ਕੌਮਾਂਤਰੀ
ਨੀਰਵ ਮੋਦੀ ਦੀ ਜਮਾਨਤ ਪਟੀਸ਼ਨ ਚੌਥੀ ਵਾਰ ਰੱਦ
ਲੰਦਨ ਹਾਈ ਕੋਰਟ ਦੇ ਫ਼ੈਸਲੇ ਤੋਂ ਬਾਅਦ ਫ਼ਿਲਹਾਲ ਜੇਲ 'ਚ ਹੀ ਰਹੇਗਾ ਨੀਰਵ ਮੋਦੀ
ਫਤਿਹਵੀਰ ਸਿੰਘ ਦੀ ਮੌਤ ਕਾਰਨ ਪ੍ਰਵਾਸੀਆਂ 'ਚ ਗੁੱਸੇ ਦੀ ਲਹਿਰ
2 ਸਾਲਾਂ ਮਾਸੂਮ ਫਤਿਹਵੀਰ ਸਿੰਘ ਜੋ ਕਿ ਆਪਣੇ ਘਰ ਬਾਹਰ ਬਣੇ ਬੋਰਵੈੱਲ ਵਿਚ 6ਜੂਨ ਨੂੰ ਡਿੱਗ ਪਿਆ ਸੀ..
ਪਾਕਿਸਤਾਨ ਦੇ ਬਜਟ ਵਿਚ ਇਸ ਵਾਰ 100 ਕਰੋੜ ਕਰਤਾਰਪੁਰ ਲਾਂਘੇ ਦੇ ਨਾਂਅ
ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਵਿਕਾਸ ਲਈ ਸੰਘੀ ਬਜਟ 2019-20 ਵਿਚ 100 ਕਰੋੜ ਰੁਪਏ ਰੱਖੇ ਹਨ।
ਇਕ ਤੋਂ ਬਾਅਦ ਇਕ ਭਾਰਤੀ ਦੀ ਲੱਗ ਰਹੀ ਹੈ ਲਾਟਰੀ
ਇਸ ਤੋਂ ਪਹਿਲਾਂ ਡ੍ਰਾ 40 ਸਾਲ ਦੇ ਰਤਨੇਸ਼ ਕੁਮਾਰ ਰਵਿੰਦਰਨਾਰਾਇਣ ਨੇ ਜਿੱਤੀ ਸੀ ਲਾਟਰੀ
ATM ਵਿਚੋਂ ਅਚਾਨਕ ਨਿਕਲਣ ਲੱਗੇ ਨੋਟ, ਵੀਡੀਓ ਵਾਇਰਲ
ਲੰਡਨ ਵਿਚ ਰੇਲਵੇ ਸਟੇਸ਼ਨ 'ਤੇ ਇਕ ਅਜਿਹੀ ਘਟਨਾ ਵਾਪਰੀ , ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।
ਨੇਪਾਲ 'ਚ ਬੱਸ-ਟਰੱਕ ਦੀ ਟੱਕਰ, ਦੋ ਭਾਰਤੀ ਸ਼ਰਧਾਲੂਆਂ ਦੀ ਮੌਤ 21 ਜ਼ਖ਼ਮੀ
ਬੱਸ ਵਿਚ 60 ਭਾਰਤੀ ਸ਼ਰਧਾਲੂ ਸਵਾਰ ਸਨ
ਔਰਤ ਨੇ ਆਨਲਾਈਨ ਭੀਖ ਮੰਗ ਕੇ ਜੋੜੇ 35 ਲੱਖ ਰੁਪਏ, ਪਹਿਲੇ ਪਤੀ ਨੇ ਕਰਵਾਈ ਗ੍ਰਿਫ਼ਤਾਰ
ਪੁਲਿਸ ਨੇ ਇੱਕ ਯੂਰੋਪੀਅਨ ਮਹਿਲਾ ਨੂੰ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ...
21 ਸਾਲ ਦੇ ਭਾਰਤੀ ਵਿਦਿਆਰਥੀ ਨੇ ਅਮਰੀਕੀ ਨਾਗਰਿਕਾਂ ਨਾਲ ਕੀਤੀ 7 ਕਰੋੜ ਦੀ ਠੱਗੀ
ਅਮਰੀਕਾ ਵਿਚ ਭਾਰਤ ਦੇ ਇਕ ਕਾਲਜ ਟਰੇਨੀ ਨੇ ਕਰੀਬ 24 ਸੀਨੀਅਰ ਨਾਗਰਿਕਾਂ ਤੋਂ ਦਸ ਲੱਖ ਡਾਲਰ ਦੀ ਠੱਗੀ ਕੀਤੀ ਹੈ।
ਸ਼ਖਸ ਨੇ ਖਰੀਦੀ BMW, ਪਰ ਪੈਟਰੋਲ ਪਵਾਉਣ ਲਈ ਕਰਦਾ ਸੀ ਮੁਰਗੀਆਂ ਦੀ ਚੋਰੀ
ਤੁਸੀਂ ਉਹ ਕਹਾਵਤ ਤਾਂ ਸੁਣੀ ਹੋਵੇਗੀ ਕਿ ਸ਼ੌਕ ਵੱਡੀ ਚੀਜ ਹੈ, ਸ਼ੌਕ ਵਿਚ ਇਨਸਾਨ ਕੀ ਕੁਝ ਨਹੀਂ ਕਰ ਸਕਦਾ ਹੈ।
51 ਮੰਜ਼ਿਲਾ ਇਮਾਰਤ ਨਾਲ ਟਕਰਾਇਆ ਹੈਲੀਕਾਪਟਰ, ਪਾਇਲਟ ਦੀ ਮੌਤ
ਮੀਂਹ ਅਤੇ ਖ਼ਰਾਬ ਮੌਸਮ ਦੇ ਚੱਲਦੇ ਸੋਮਵਾਰ ਨੂੰ ਮੈਨਹਾਟਨ ਸ਼ਹਿਰ 'ਚ ਬਹੁਮੰਜ਼ਿਲਾ ਇਮਾਰਤ ਨਾਲ ਹੈਲੀਕਾਪਟਰ ਟਕਰਾਅ ਗਿਆ