ਕੌਮਾਂਤਰੀ
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਬੁਲਾਈ ਐਮਰਜੈਂਸੀ ਬੈਠਕ, ਸੰਸਦ ਭੰਗ ਕਰਨ ਦਾ ਲਿਆ ਵੱਡਾ ਫੈਸਲਾ
ਨੇਪਾਲ ਦੇ ਦੋ ਸਦਨ ਹਨ, ਪ੍ਰਤੀਨਿਧੀ ਸਭਾ ਤੇ ਰਾਸ਼ਟਰੀ ਸਭਾ।ਪਰ ਸਰਕਾਰ ਬਣਾਉਣ ਦੇ ਲਈ ਰਾਸ਼ਟਰੀ ਸਭਾ ਵਿੱਚ ਬਹੁਮਤ ਜ਼ਰੂਰੀ ਹੈ।
ਅਮਰੀਕਾ ’ਚ ਐਫ਼.ਡੀ.ਏ. ਨੇ ਮੋਡਰਨਾ ਦੇ ਕੋਵਿਡ 19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਦਿਤੀ ਮਨਜ਼ੂਰੀ
ਹਫ਼ਤਾ ਪਹਿਲਾਂ ਫ਼ਾਈਜ਼ਰ ਨੇ ਕੋਵਿਡ 19 ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿਤੀ ਗਈ ਸੀ
ਨਿਊਜ਼ੀਲੈਂਡ ’ਚ ਪੰਜਾਬੀ ਨੇ ਅਪਣੇ ਸਟੋਰ ਤੋਂ ਅਡਾਨੀ ਅਤੇ ਅੰਬਾਨੀ ਕੰਪਨੀ ਦੇ ਉਤਪਾਦਾਂ ਦਾ ਕੀਤਾ ਬਾਈਕਾਟ
ਸਾਡਾ ਕਿਸਾਨ ਪਹਿਲਾਂ, ਤੁਹਾਡਾ ਸਾਮਾਨ ਬਾਅਦ ’ਚ
ਪਾਕਿ ਰਾਸ਼ਟਰਪਤੀ ਅਲਵੀ ਨੇ ਬਲਾਤਕਾਰ ਰੋਕੂ ਆਰਡੀਨੈਂਸ ਨੂੰ ਦਿੱਤੀ ਮਨਜ਼ੂਰੀ
ਇਹ ਸਾਰੇ ਮਾਮਲਿਆਂ ਨੂੰ ਚਾਰ ਮਹੀਨਿਆਂ ਦੇ ਅੰਦਰ ਅੰਦਰ ਸੁਲਝਾਉਣ ਦੀ ਮੰਗ ਕਰਦਾ ਹੈ
ਫਿਲਪੀਨਜ਼ ਦੇ ਮਾਈਂਡਾਨਾਓ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ
ਰਿਕਟਰ ਪੈਮਾਨੇ 'ਤੇ ਤੀਬਰਤਾ 6.3
ਨਿਊਯਾਰਕ 'ਚ ਕੱਢੀ ਗਈ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਰੋਸ ਰੈਲੀ
ਇਹ ਕਾਰ ਰੋਸ ਰੈਲੀ ਗੁਰਦੁਆਰਾ ਸ਼ਹੀਦਾਂ ਲੈਵੀਟੋਨ, ਨਿਊਯਾਰਕ ਤੋ ਦੁਪਹਿਰ 1:30 ਵਜੇ ਦੁਪਹਿਰ ਨੂੰ ਸ਼ੁਰੂ ਹੋਈ
ਕੋਰੋਨਾ ਮਹਾਂਮਾਰੀ ਦੌਰਾਨ ਅਗਲੇ ਚਾਰ ਤੋਂ ਛੇ ਮਹੀਨੇ ਬਹੁਤ ਬੁਰੇ ਹੋ ਸਕਦੇ ਹਨ: ਬਿਲ ਗੇਟਸ
। ਗੇਟਸ ਦੀ ਸੰਸਥਾ ਕੋਵਿਡ -19 ਟੀਕੇ ਵਿਕਸਿਤ ਕਰਨ ਅਤੇ ਸਪਲਾਈ ਕਰਨ ਦੀਆਂ ਕੋਸ਼ਿਸ਼ਾਂ ਵਿਚ ਹਿੱਸਾ ਲੈ ਰਹੀ ਹੈ।
ਕੋਰੋਨਾ ਨਾਲ ਗਈ ਇਸ ਦੇਸ਼ ਦੇ ਪ੍ਰਧਾਨਮੰਤਰੀ ਦੀ ਜਾਨ, ਚਾਰ ਹਫਤੇ ਪਹਿਲਾਂ ਪਾਏ ਗਏ ਸਨ ਪਾਜ਼ੀਟਿਵ
ਐਤਵਾਰ ਦੇਰ ਰਾਤ ਪ੍ਰਧਾਨ ਮੰਤਰੀ ਦੇ ਦੇਹਾਂਤ ਦਾ ਕੀਤਾ ਐਲਾਨ
ਖੇਤੀ ਕਾਨੂੰਨਾਂ ਵਿਰੁੱਧ US ‘ਚ ਪ੍ਰਦਰਸ਼ਨ, ਮਹਾਤਮਾ ਗਾਂਧੀ ਦੀ ਮੂਰਤੀ ਨੂੰ ਖਾਲਿਸਤਾਨੀ ਝੰਡੇ ਨਾਲ ਢਕਿਆ
ਭਾਰਤੀ ਅੰਬੈਸੀ ਨੇ ਕੀਤੀ ਨਿਖੇਧੀ
ਦੋ ਹੋਰ ਪੰਜਾਬੀ ਨੌਜਵਾਨ ਜੋਧ ਸਿੰਘ ਅਤੇ ਗੁਰਦੀਪ ਸਿੰਘ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ
ਜਲੰਧਰ ਅਤੇ ਨਵਾਂ ਸ਼ਹਿਰ ਦੇ ਜੰਮਪਲ ਹਨ ਇਹ ਨੌਜਵਾਨ