ਕੌਮਾਂਤਰੀ
ਆਸਟ੍ਰੇਲੀਆ 'ਚ ਵੱਡਾ ਹਾਦਸਾ, ਆਪਸ ਵਿਚ ਟਕਰਾਏ ਦੋ ਜਹਾਜ਼, 4 ਮੌਤਾਂ
13 ਲੋਕ ਗੰਭੀਰ ਜ਼ਖਮੀ
ਪਾਕਿਸਤਾਨ ਦੀ ਦੁਰਦਸ਼ਾ: 1,667 ਅਸਾਮੀਆਂ ਲਈ 32,000 ਲੋਕਾਂ ਨੇ ਜ਼ਮੀਨ 'ਤੇ ਬੈਠ ਕੇ ਦਿੱਤੀ ਪ੍ਰੀਖਿਆ
ਦੇਸ਼ ਭਰ ਚੋਂ 32 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਕੁੜੀ-ਮੁੰਡਿਆਂ ਨੇ ਅਹੁਦਿਆਂ ਲਈ ਅਰਜ਼ੀਆਂ ਦਿਤੀਆਂ ਸਨ।
ਮੈਡੀਕਲ ਦੀ ਪੜ੍ਹਾਈ ਕਰਨ ਲਈ ਚੀਨ ਗਏ ਭਾਰਤੀ ਵਿਦਿਆਰਥੀ ਦੀ ਮੌਤ
ਤਾਮਿਲਨਾਡੂ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਮਨਪ੍ਰੀਤ ਮੋਨਿਕਾ ਸਿੰਘ ਅਮਰੀਕਾ 'ਚ ਬਣੀ ਭਾਰਤੀ ਮੂਲ ਦੀ ਪਹਿਲੀ ਸਿੱਖ ਮਹਿਲਾ ਜੱਜ
ਕਿਹਾ- ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ
ਦੁਬਈ 'ਚ ਖੁੱਲ੍ਹੇਆਮ ਵਿਕੇਗੀ ਸ਼ਰਾਬ, ਨਹੀਂ ਲੱਗੇਗਾ ਟੈਕਸ!
ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫ਼ੈਸਲਾ?
ਨਵੇਂ ਸਾਲ ਦੇ ਜਸ਼ਨ ਦੌਰਾਨ ਟਾਈਮਜ਼ ਸਕੁਏਅਰ ਨੇੜੇ ਚਾਕੂ ਹਮਲਾ, ਦੋ ਪੁਲਿਸ ਅਧਿਕਾਰੀ ਜ਼ਖ਼ਮੀ
ਇਕ ਵਿਅਕਤੀ ਨੇ ਵਿਅਸਤ ਸੜਕ ’ਤੇ ਦੋ ਅਧਿਕਾਰੀਆਂ ’ਤੇ ਸੰਭਵ ਤੌਰ ’ਤੇ ਚਾਕੂ ਨਾਲ ਵਾਰ ਕੀਤਾ
ਯੂਗਾਂਡਾ ਦੇ ਸ਼ਾਪਿੰਗ ਮਾਲ 'ਚ ਮਚੀ ਭਗਦੜ, 9 ਲੋਕਾਂ ਦੀ ਮੌਤ, ਨਵੇਂ ਸਾਲ ਦੇ ਜਸ਼ਨ ਲਈ ਇਕੱਠੇ ਹੋਏ ਸਨ ਲੋਕ
ਮੀਡੀਆ ਰਿਪੋਰਟਾਂ ਮੁਤਾਬਕ ਅੱਧੀ ਰਾਤ ਨੂੰ ਉਸ ਸਮੇਂ ਭਗਦੜ ਮੱਚ ਗਈ ਜਦੋਂ ਲੋਕ ਆਤਿਸ਼ਬਾਜ਼ੀ ਦੇਖਣ ਲਈ ਨਿਕਲੇ
ਕਾਬੁਲ ਦੇ ਫੌਜੀ ਹਵਾਈ ਅੱਡੇ 'ਤੇ ਧਮਾਕਾ: ਆਤਮਘਾਤੀ ਹਮਲੇ 'ਚ 10 ਦੀ ਮੌਤ, 8 ਜ਼ਖਮੀ
ਸੁਰੱਖਿਆ ਟੀਮਾਂ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਅਤੇ ਸਾਰੇ ਰਸਤੇ ਬੰਦ ਕਰ ਦਿੱਤੇ।
ਅਨੋਖਾ ਰਿਕਾਰਡ! ਐਲਨ ਮਸਕ 200 ਬਿਲੀਅਨ ਡਾਲਰ ਗੁਆਉਣ ਵਾਲੇ ਬਣੇ ਦੁਨੀਆ ਦੇ ਪਹਿਲੇ ਅਰਬਪਤੀ
ਘਟ ਕੇ 137 ਬਿਲੀਅਨ ਡਾਲਰ ਹੋਈ ਮਸਕ ਦੀ ਜਾਇਦਾਦ