ਕੌਮਾਂਤਰੀ
ਸਾਊਦੀ ਅਰਬ ਦੇ ਰੇਗਿਸਤਾਨ 'ਚ ਵਿੰਟਰ ਗੇਮਜ਼ ਲਈ ਤਿਆਰੀਆਂ, ਸਾਲ ਭਰ ਰੇਤ 'ਚ ਜੰਮੀ ਰਹੇਗੀ ਬਰਫ
60 ਵਰਗ ਕਿਲੋਮੀਟਰ ਵਿੱਚ ਬਣ ਰਹੇ ਇਸ ਸਕੀਇੰਗ ਰਿਜ਼ੋਰਟ ਵਿੱਚ 3600 ਹੋਟਲ ਰੂਮ ਅਤੇ 2200 ਘਰ ਹੋਣਗੇ
ਅਮਰੀਕਾ 'ਚ ਸਰਜਰੀ ਨਾਲ ਗੱਲ੍ਹਾਂ ਦੀ ਚਰਬੀ ਹਟਾਉਣ ਦਾ ਵਧਿਆ ਰੁਝਾਨ, ਸਸਤੇ ਆਪ੍ਰੇਸ਼ਨ ਲਈ ਭਾਰਤ ਆ ਰਹੇ ਲੋਕ
ਲੋਕ 5 ਸਾਲ ਪਹਿਲਾਂ ਦੇ ਮੁਕਾਬਲੇ 3 ਗੁਣਾ ਜ਼ਿਆਦਾ ਸਰਜਰੀ ਕਰਵਾ ਰਹੇ
-40 ਡਿਗਰੀ ਤਾਪਮਾਨ 'ਚ ਢੋਲ ਦੇ ਡਗੇ 'ਤੇ ਝੂਮਦਾ ਨਜ਼ਰ ਆਇਆ ਕੈਨੇਡੀਅਨ ਸਿੱਖ ਗੁਰਦੀਪ ਸਿੰਘ ਪੰਧੇਰ
ਸੋਸ਼ਲ ਮੀਡਿਆ 'ਤੇ ਵਾਇਰਲ ਹੋਈ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ
ਮਾਣ ਵਾਲੀ ਗੱਲ, ਹੁਣ ਅਮਰੀਕਾ ਦੇ ਇਨ੍ਹਾਂ ਸੂਬੇ 'ਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ
ਉਟਾਹ ਦੇ 6,06,000 ਤੇ ਮਿਸੀਸਿਪੀ ਦੇ 4,57,000 ਵਿਦਿਆਰਥੀਆਂ ਜੁੜਣਗੇ ਸਿੱਖ ਇਤਿਹਾਸ ਨਾਲ
ਚੀਨ 'ਤੇ ਦੁਬਾਰਾ ਮੰਡਰਾਇਆ ਕੋਰੋਨਾ ਦਾ ਖ਼ਤਰਾ, ਰੋਜ਼ਾਨਾ ਸਾਹਮਣੇ ਆ ਰਹੇ ਹਜ਼ਾਰਾਂ ਮਾਮਲੇ
ਹਸਪਤਾਲਾਂ ਵਿੱਚ ਹੋ ਰਹੀ ਬੈੱਡਾਂ ਦੀ ਕਮੀ
ਸਰਹੱਦੀ ਤਣਾਅ ਦਰਮਿਆਨ ਭਾਰਤ-ਚੀਨ ਵਿਚਾਲੇ ਹੋਈ ਕੋਰ ਕਮਾਂਡਰ ਪੱਧਰ ਦੀ 17ਵੇਂ ਗੇੜ ਦੀ ਮੀਟਿੰਗ
ਚੀਨ ਵਿਚ ਕੋਵਿਡ ਦੀ ਸਥਿਤੀ 'ਤੇ ਲਗਾਤਾਰ ਰੱਖ ਰਹੇ ਹਾਂ ਨਜ਼ਰ: ਵਿਦੇਸ਼ ਮੰਤਰਾਲਾ
US ਪਹੁੰਚੇ ਯੂਕਰੇਨ ਦੇ ਰਾਸ਼ਟਰਪਤੀ ਦਾ ਹੋਇਆ ਨਿੱਘਾ ਸਵਾਗਤ, ਜ਼ੇਲੈਂਸਕੀ ਨੇ ਦੁਨੀਆਂ ਭਰ ਦੇ ਲੋਕਾਂ ਦਾ ਕੀਤਾ ਧੰਨਵਾਦ
ਜ਼ੇਲੈਂਸਕੀ ਅਜਿਹੇ ਸਮੇਂ ਅਮਰੀਕਾ ਪਹੁੰਚੇ ਹਨ ਜਦੋਂ ਯੂਕਰੇਨ 'ਤੇ ਰੂਸ ਦੇ ਹਮਲੇ ਦਾ 300ਵਾਂ ਦਿਨ ਸੀ।
ਸ਼੍ਰੀਲੰਕਾ ਦੀ ਜਲ ਸੈਨਾ ਨੇ ਗ੍ਰਿਫ਼ਤਾਰ ਕੀਤੇ 12 ਭਾਰਤੀ ਮਛੇਰੇ
ਫ਼ੜੇ ਗਏ ਮਛੇਰੇ ਕਾਂਕੇਸੰਤੁਰਾਈ ਫ਼ਿਸ਼ਿੰਗ ਬੰਦਰਗਾਹ 'ਤੇ ਨਜ਼ਰਬੰਦ ਹਨ
ਚੰਡੀਗੜ੍ਹ ਦੀ ਧੀ ਕੁਦਰਤ ਦੱਤਾ ਚੌਧਰੀ ਨੂੰ ਸੈਨ ਫਰਾਂਸਿਸਕੋ ’ਚ ਪ੍ਰਵਾਸੀ ਅਧਿਕਾਰਾਂ ਦੀ ਕਮਿਸ਼ਨਰ ਕੀਤਾ ਗਿਆ ਨਿਯੁਕਤ
ਉਸ ਦਾ ਕੰਮ SF ਦੇ ਸ਼ਹਿਰ ਅਤੇ ਕਾਉਂਟੀ ਵਿੱਚ ਪਰਵਾਸੀ ਮੁੱਦਿਆਂ 'ਤੇ ਮੇਅਰ ਅਤੇ ਸੁਪਰਵਾਈਜ਼ਰਾਂ ਦੇ ਬੋਰਡ ਨੂੰ ਸਲਾਹ ਦੇਣਾ ਹੋਵੇਗਾ
ਕਾਰ ਦੀ ਟੱਕਰ 'ਚ 71 ਸਾਲਾ ਵਿਅਕਤੀ ਨੂੰ ਮਾਰਨ ਵਾਲੇ ਬ੍ਰਿਟਿਸ਼-ਭਾਰਤੀ ਡਰਾਈਵਰ ਨੂੰ ਵਾਪਸ ਮਿਲਿਆ ਲਾਇਸੈਂਸ
2014 'ਚ ਵਾਪਰਿਆ ਸੀ ਸੜਕ ਹਾਦਸਾ