ਕੌਮਾਂਤਰੀ
ਰੂਸ ਨੇ ਯੂਕਰੇਨ ਵਿੱਚ ਮਨੁੱਖਤਾਵਾਦੀ ਜੰਗਬੰਦੀ ਦੀ ਕੀਤੀ ਘੋਸ਼ਣਾ
ਰੂਸ ਵੱਲੋਂ ਇਹ ਕਦਮ ਸੋਮਵਾਰ ਨੂੰ ਬੇਲਾਰੂਸ ਵਿੱਚ ਯੂਕਰੇਨ ਨਾਲ ਤੀਜੇ ਦੌਰ ਦੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ
Russia Ukraine War: ਅਮਰੀਕਾ ਅਤੇ ਬ੍ਰਿਟੇਨ ਨੇ ਰੂਸ ਖ਼ਿਲਾਫ਼ ਚੁੱਕਿਆ ਇਕ ਹੋਰ ਵੱਡਾ ਕਦਮ, ਪੜ੍ਹੋ ਪੂਰੀ ਖ਼ਬਰ
ਯੂਕਰੇਨ 'ਤੇ ਰੂਸੀ ਹਮਲੇ ਦੇ ਵਿਰੋਧ 'ਚ ਅਮਰੀਕਾ ਅਤੇ ਬ੍ਰਿਟੇਨ ਨੇ ਰੂਸ ਤੋਂ ਤੇਲ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਦਾ ਬਿਆਨ- ਹੁਣ ਨਾਟੋ ਦੀ ਮੈਂਬਰਸ਼ਿਪ 'ਤੇ ਜ਼ੋਰ ਨਹੀਂ ਦੇਵਾਂਗੇ
ਯੂਕਰੇਨ ਨੇ ਕਿਹਾ ਹੈ ਕਿ ਉਹ ਰੂਸ ਦੀ ਸਥਿਤੀ ਨਾਲ ਸਹਿਮਤ ਹੁੰਦੇ ਹੋਏ ਹੁਣ ਨਾਟੋ ਦੀ ਮੈਂਬਰਸ਼ਿਪ 'ਤੇ ਜ਼ੋਰ ਨਹੀਂ ਦੇ ਰਿਹਾ ਹੈ।
ਮਾਰਿਆ ਗਿਆ ਏਅਰ ਇੰਡੀਆ ਦੇ ਜਹਾਜ਼ IC-814 ਨੂੰ ਹਾਈਜੈਕ ਕਰਨ 'ਚ ਸ਼ਾਮਲ ਅੱਤਵਾਦੀ ਜ਼ਹੂਰ ਮਿਸਤਰੀ ਉਰਫ਼ ਜ਼ਾਹਿਦ ਅਖੁੰਦ
1999 'ਚ Air India ਦੀ ਫਲਾਈਟ ਨੂੰ ਕੀਤਾ ਸੀ ਹਾਈਜੈਕ, ਯਾਤਰੀਆਂ ਨੂੰ 7 ਦਿਨ ਤੱਕ ਬਣਾ ਕੇ ਰੱਖਿਆ ਸੀ ਬੰਧਕ
Russia-Ukraine War : ਰੂਸ ਦੀ 41st ਆਰਮੀ ਸਟਾਫ਼ ਦੇ ਚੀਫ਼ ਮੇਜਰ ਜਨਰਲ ਵਿਟਾਲੀ ਗੇਰਾਸੀਮੋਵ ਦੀ ਮੌਤ
ਰੂਸ ਦੇ ਸੁਰੱਖਿਅਤ ਸੰਚਾਰ ਸਾਧਨ ਹੁਣ ਯੂਕਰੇਨ ਦੇ ਅੰਦਰ ਕੰਮ ਨਹੀਂ ਕਰ ਰਹੇ - ਯੂਕਰੇਨ ਡਿਫੈਂਸ ਮੰਤਰਾਲਾ
ਟਿਕਾਊ ਭਵਿੱਖ ਬਣਾਉਣ ਲਈ ਅਹਿਮ ਥੰਮ੍ਹ ਸਾਬਿਤ ਹੋਵੇਗੀ ਅਮਰੀਕਾ-ਭਾਰਤ ਦੀ ਭਾਈਵਾਲੀ : ਤਰਨਜੀਤ ਸੰਧੂ
ਭਾਰਤ ਗੈਸ-ਆਧਾਰਿਤ ਈਂਧਨ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਿਹਾ ਹੈ
Russia-Ukraine War : ਯੂਕਰੇਨ ਦੇ ਨੀਮ ਫ਼ੌਜੀ ਬਲ 'ਚ ਭਰਤੀ ਹੋਇਆ ਭਾਰਤ ਦਾ ਵਿਦਿਆਰਥੀ ਸੈਨਿਕੇਸ਼ ਰਵੀਚੰਦਰਨ
ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ 21 ਸਾਲਾ ਸੈਨਿਕੇਸ਼ ਰਵੀਚੰਦਰਨ
ਪੁੱਤਰ ਦੀ ਲਾਲਸਾ 'ਚ ਵਿਅਕਤੀ ਨੇ ਨਵਜੰਮੀ ਬੱਚੀ ਦਾ ਗੋਲੀ ਮਾਰ ਕੇ ਕੀਤਾ ਕਤਲ
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।
Russia Ukraine War: ਜਾਪਾਨ ਨੇ ਰੂਸ ਅਤੇ ਬੇਲਾਰੂਸ 'ਤੇ ਲਗਾਈਆਂ ਹੋਰ ਪਾਬੰਦੀਆਂ, ਪੜ੍ਹੋ ਪੂਰੀ ਖ਼ਬਰ
ਜਾਪਾਨ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ 'ਤੇ ਰੂਸ ਦੇ ਹਮਲੇ ਕਾਰਨ ਰੂਸ ਅਤੇ ਬੇਲਾਰੂਸ 'ਤੇ ਹੋਰ ਆਰਥਿਕ ਪਾਬੰਦੀਆਂ ਲਗਾ ਰਿਹਾ ਹੈ।
ਕੀ ਚੀਨ ਦੇ ਕੋਵਿਡ-19 ਟੀਕਾ ਬਣਿਆ ਲਿਊਕੇਮੀਆ ਦਾ ਕਾਰਨ? ਚੀਨੀ ਸਿਹਤ ਕਮਿਸ਼ਨ ਨੇ ਦਿੱਤਾ ਇਹ ਕਾਰਨ
ਦਸਤਾਵੇਜ਼ ਇਹ ਵੀ ਦਰਸਾਉਂਦਾ ਹੈ ਕਿ ਟੀਕਿਆਂ ਨੇ ਇੱਕ ਮਹੱਤਵਪੂਰਨ ਭੂਗੋਲਿਕ ਮਿਆਦ ਵਿਚ ਲਿਊਕੇਮੀਆ ਦੇ ਬਹੁਤ ਸਾਰੇ ਕੇਸ ਪੈਦਾ ਕੀਤੇ ਹਨ