ਖੇਡਾਂ
ਵਿਸ਼ਵ ਬਾਕਸਿੰਗ ਚੈਪੀਅਨਸ਼ਿਪ: ਇਕਤਰਫ਼ਾ ਜਿੱਤ ਦੇ ਨਾਲ ਸੈਮੀਫਾਇਨਲ ਵਿਚ ਪੁੱਜੀ Mc Mary Kom
ਭਾਰਤ ਦੀ ਸਟਾਰ ਬਾਕਸਰ ਮੈਰੀਕਾਮ ਨੇ ਵੀਰਵਾਰ ਨੂੰ ਵਿਸ਼ਵ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੇ...
ਪ੍ਰੋ ਕਬੱਡੀ ਲੀਗ: ਸ਼ਾਨਦਾਰ ਜਿੱਤ ਨਾਲ ਪਹਿਲੇ ਸਥਾਨ 'ਤੇ ਪਹੁੰਚੇ ਬੰਗਾਲ ਵਾਰੀਅਰਜ਼
ਪ੍ਰੋ ਕਬੱਡੀ 2019 ਦੇ ਸੀਜ਼ਨ 7 ਦਾ 128 ਵਾਂ ਮੈਚ ਬੰਗਾਲ ਵਾਰੀਅਰਜ਼ ਤੇ ਤਮਿਲ ਥਲਾਇਵਾਸ ਵਿਚਕਾਰ ਖੇਡਿਆ ਗਿਆ।
ਭਾਰਤ ਦੀ ਮਿਤਾਲੀ ਰਾਜ ਅੰਤਰ-ਰਾਸ਼ਟਰੀ ਕ੍ਰਿਕਟ 20 ਸਾਲ ਖੇਡਣ ਵਾਲੀ ਪਹਿਲੀ ਮਹਿਲਾ ਬਣੀ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਸਾਊਥ ਅਫਰੀਕਾ...
ਟਵਿਟਰ 'ਤੇ ਪਾਕਿਸਤਾਨੀ ਅਦਾਕਾਰਾ ਨਾਲ ਭਿੜੇ ਭੱਜੀ, ਅੰਗਰੇਜ਼ੀ ਠੀਕ ਕਰਨ ਦਾ ਸਿਖਾਇਆ ਸਬਕ
ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ..
ਭਾਰਤੀ ਹਵਾਈ ਫ਼ੌਜ ਦੀ 87ਵੀਂ ਵਰ੍ਹੇਗੰਢ ਦੇ ਜਸ਼ਨ 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
ਟੀਮ ਇੰਡੀਆ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਭਾਰਤੀ ਹਵਾਈ ਫੌਜ ਦੀ...
SL vs Paki T20: ਸ਼੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾ ਕੇ ਸੀਰੀਜ਼ ‘ਤੇ ਕੀਤਾ ਕਬਜ਼ਾ
ਪਾਕਿਸਤਾਨ ਬਨਾਮ ਸ਼੍ਰੀਲੰਕਾ, 2nd T20I, ਮੈਨ ਆਫ਼ ਦ ਮੈਚ ਅਤੇ ਕਰੀਅਰ ਦਾ ਦੂਜੇ ਮੈਚ ਖੇਡ....
ਪ੍ਰੋ ਕਬੱਡੀ ਲੀਗ: ਗੁਜਰਾਤ ਨੇ ਤੇਲਗੂ ਨੂੰ ਹਰਾਇਆ, ਤਮਿਲ ਨੇ ਦਿੱਤੀ ਜੈਪੁਰ ਨੂੰ ਮਾਤ
ਗੁਜਰਾਤ ਫਾਰਚੂਨ ਜੁਆਇੰਟਸ ਨੇ ਸੋਮਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਮੈਚ ਵਿਚ ਤੇਲਗੂ ਟਾਇੰਟਸ ਨੂੰ 48-38 ਨਾਲ ਮਾਤ ਦਿੱਤੀ।
ਇੰਗਲੈਂਡ ਟੀਮ ਦੇ ਮੁੱਖ ਕੋਚ ਬਣੇ ਕ੍ਰਿਸ ਸਿਲਵਰਵੁਡ
ਸਿਲਵਰਵੁਡ ਨੇ ਇੰਗਲੈਂਡ (1996-2002) ਲਈ 6 ਟੈਸਟ ਅਤੇ 7 ਇਕ ਰੋਜ਼ਾ ਮੈਚ ਖੇਡੇ ਹਨ।
ਪ੍ਰੋ ਕਬੱਡੀ ਲੀਗ: ਪਟਨਾ ਨੇ ਬੰਗਾਲ ਨੂੰ 28 ਅੰਕਾਂ ਨਾਲ ਹਰਾਇਆ, ਯੂਪੀ ਨੇ ਪਲਟਨ ਨੂੰ ਦਿੱਤੀ ਮਾਤ
ਬੰਗਾਲ ਵਾਰੀਅਰਜ਼ ਅਤੇ ਪਟਨਾ ਪਾਈਰੇਟਸ ਵਿਚਕਾਰ ਐਤਵਾਰ ਨੂੰ ਇਕ ਰੋਮਾਂਚਕ ਮੈਚ ਖੇਡਿਆ ਗਿਆ।
ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ : ਮਹਿਲਾ ਅਤੇ ਮਰਦ ਰਿਲੇ ਟੀਮਾਂ ਦਾ ਮਾੜਾ ਪ੍ਰਦਰਸ਼ਨ
ਭਾਰਤੀ ਰਿਲੇ ਟੀਮ 3.03.09 ਮਿੰਟ ਦਾ ਸਮਾਂ ਕੱਢ ਕੇ ਹੀਟ ਦੋ ਵਿਚ ਸਤਵੇਂ ਅਤੇ ਓਵਰਆਲ 12ਵੇਂ ਸਥਾਨ 'ਤੇ ਰਹੀ।