ਖ਼ਬਰਾਂ
WHO ਦੀ ਚਿਤਾਵਨੀ : ਕਰੌਨਾ ਨੂੰ ਮੌਸਮੀ ਬਿਮਾਰੀ ਸਮਝਣ ਦੀ ਨਾ ਕਰੋ ਭੁੱਲ, ਲੋੜੀਂਦੀ ਸਾਵਧਾਨੀ ਜ਼ਰੂਰੀ!
ਕਰੋਨਾ ਵਾਇਰਸ ਨਾਲ ਨਜਿੱਠਣ 'ਚ ਅਣਗਹਿਲੀ ਨਾ ਵਰਤਣ ਦੀ ਸਲਾਹ
ਅੰਬਾਲਾ ਏਅਰਬੇਸ ‘ਤੇ ਲੈਂਡ ਹੋਏ ਪੰਜ ਰਾਫ਼ੇਲ ਜਹਾਜ਼, ਵਾਟਰ ਗੰਨ ਸੈਲਿਊਟ ਨਾਲ ਹੋਇਆ ਸਵਾਗਤ
ਭਾਰਤੀ ਹਵਾਈ ਫੌਜ ਦੀ ਸ਼ਕਤੀ ਵਿਚ ਅੱਜ ਵਾਧਾ ਹੋਇਆ ਹੈ।
CM ਵੱਲੋਂ ਦੁਕਾਨਦਾਰਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਮਠਿਆਈਆਂ ਖ਼ਰੀਦਣ ਮੌਕੇ ਮਾਸਕ ਮੁਫ਼ਤ ਦੇਣ ਦੀ ਸਲਾਹ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਮਠਿਆਈਆਂ ਵੇਚਣ ਵਾਲਿਆਂ ਅਤੇ ਹੋਰ ਦੁਕਾਨ ਮਾਲਕਾਂ.......
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਨੂੰ ਲੱਗਿਆ ਵੱਡਾ ਝਟਕਾ, ਪਿਆ 249 ਕਰੋੜ ਦਾ ਘਾਟਾ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ ਅਪਣੇ ਤਿਮਾਹੀ ਨਤੀਜਿਆਂ ਦਾ ਐਲ਼ਾਨ ਕੀਤਾ ਹੈ।
ਇਸ ਤਰ੍ਹਾਂ ਕੋਰੋਨਾ ਨਾਲ ਲੜੇਗਾ ਬਿਹਾਰ! ਨਦੀ ਕਿਨਾਰੇ ਸੁੱਟੀਆਂ ਜਾ ਰਹੀਆਂ ਮਰੀਜ਼ਾਂ ਦੀਆਂ ਲਾਸ਼ਾਂ
ਬਿਹਾਰ ਵਿਚ ਕੋਰੋਨਾ ਵਾਇਰਸ ਦੇ ਇਲਾਜ ਸੰਬੰਧੀ ਸਿਹਤ ਵਿਭਾਗ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿਚ .......
ਮੋਦੀ ਸਰਕਾਰ ਨੇ ਬਦਲਿਆ HRD ਮੰਤਰਾਲੇ ਦਾ ਨਾਮ, ਨਵੀਂ ਸਿੱਖਿਆ ਨੀਤੀ ਨੂੰ ਵੀ ਦਿੱਤੀ ਮਨਜ਼ੂਰੀ
ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦਾ ਨਾਮ ਬਦਲ ਕੇ ਸਿੱਖਿਆ ਮੰਤਰਾਲੇ ਕਰ ਦਿੱਤਾ ਗਿਆ ਹੈ।
ਕੋਰੋਨਾ ਦੇ ਕਾਰਨ ਦੁਨੀਆਭਰ 'ਚ 67 ਲੱਖ ਬੱਚੇ ਹੋ ਸਕਦੇ ਹਨ ਕੁਪੋਸ਼ਨ ਦੇ ਸ਼ਿਕਾਰ, ਯੂਨੀਸੇਫ ਦੀ ਚਿਤਾਵਨੀ
ਯੂਨੀਸੇਫ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਨਾਲ ਲੜਨ ਵਾਲੇ ਸਮਾਜਿਕ ਤੇ ਆਰਥਿਕ ਪ੍ਰਭਾਵ ਦੇ ਕਾਰਨ ਇਸ ਸਾਲ ਵਿਸ਼ਵ 'ਚ ਪੰਜ ਸਾਲ ਤੋਂ ਘੱਟ ਉਮਰ ਦੇ 67 ਲੱਖ ਬੱਚੇ......
ਵਿਆਹ ਦੇ ਬੰਧਨ ਵਿਚ ਬੱਝੇ ਸਾਈਕਲਿੰਗ ਦੇ ਬਾਦਸ਼ਾਹ Jagwinder Singh
ਵਿਆਹ ਦੇ ਬੰਧਨ 'ਚ ਬੱਝੇ ਸੁਪਰ ਸਿੰਘ
ਪ੍ਰਦੂਸ਼ਣ ਕਾਰਨ 5.2 ਸਾਲ ਘਟੀ ਭਾਰਤੀਆਂ ਦੀ ਜ਼ਿੰਦਗੀ, ਰਿਸਰਚ ਵਿਚ ਖੁਲਾਸਾ
ਭਾਰਤ ਵਿਚ ਲੋਕਾਂ ਦੇ ਜਿਊਣ ਦੇ ਸਾਲ ਘੱਟ ਹੁੰਦੇ ਜਾ ਰਹੇ ਹਨ। ਇਸ ਦਾ ਕਾਰਨ ਹੈ ਪ੍ਰਦੂਸ਼ਣ।
ਕੀੜੇ ਪੈਣ ਤੋਂ ਬਾਅਦ ਸੜਕ ਕਿਨਾਰੇ ਤੜਪ ਰਿਹਾ ਸੀ ਬਜ਼ੁਰਗ ਲਈ ਮਸੀਹਾ ਬਣ ਆਇਆ ਸਿੱਖ
ਸੜਕ ਕਿਨਾਰੇ ਤੜਪ ਰਿਹਾ ਸੀ ਬਜ਼ੁਰਗ