ਕੌਮਾਂਤਰੀ
ਪੌਦਿਆਂ ਤੇ ਜਾਨਵਰਾਂ ਦੀਆਂ 10 ਲੱਖ ਨਸਲਾਂ ਲੁਪਤ ਹੋਣ ਕੰਢੇ
ਸੰਯੁਕਤ ਰਾਸ਼ਟਰ ਦੀ ਸਖ਼ਤ ਚੇਤਾਵਨੀ : ਜੇ ਹੁਣ ਨਾ ਸੰਭਲੇ ਤਾਂ ਖ਼ਤਮ ਹੋ ਜਾਵਾਂਗੇ
ਗਾਜ਼ਾ ਯੁੱਧਬੰਦੀ ਲਈ ਸਹਿਮਤ ਹੋਇਆ ਫ਼ਿਲਿਸਤੀਨ
ਇਜ਼ਰਾਈਲ ਵਲੋਂ ਕੀਤੇ ਰਾਕੇਟ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ 22 ਹੋਈ
ਸ੍ਰੀਲੰਕਾ ਵਿਚ ਸਖ਼ਤ ਸੁਰੱਖਿਆ ਵਿਚ ਖੁਲ੍ਹੇ ਸਕੂਲ
ਸ੍ਰੀਲੰਕਾ ਨੇ ਨੇਗੋਂਬੋ ਤੇ ਕਰਫ਼ਿਊ ਹਟਾਇਆ
ਨਵੇਂ ਗ੍ਰਹਿ ਯੁੱਧ ਵਲ ਵੱਧ ਸਕਦੈ ਅਫ਼ਗ਼ਾਨਿਸਤਾਨ
ਅਫ਼ਗ਼ਾਨਿਸਤਾਨ 'ਚ ਹਿੰਸਾ ਖ਼ਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਸ਼ਾਂਤੀ ਸਥਾਪਤ ਨਹੀਂ ਹੋ ਸਕੀ ਹੈ
ਗ਼ਰੀਬ ਪਾਕਿ ਲੜਕੀਆਂ ਤੋਂ ਚੀਨ 'ਚ ਕਰਵਾਈ ਜਾ ਰਹੀ ਹੈ ਜਿਸਮ ਫ਼ਰੋਸ਼ੀ
ਲੜਕੀਆਂ ਦੀ ਤਸਕਰੀ ਦੇ ਦੋਸ਼ 'ਚ ਪਾਕਿਸਤਾਨ ਪੁਲਿਸ ਨੇ 8 ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ
ਸੁਰੱਖਿਆ ਬਲਾਂ ਨੇ 14 ਤਾਲੀਬਾਨੀ ਅਤਿਵਾਦੀਆਂ ਨੂੰ ਕੀਤਾ ਢੇਰ
ਅਫਗਾਨਿਸਤਾਨ ਦੇ ਦੋ ਰਾਜਾਂ ‘ਚ ਸੁਰੱਖਿਆ ਬਲਾਂ ਨਾਲ ਮੁਠਭੇੜ ਵਿੱਚ ਘੱਟ ਤੋਂ ਘੱਟ 14 ਤਾਲਿਬਾਨੀ ਅਤਿਵਾਦੀ...
ਕੀ ਨਗਰ ਕੀਰਤਨ ਤੋਂ ਪਹਿਲਾਂ ਬਿਊਟੀ ਪਾਰਲਰ ਜਾਂਦੀਆਂ ਨੇ ਵਿਦੇਸ਼ੀ ਸਿੱਖ ਬੀਬੀਆਂ?
ਬਿਊਟੀ ਪਾਰਲਰ ਵਲੋਂ ਨਗਰ ਕੀਰਤਨ ਦੇ ਨਾਂਅ 'ਤੇ ਵਿਸ਼ੇਸ਼ ਆਫ਼ਰ
ਬਾਪ ਨੇ ਧੀ ਦੇ ਦਾਖ਼ਲੇ ਲਈ ਖ਼ਰਚੇ 45 ਕਰੋੜ ਰੁਪਏ
ਪਿਓ ਨੂੰ ਦੱਸਿਆ ਗਿਆ ਸੀ ਕਿ ਪੈਸਾ ਲੋੜਵੰਦਾਂ ਦੀ ਪੜ੍ਹਾਈ ਲਈ ਖ਼ਰਚ ਹੋਵੇਗਾ ਪਰ ਉਸ ਨਾਲ ਧੋਖਾਧੜੀ ਹੋਈ
ਰੂਸੀ ਹਵਾਈ ਜਹਾਜ਼ ਨੂੰ ਉਡਾਨ ਦੌਰਾਨ ਲੱਗੀ ਭਿਆਨਕ ਅੱਗ
ਜਹਾਜ਼ ਵਿਚ ਸਵਾਰ ਸਨ ਕੁਲ 78 ਯਾਤਰੀ, ਹਾਦਸੇ ਦੀ ਜਾਂਚ ਸ਼ੁਰੂ
ਪਾਕਿਸਤਾਨ : ਇਮਰਾਨ ਖ਼ਾਨ ਨੇ ਟੀਪੂ ਸੁਲਤਾਨ ਨੂੰ ਦਿਤੀ ਸ਼ਰਧਾਂਜਲੀ
ਇਮਰਾਨ ਖ਼ਾਨ ਨੇ ਸੰਸਦ ਦੇ ਸਾਂਝੇ ਸੈਸ਼ਨ 'ਚ ਵੀ ਟੀਪੂ ਦੀ ਬਹਾਦਰੀ ਦੀ ਸਿਫਤ ਕੀਤੀ ਸੀ