ਕੌਮਾਂਤਰੀ
ਬੱਚੇ ਵਾਰ-ਵਾਰ ਮੰਗਦੇ ਸਨ ਪੈਸੇ ਮਾਂ ਨੇ ਕੱਢੀ ਅਜਿਹੀ ਤਰਕੀਬ ਹੋ ਗਈ ਵਾਇਰਲ
ਉਸਨੇ ਘਰ ਵਿਚ ਬੱਚਿਆਂ ਲਈ ਕਾਗਜ਼ ਦੇ ਨੋਟ ਚਿਪਕਾਏ ਹੋਏ ਹਨ।
9/11 ਦੀ ਬਰਸੀ ਮੌਕੇ ਤਾਲਿਬਾਨੀਆਂ ਵੱਲੋਂ ਅਮਰੀਕੀ ਅੰਬੈਂਸੀ 'ਤੇ ਹਮਲਾ
ਰਾਤੀਂ 12 ਵਜੇ ਰਾਕੇਟ ਨਾਲ ਕੀਤਾ ਹਮਲਾ
ਜਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਜੰਮੂ-ਕਸ਼ਮੀਰ ਨੂੰ ਦੱਸਿਆ ਭਾਰਤੀ ਰਾਜ
ਕੀ ਪਾਕਿਸਤਾਨ ਨੇ ਮੰਨ ਲਿਆ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ...
ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਜਾਵੇ: ਮਿਸ਼ੇਲ ਬੈਚਲੇ
ਸੰਯੁਕਤ ਰਾਸ਼ਟਰ 'ਚ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਮਿਸ਼ੇਲ ਬੈਚਲੇ ਨੇ ਕਸ਼ਮੀਰ 'ਚ ਆਇਦ...
ਜਦੋਂ ਐਕਸ-ਰੇ ਮਸ਼ੀਨ ਵਿਚੋਂ ਸਮਾਨ ਦੀ ਜਗ੍ਹਾ ਨਿਕਲਣ ਲੱਗੇ ਲੋਕ
ਪਾਕਿਸਤਾਨ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿਚ ਦਿਖ ਰਿਹਾ ਹੈ ਕਿ ਐਕਸ-ਰੇ ਮਸ਼ੀਨ ਵਿਚੋਂ ਸਮਾਨ ਦੀ ਥਾਂ ਲੋਕ ਨਿਕਲ ਰਹੇ ਹਨ।
ਭਾਰਤੀ-ਅਮਰੀਕੀ ਅਨੁਰਾਗ ਸਿੰਘਲ ਬਣ ਸਕਦੇ ਹਨ ਜੱਜ, ਖ਼ੁਦ ਟਰੰਪ ਨੇ ਕੀਤਾ ਨਾਮਜ਼ਦ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਭਾਰਤੀ ਅਮਰੀਕੀ ਨੂੰ ਫਲੋਰੀਡਾ ਵਿੱਚ ਸਮੂਹ ਜੱਜ ਨਾਮਜ਼ਦ...
ਪਾਕਿਸਤਾਨ ਵਿਚ ਬੰਦ ਹੋਈ ਇੰਟਰਨੈਟ-ਮੋਬਾਇਲ ਸੇਵਾ
ਮੁਹੰਰਮ ਤੋਂ ਪਹਿਲਾਂ ਪਾਕਿਸਤਾਨ ਨੇ ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਸਮੇਤ ਦੇਸ਼ ਦੇ ਵੱਖ ਵੱਖ...
ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਐ : ਮੋਦੀ
ਮੋਦੀ ਨੇ ਕਿਹਾ, ‘ਸਾਡੀ ਸਰਕਾਰ ਆਉਣ ਵਾਲੇ ਸਾਲਾਂ ਵਿਚ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ
ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਨੇ ਕੀਤੀ ਦੁਨੀਆਭਰ ਵਿਚ ਹੜਤਾਲ!
3 ਲੱਖ ਤੋਂ ਜ਼ਿਆਦਾ ਯਾਤਰੀ ਫਸੇ!
ਬ੍ਰਿਟੇਨ 'ਚ ਇੱਕ ਬੋਤਲ ਬੀਅਰ ਦੇ ਬਦਲੇ ਵਸੂਲੇ 71 ਲੱਖ ਰੁਪਏ !
ਬ੍ਰਿਟੇਨ ਦੇ ਮੈਨਚੈਸਟਰ ਸਥਿਤ ਹੋਟਲ 'ਚ ਇੱਕ ਬੋਤਲ ਬੀਅਰ ਦੇ ਬਦਲੇ 99,983.64 ਡਾਲਰ ( ਕਰੀਬ 71 ਲੱਖ ਰੁਪਏ) ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ।