨੇ ਜੂਨੀਅਰ ਡਬਲ ਮੁਕਾਬਲੇ 'ਚ ਦੂਸਰਾ ਸਥਾਨ ਹਾਸਲ ਕਰ ਕੇ ਅਪਣੇ ਆਪ 'ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ