ਕੌਮਾਂਤਰੀ
ਭਾਰਤ ਨੇ UN ਵਿਚ ਪਾਕਿਸਤਾਨ ਨੂੰ ਦਿੱਤਾ ਕਰਾਰਾ ਜਵਾਬ, ਇਮਰਾਨ ਖ਼ਾਨ ਦੇ ਬਿਆਨ ਦਾ ਦਿੱਤਾ ਹਵਾਲਾ
ਰਾਈਟ ਟੂ ਰਿਪਲਾਈ ਅਧਿਕਾਰ ਦੀ ਵਰਤੋਂ ਕਰਦਿਆਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਕਾਊਂਸਲਰ ਏ ਅਮਰਨਾਥ ਨੇ ਪਾਕਿਸਤਾਨ ਨੂੰ ਜਵਾਬ ਦਿੱਤਾ ਹੈ।
ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉ ਵਾਲੇ ਸਵੀਡਨ ਦੇ ਕਾਰਟੂਨਿਸਟ ਦੀ ਸੜਕ ਹਾਦਸੇ 'ਚ ਮੌਤ
ਸਾਲ 2007 ਵਿਚ ਪੈਗੰਬਰ ਮੁਹੰਮਦ ਦਾ ਸਕੈੱਚ ਬਣਾਉਣ ਤੋਂ ਬਾਅਦ ਕਈ ਮੁਸਲਿਮਾਂ ਦੀ ਨਾਰਾਜ਼ਗੀ ਕਾਰਨ ਵਿਲਕਸ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।
ਅਮਰੀਕਾ ਦੇ ਕਈ ਸੂਬਿਆਂ ਵਿਚ ਡੈਲਟਾ ਦਾ ਕਹਿਰ
ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਭੀੜ ਦੇ ਚਲਦਿਆਂ ਹੋਰ ਸਿਹਤ ਸੇਵਾਵਾਂ ’ਤੇ ਅਸਰ ਪੈ ਰਿਹਾ ਹੈ।
Pandora Papers Leak: ਸਚਿਨ ਤੋਂ ਸ਼ਕੀਰਾ ਤੱਕ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਦੇ ਖੁੱਲ੍ਹੇ ਭੇਦ
ICIJ ਦੇ ਪੰਡੋਰਾ ਪੇਪਰਾਂ ਦੇ ਖੁਲਾਸਿਆਂ ਨੇ ਕਈ ਦੇਸ਼ਾਂ ਵਿਚ ਹਲਚਲ ਮਚਾ ਦਿੱਤੀ ਹੈ।
ਨਿਊਜ਼ੀਲੈਂਡ ਸਰਕਾਰ ਨੇ ਵੀ ਮੰਨਿਆ ਕੋਰੋਨਾ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਫਿਲਹਾਲ ਸੰਭਵ ਨਹੀਂ
ਮਹਾਮਾਰੀ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਨੇ ਸਖ਼ਤ ਤਾਲਾਬੰਦੀ ਲਾਗੂ ਕਰ ਕੇ ਵਾਇਰਸ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕੀਤੀ ਸੀ।
ਨਿਊਜ਼ੀਲੈਂਡ : ਓਵਰਸਪੀਡ ਡਰਾਈਵਿੰਗ ਕਾਰਨ ਪੀਆਰ ਦੀ ਫ਼ਾਈਲ ਹੋਈ ਰੱਦ
ਕਾਜਲ ਚੌਹਾਨ ’ਤੇ ਛੋਟੀ ਜਿਹੀ ਗ਼ਲਤੀ ਕਾਰਨ ਲਟਕੀ ਡਿਪੋਰਟੇਸ਼ਨ ਦੀ ਤਲਵਾਰ
8 ਸਾਲ ਦੀ ਮਾਸੂਮ ਨੇ ਖੋਜ ਲਏ 18 ਐਸਟੀਰਾਇਡ
ਬੱਚੀ ਬਣ ਗਈ ਦੁਨੀਆਂ ਦੀ ਸੱਭ ਤੋਂ ਛੋਟੀ ਖ਼ਗੋਲ ਵਿਗਿਆਨੀ
ਪਾਕਿਸਤਾਨ ’ਚ ਪਟਰੌਲ 127 ਤੋਂ ਪਾਰ, ਸਰਕਾਰ ਦਾ ਤਰਕ, ‘ਭਾਰਤ ਨਾਲੋਂ ਘੱਟ ਹੈ ਕੀਮਤ’
ਕਰ ਸਰਕਾਰ ਪਟਰੌਲ ਦੀਆਂ ਕੀਮਤਾਂ ਘਟਾਉਂਦੀ ਹੈ ਤਾਂ ਉਸ ਨੂੰ ਘਾਟਾ ਅਪਣੀ ਜੇਬ ਤੋਂ ਪੂਰਾ ਕਰਨਾ ਹੋਵੇਗਾ।
ਐਰੀਜ਼ੋਨ ਵਿਚ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਹੋਈ ਟੱਕਰ, ਦੋ ਦੀ ਹੋਈ ਮੌਤ
ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਲੱਗੀ ਅੱਗ
ਅਗਲੇ ਮਹੀਨੇ ਅੰਤਰਰਾਸ਼ਟਰੀ ਯਾਤਰਾ ਤੋਂ ਪਾਬੰਦੀ ਹਟਾਏਗਾ ਆਸਟ੍ਰੇਲੀਆ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦੀ ਵਿਦੇਸ਼ੀ ਯਾਤਰਾ 'ਤੇ 18 ਮਹੀਨਿਆਂ ਦੀ ਪਾਬੰਦੀ ਅਗਲੇ ਮਹੀਨੇ ਤੋਂ ਹਟਾ ਦਿੱਤੀ ਜਾਵੇਗੀ