ਕੌਮਾਂਤਰੀ
ਕੈਨੇਡਾ 'ਚ ਸ਼ੁਰੂ ਹੋਇਆ Short Term Course, ਜਲਦ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਕਰੋ ਪੂਰਾ
ਸਿੰਗਰ, ਕਲਾਕਾਰ, ਪਲੰਬਰ, ਡਰਾਇਵਰ, ਪੱਤਰਕਾਰ, ਐਂਕਰ, ਖੇਤੀਬਾੜੀ ਸੈਕਟਰ ਨਾਲ ਜੁੜੇ ਲੋਕ ਲੈ ਸਕਦੇ ਹਨ ਇਸ ਕੋਰਸ ਦਾ ਲਾਭ 86990-19800
ਰਾਸ਼ਟਰਪਤੀ ਜੋਅ ਬਾਇਡਨ ਦੀ ਰੂਸ ਨੂੰ ਚਿਤਾਵਨੀ, ‘ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ 'ਤੇ ਚੁਕਾਉਣੀ ਪਵੇਗੀ ਭਾਰੀ ਕੀਮਤ'
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੇਕਰ ਰੂਸ ਨੇ ਯੂਕਰੇਨ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਉਸ ਨੂੰ ਇਸ ਲਈ "ਭਾਰੀ ਕੀਮਤ" ਚੁਕਾਉਣੀ ਪਵੇਗੀ।
ਨਾਟੋ ਤੇ ਰੂਸ ਵਿਚਕਾਰ ਸਿੱਧੀ ਲੜਾਈ ਤੀਜਾ ਵਿਸ਼ਵ ਯੁੱਧ ਹੋਵੇਗੀ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਰੂਸ ਨਾਲ ਲੜਨ ਲਈ ਯੂਕਰੇਨ 'ਚ ਆਪਣੀ ਫੌਜ ਨਹੀਂ ਭੇਜੇਗਾ।
ਬੰਦ-ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਲਾਹੌਰ 'ਚ ਕਰਵਾਇਆ ਗੁਰਮਤਿ ਸਮਾਗਮ
ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ
ਪਾਕਿਸਤਾਨ 'ਚ ਦਾਖ਼ਲ ਹੋਈ ਭਾਰਤ ਦੀ ਮਿਜ਼ਾਈਲ, ਕੋਰਟ ਆਫ਼ ਇਨਕੁਆਰੀ ਦੇ ਹੁਕਮ
ਭਾਰਤ ਨੇ ਦਿਤਾ ਸਪਸ਼ਟੀਕਰਨ - ਰੁਟੀਨ ਰੱਖ-ਰਖਾਵ ਦੌਰਾਨ ਤਕਨੀਕੀ ਨੁਕਸ ਕਾਰਨ ਦਾਗੀ ਗਈ ਮਿਜ਼ਾਈਲ
ਰੂਸ-ਯੂਕਰੇਨ ਗੱਲਬਾਤ ’ਚ ਕੁੱਝ ਸਕਾਰਾਤਮਕ ਹੋ ਰਿਹਾ -ਰੂਸੀ ਰਾਸ਼ਟਰਪਤੀ ਪੁਤਿਨ
ਪੁਤਿਨ ਨੇ ਇਹ ਗੱਲ ਆਪਣੇ ਬੇਲਾਰੂਸੀ ਹਮਰੁਤਬਾ ਅਲੈਗਜ਼ੈਂਡਰ ਲੁਕਾਸੇਂਕੋ ਨਾਲ ਮੁਲਾਕਾਤ ਦੌਰਾਨ ਕਹੀ।
ਭਾਰਤੀ ਦੂਤਾਵਾਸ ਨੇ ਰੂਸ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ
ਰੂਸ ਵਿੱਚ ਬੈਂਕਿੰਗ ਸੇਵਾਵਾਂ ਵਿੱਚ ਰੁਕਾਵਟਾਂ ਹਨ
ਮੈਂ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੂੰ ਸੱਦਾ ਦਿੱਤਾ ਹੈ ਕਿ ਉਹ ਕੈਨੇਡਾ ਦੀ ਸੰਸਦ ਨੂੰ ਸੰਬੋਧਨ ਕਰਨ - ਜਸਟਿਨ ਟਰੂਡੋ
ਕਿਹਾ- ਕੈਨੇਡਾ ਵਾਸੀ ਯੂਕਰੇਨ ਦੇ ਲੋਕਾਂ ਦੀ ਬਹਾਦਰੀ ਅਤੇ ਰਾਸ਼ਟਰਪਤੀ ਵਲੋਂ ਕੀਤੀ ਸੁਚੱਜੀ ਅਗਵਾਈ ਤੋਂ ਪ੍ਰੇਰਿਤ ਹੋਏ ਹਨ
ਰੂਸ-ਯੂਕਰੇਨ ਜੰਗ ਵਿਚਾਲੇ ਜ਼ੇਲੇਨਸਕੀ ਦੀ ਪਤਨੀ ਦਾ ਪੁਤਿਨ 'ਤੇ ਵੱਡਾ ਹਮਲਾ, 'ਨਹੀਂ ਮੰਨਾਂਗੇ ਹਾਰ'
ਰੂਸ ਦੇ ਹਮਲੇ ਨੂੰ ਲੈ ਕੇ ਗਲੋਬਲ ਮੀਡੀਆ ਨੂੰ ਲਿਖਿਆ ਖੁੱਲ੍ਹਾ ਪੱਤਰ
Russia Ukraine War: ਯੂਕਰੇਨ ਲਈ ਮਿਗ-29 ਫਾਈਟਰ ਜੈੱਟ ਦੇਣ ਸਬੰਧੀ ਪੋਲੈਂਡ ਦੀ ਪੇਸ਼ਕਸ਼ ਨੂੰ ਅਮਰੀਕਾ ਨੇ ਠੁਕਰਾਇਆ
ਅਮਰੀਕੀ ਰੱਖਿਆ ਮੰਤਰਾਲੇ ਨੇ ਪੋਲੈਂਡ ਦੇ ਮਿਗ-29 ਲੜਾਕੂ ਜਹਾਜ਼ ਨੂੰ ਜਰਮਨੀ ਸਥਿਤ ਅਮਰੀਕੀ ਹਵਾਈ ਸੈਨਾ ਦੇ ਅੱਡੇ 'ਤੇ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।