ਕੌਮਾਂਤਰੀ
ਹਰ 11 ਮਿੰਟਾਂ ਵਿੱਚ ਇੱਕ ਔਰਤ ਉਸ ਦੇ ਕਿਸੇ ਨਜ਼ਦੀਕੀ ਵੱਲੋਂ ਕਤਲ ਕੀਤੀ ਜਾਂਦੀ ਹੈ - ਐਂਟੋਨੀਓ ਗੁਤਾਰੇਸ
ਕਿਹਾ, ਔਰਤਾਂ ਵਿਰੁੱਧ ਹਿੰਸਾ ਸੰਸਾਰ ਵਿੱਚ ਸਭ ਤੋਂ ਵੱਡੀ 'ਮਨੁੱਖੀ ਅਧਿਕਾਰਾਂ ਦੀ ਉਲੰਘਣਾ' ਹੈ
FIFA World Cup: ਪੱਤਰਕਾਰ ਨੇ LGBTQ ਭਾਈਚਾਰੇ ਦੇ ਸਮਰਥਨ ’ਚ ਪਾਈ ਟੀ-ਸ਼ਰਟ, ਸਟੇਡੀਅਮ ’ਚ ਦਾਖਲ ਹੋਣ ਤੋਂ ਰੋਕਿਆ
ਕਤਰ 'ਚ ਸਮਲਿੰਗੀ ਸਬੰਧਾਂ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ।
ਹੁਣ ਗੂਗਲ ਦੀ ਪੇਰੈਂਟ ਕੰਪਨੀ ਅਲਫਾਬੇਟ ਵੱਲੋਂ ਕੀਤੀ ਜਾ ਸਕਦੀ ਹੈ 10,000 ਕਰਮਚਾਰੀਆਂ ਦੀ ਛਾਂਟੀ
ਗੂਗਲ ਵੱਲੋਂ ਨਵੀਂ ਰੈਂਕਿੰਗ ਅਤੇ ਪ੍ਰਦਰਸ਼ਨ ਸੁਧਾਰ ਯੋਜਨਾ ਜ਼ਰੀਏ 10,000 ਕਰਮਚਾਰੀਆਂ ਨੂੰ ਆਸਾਨੀ ਨਾਲ ਬਾਹਰ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਆਸਟ੍ਰੇਲੀਆ ਦੇ ਇੱਕ ਸਕੂਲ 'ਚ ਰਸਾਇਣਿਕ ਪ੍ਰਯੋਗ ਦੌਰਾਨ ਧਮਾਕਾ, 11 ਵਿਦਿਆਰਥੀ ਤੇ 1 ਸਟਾਫ਼ ਮੈਂਬਰ ਜ਼ਖ਼ਮੀ
ਵਿਦਿਆਰਥੀ 'ਬਲੈਕ ਸਨੇਕ' ਵਜੋਂ ਜਾਣੇ ਜਾਂਦੇ ਇੱਕ ਪ੍ਰਯੋਗ ਵਿੱਚ ਹਿੱਸਾ ਲੈ ਰਹੇ ਸਨ
ਸਾਬਕਾ ਸ਼ਾਸਕ ਪਰਵੇਜ਼ ਮੁਸ਼ੱਰਫ ਦੇ ਕਤਲ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦਿੱਤੀ ਰਿਹਾਈ
ਹਮਲੇ 'ਚ ਮੁਸ਼ੱਰਫ ਵਾਲ-ਵਾਲ ਬਚੇ ਸੀ
TAC ਸਕਿਉਰਟੀ ਦੇ CEO ਤ੍ਰਿਸ਼ਨੀਤ ਅਰੋਡ਼ਾ ਨੇ ਅਮਰੀਕਾ ਦੀ ਉੱਪ-ਰਾਸ਼ਟਰਪਤੀ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ
ਸਾਈਬਰ ਸੁਰੱਖਿਆ ਸਬੰਧੀ ਕੀਤੀ ਵਿਚਾਰ ਚਰਚਾ
ਸਿੰਗਾਪੁਰ ਵਾਸੀ ਭਾਰਤੀ ਔਰਤ ਦੇ ਤਸ਼ੱਦਦ ਨਾਲ ਘਰੇਲੂ ਸਹਾਇਕ ਦੀ ਹੋਈ ਸੀ ਮੌਤ, ਔਰਤ ਨੇ ਕਬੂਲਿਆ ਗੁਨਾਹ
ਔਰਤ ਨੇ ਜਾਣਬੁੱਝ ਕੇ ਤਸੀਹੇ ਦੇਣ ਸਮੇਤ ਕੁੱਲ 48 ਦੋਸ਼ ਸਵੀਕਾਰ ਕੀਤੇ
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, 46 ਦੀ ਮੌਤ, 700 ਦੇ ਕਰੀਬ ਲੋਕ ਜ਼ਖ਼ਮੀ
ਰਿਕਟਰ ਪੈਮਾਨੇ 'ਤੇ 5.6 ਨਾਪੀ ਗਈ ਭੂਚਾਲ ਦੀ ਤੀਬਰਤਾ
ਅਮਰੀਕਾ 'ਚ ਨਾਈਟ ਕਲੱਬ ਵਿਚ ਹੋਈ ਗੋਲੀਬਾਰੀ, 5 ਲੋਕਾਂ ਦੀ ਹੋਈ ਮੌਤ
18 ਲੋਕ ਜ਼ਖ਼ਮੀ
ਅਮਰੀਕਾ ਵਿਚ ਸਿੱਖ ਵਿਦਿਆਰਥੀ ਯੂਨੀਵਰਸਿਟੀ 'ਚ ਪਾ ਸਕਣਗੇ ਕਿਰਪਾਨ, ਇਹ ਹਨ ਸ਼ਰਤਾਂ
ਯੂਨੀਵਰਸਿਟੀ ਦੀ ਨੀਤੀ ਅਨੁਸਾਰ ਕਿਰਪਾਨ ਦੀ ਲੰਬਾਈ 3 ਇੰਚ ਤੋਂ ਘੱਟ ਹੋਣੀ ਚਾਹੀਦੀ ਹੈ।