ਖ਼ਬਰਾਂ
Taxi Operators ਨੇ Punjab ਤੇ Central Government ਨੂੰ ਸੁਣਾਈਆਂ ਖਰੀਆਂ ਖਰੀਆਂ
ਇਸ ਮੌਕੇ ਟੈਕਸੀ ਯੂਨੀਅਨ ਓਪਰੇਟਰਾਂ ਨੇ ਇਕ ਰੋਡ ਸ਼ੋਅ...
16 ਲੱਖ Pubg 'ਚ ਉਡਾਉਂਣ ਵਾਲੇ ਲੜਕੇ ਨੂੰ ਪਿਤਾ ਨੇ ਲਾਇਆ ਸਕੂਟਰ ਰਿਪੇਅਰ ਦੀ ਦੁਕਾਨ ‘ਤੇ
ਖਰੜ ਵਿਚ ਇਕ 17 ਸਾਲ ਦੇ ਵਿਦਿਆਰਥੀ ਨੇ Pubg ਗੇਮ ਵਿਚ ਆਪਣੇ ਪਿਤਾ ਦੇ 16 ਲੱਖ ਰੁਪਏ ਉਡਾ ਦਿੱਤੇ ।
ਤੇਜ਼ ਤੂਫਾਨ ਨੇ ਢਾਹਿਆ ਕਹਿਰ,ਗਲੀ 'ਚ ਬੈਠੀ ਔਰਤ ਤੇ ਇੱਕ ਵਿਅਕਤੀ 'ਤੇ ਡਿੱਗੀ ਸਕੂਲ ਦੀ ਕੰਧ
ਉੱਥੇ ਹੀ ਔਰਤ ਦੀ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ...
ਜਾਨ ਖ਼ਤਰੇ ਵਿੱਚ ਪਾਉਣ ਲਈ 30 ਹਜ਼ਾਰ ਲੋਕ ਤਿਆਰ,ਹੋਣਾ ਚਾਹੁੰਦੇ ਨੇ ਕੋਰੋਨਾ ਸੰਕਰਮਿਤ!
ਵਿਸ਼ਵ ਭਰ ਵਿੱਚ ਇੱਕ ਪ੍ਰਭਾਵਸ਼ਾਲੀ ਕੋਰੋਨਾ ਵੈਕਸੀਨ ਤਿਆਰ ਕਰਨ ਲਈ ਕੰਮ ਚੱਲ ਰਿਹਾ ਹੈ.......
Noor ਦੇ ਪਰਿਵਾਰ ਦਾ ਜਿਉਣਾ ਹੋਇਆ ਔਖਾ, Interview 'ਚ ਦੱਸੀ ਵਜ੍ਹਾ
ਨੂਰ ਦੇ ਪਿਤਾ ਨੇ ਦਸਿਆ ਕਿ ਉਸ...
ਕਰੋਨਾ ਦਾ ਕਹਿਰ ਜਾਰੀ, ਮੁਹਾਲੀ ਦੇ ਇਕੋ ਪਿੰਡ ਚੋਂ ਕਰੋਨਾ ਦੇ 11 ਨਵੇਂ ਮਾਮਲੇ ਦਰਜ਼
ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਰੋਜ਼ਾਨਾਂ ਇੱਥੇ ਮੌਤਾਂ ਅਤੇ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਰਾਜਨਾਥ ਸਿੰਘ ਦੀ ਚੀਨ ਨੂੰ ਚੇਤਾਵਨੀ- ਹਸਪਤਾਲ ਹੋਣ ਜਾਂ ਬਾਡਰ, ਤਿਆਰੀ ਵਿਚ ਅਸੀਂ ਪਿੱਛੇ ਨਹੀਂ ਰਹਿੰਦੇ
ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਵਧੇ ਤਣਾਅ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ।
“ਮੇਰੇ ਪਤੀ ਦਾ ਰੈਡਰੈਂਡਮ-2020 ਨਾਲ ਕੋਈ ਸਬੰਧ ਨਹੀਂ, ਉਸ ਨੂੰ ਫਸਾਇਆ ਜਾ ਰਿਹੈ''
ਜੋਗਿੰਦਰ ਸਿੰਘ ਗੁੱਜਰ ਦੀ ਪਤਨੀ ਨੇ ਦਿੱਤਾ ਬਿਆਨ
ਪੀਐਮ ਮੋਦੀ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਕਰੀਬ ਅੱਧਾ ਘੰਟਾ ਹੋਈ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਦੁਪਹਿਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।
ਦਲਿਤਾਂ ਨੇ ਲਲਕਾਰਿਆ Gurpatwant Pannu, ਕਿਹਾ ਸਾੜਾਂਗੇ ਜਿਉਂਦਾ
ਗੁਰਪਤਵੰਤ ਪੰਨੂ ਖਿਲਾਫ਼ ਦਲਿਤ ਭਾਈਚਾਰੇ ਦਾ ਪ੍ਰਦਰਸ਼ਨ