ਕੌਮਾਂਤਰੀ
ਅਬਾਦੀ ਵਧਾਉਣ ਲਈ ਇਥੇ ਚਾਰ ਬੱਚਿਆਂ ਵਾਲੀਆਂ ਮਾਵਾਂ ਦਾ ਕਰਜ਼ ਕੀਤਾ ਜਾ ਰਿਹਾ ਮਾਫ
ਸਰਕਾਰ ਚਾਰ ਬੱਚੇ ਪੈਦਾ ਕਰਨ ਦੀ ਪ੍ਰਤਿਬਧੱਤਾ ਜਤਾਉਣ ਵਾਲੇ ਯੋਗ ਜੋੜਿਆਂ ਨੂੰ 1 ਕਰੋੜ ਫੋਰਿੰਟ ਦੇ ਵਿਆਜ ਮੁਕਤ ਕਰ ਦੀ ਪੇਸ਼ਕਸ਼ ਕਰੇਗੀ।
ਸ਼੍ਰੀਲੰਕਾ ਨੇ ਜੱਲਾਦਾਂ ਦੇ ਅਹੁਦਿਆਂ ਲਈ ਕੀਤੀ ਅਰਜ਼ੀਆਂ ਦੀ ਮੰਗ
ਜੇਲ ਕਮਿਸ਼ਨਰ ਪੀਐਨਐਮ ਧਨਾਸਿੰਧੇ ਨੇ ਕਿਹਾ ਕਿ ਇਸ ਬਾਬਤ ਨੋਟਿਸ ਜਾਰੀ ਕਰ ਦਿਤਾ ਗਿਆ ਹੈ ਅਤੇ ਹੁਣ ਅਰਜ਼ੀਆਂ ਕਬੂਲ ਕੀਤੀਆਂ ਜਾਣਗੀਆਂ।
ਵੇਨੇਜ਼ੁਏਲਾ ਦੀ ਹਾਲਤ ਖਰਾਬ, ਖਾਣ-ਪੀਣ ਦੀਆਂ ਚੀਜ਼ਾਂ ਪਿੱਛੇ ਹੋਣ ਲੱਗੇ ਕਤਲ
ਕੌਮਾਂਤਰੀ ਮੀਡੀਆ ਦੀ ਰੀਪੋਰਟਾਂ ਮੁਤਾਬਕ ਇਥੇ ਇਕ ਕਿਲੋ ਚੌਲ ਲਈ ਲੋਕ ਇਕ ਦੂਜੇ ਦਾ ਕਤਲ ਕਰ ਰਹੇ ਹਨ।
ਮਨੋਰੋਗੀ ਮਾਂ, ਜਿਸ ਨੇ ਬੇਟੇ ਦੇ ਸਰੀਰ ਚੋਂ ਕੱਢ ਲਿਆ 130 ਲੀਟਰ ਖੂਨ
ਜਨਮ ਤੋਂ ਬਾਅਦ ਤੋਂ ਹੀ ਉਹ ਅੰਤੜੀ ਸਬੰਧੀ ਕਿਸੇ ਬੀਮਾਰੀ ਤੋਂ ਪੀੜਤ ਸੀ ਪਰ ਕਈ ਸਾਲ ਲੰਘ ਜਾਣ ਤੋਂ ਬਾਅਦ ਵੀ ਡਾਕਟਰ ਇਹ ਗੱਲ ਨਹੀਂ ਸਮਝ ਸਕੇ ਕਿ ਬੱਚੇ ਨੂੰ ਕੀ ਬੀਮਾਰੀ ਹੈ।
ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਜਾ ਸੱਕਦੇ ਹਨ ਜੇਲ੍ਹ: ਅਮਰੀਕੀ ਸੰਸਦ
ਅਮਰੀਕਾ ਦੀ ਰਿਪਬਲਿਕ ਸਾਸੰਦ ਸੇਨ ਐਲਿਜਾਬੇਥ ਵਾਰੇਨ ਦਾ ਮੰਨਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਅਪਣਾ ਵਰਤਮਾਨ ਕਾਰਜਕਾਲ ਪੂਰਾ ਕਰਨ ਅਤੇ ਸਾਲ 2020 ਦੇ ....
ਇਮਰਾਨ ਆਰਥਿਕ ਮਦਦ ਲਈ ਆਈਐਮਐਫ਼ ਪ੍ਰਮੁੱਖ ਨਾਲ ਕਰਨਗੇ ਮੁਲਾਕਾਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਐਤਵਾਰ ਨੂੰ ਦੁਬਈ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਪ੍ਰਮੁੱਖ ਕ੍ਰਿਸਟੀਨ ਲੇਗਾਰਡ ਨਾਲ.....
ਭਾਰਤ ਤੋਂ ਗ੍ਰੀਸ ਪੁੱਜੇ ਸ਼ੱਕੀ ਲਿਫਾਫਿਆਂ ਦੀ ਜਾਂਚ ਜਾਰੀ
ਹੁਣ ਤੱਕ ਦੀ ਜਾਂਚ ਤੋਂ ਇਹ ਪਤਾ ਲਗਾ ਹੈ ਕਿ ਪੈਕਟ ਵਿਚ ਇੰਡਸਟਰੀਅਲ ਕੈਮੀਕਲ ਜਿਹਾ ਕੁਝ ਹੈ ਅਤੇ ਸ਼ਾਇਦ ਇਸ ਦੀ ਵਰਤੋਂ ਸਿਆਹੀ ਜਾਂ ਗੂੰਦ ਬਣਾਉਣ ਲਈ ਕੀਤੀ ਜਾਂਦੀ ਹੈ।
ਸਊਦੀ ਅਰਬ ਨੂੰ ਨਹੀਂ ਪਤਾ ਕਿੱਥੇ ਹੈ ਖਸ਼ੋਗੀ ਦੀ ਲਾਸ਼
ਇਸਤਾਂਬੁਲ ਸਥਿਤ ਸਊਦੀ ਅਰਬ ਦੇ ਦੂਤਾਵਾਸ 'ਚ ਮਾਰ ਦਿਤੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਬਾਰੇ ਰਿਆਦ ਨੂੰ ਕੋਈ ਜਾਣਕਾਰੀ ਨਹੀਂ ਹੈ। ਸਊਦੀ ਅਰਬ...
ਬ੍ਰਾਜ਼ੀਲ 'ਚ ਛੋਟੇ ਕਪੜੀਆਂ 'ਤੇ ਵਿਵਾਦ, ਸਾਂਸਦ ਨੂੰ ਮਿਲੀ ਬਲਾਤਕਾਰ ਦੀ ਧਮਕੀ
ਬ੍ਰਾਜ਼ੀਲ ਦੀ ਮਹਿਲਾ ਸਾਂਸਦ ਨੂੰ ਸੰਸਦ ਵਿਚ ਛੋਟੇ ਕਪੜੇ ਪਾਉਣ ਦੇ ਕਾਰਨ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਨਿਸ਼ਾਨਾ ਬਣਾਇਆ ਹੈ। ਹੱਦ ਤਾਂ ਇਹ ਹੋ ਗਈ ਜਦੋਂ ਲੋਕਾਂ ਨੇ ਉਨ੍ਹਾਂ..
33 ਸਾਲ ਪਹਿਲਾਂ ਖਰੀਦੀ ਕੱਚ ਦੀ ਅੰਗੂਠੀ ਨੇ ਬਣਾ ਦਿਤਾ ਕਰੋੜਪਤੀ, ਹਕੀਕਤ ਜਾਣ ਹੋ ਜਾਵੋਗੇ ਹੈਰਾਨ
ਕਦੇ ਕਦੇ ਜ਼ਿੰਦਗੀ ਵਿਚ ਘਟੀ ਕੁੱਝ ਘਟਨਾਵਾਂ 'ਤੇ ਭਰੋਸਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹਾ ਹੀ ਹੋਇਆ ਲੰਡਨ ਵਿਚ ਰਹਿਣ ਵਾਲੀ ਡੇਬਰਾ ਗੋਡਾਰਡ ਦੇ ਨਾਲ...