ਖ਼ਬਰਾਂ
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਕਈਂ ਰਾਜਾਂ ਵਿਚ ਹੋਏਗੀ ਤੇਜ਼ ਬਾਰਸ਼
ਚੱਕਰਵਾਤ ਅਗਲੇ 48 ਘੰਟਿਆਂ ‘ਚ ਦੇ ਸਕਦਾ ਹੈ ਦਸਤਕ
ਬਾਲੀਵੁੱਡ ਨੂੰ ਪਿਆ ਵੱਡਾ ਘਾਟਾ, ਮਸ਼ਹੂਰ ਮਿਊਜ਼ਕ ਡਾਇਰੈਕਟਰ ਵਾਜਿਦ ਖਾਨ ਦਾ ਦੇਹਾਂਤ
ਬਾਲੀਵੁੱਡ ਵਿਚ ਮਸ਼ਹੂਰ ਸੰਗੀਤਕਾਰ ਭਰਾਵਾਂ ਦੀ ਜੋੜੀ ਸਾਜਿਦ-ਵਾਜਿਦ ਦੀ ਜੋੜੀ ਵਿਚੋਂ ਵਾਜ਼ਿਦ ਖਾਨ ਦੇ ਦੇਹਾਂਤ ਹੋ ਗਿਆ ਹੈ।
ਪੰਜਾਬ ਦੀ ਨੰਬਰ ਇਕ ਯੂਨੀਵਰਸਿਟੀ ਬਣੀ ਪੰਜਾਬੀ ਯੂਨੀਵਰਸਿਟੀ, ਪਟਿਆਲਾ
ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਸੁਯੋਗ ਅਗਵਾਈ ਵਿਚ ਅਕਾਦਮਿਕ ਖੇਤਰ ਦੀਆਂ ਨਿੱਤ ਨਵੀਂਆਂ ਪ੍ਰਾਪਤੀਆਂ ਕਰ ਰਹੀ ਪੰਜਾਬੀ ਯੂਨੀਵਰਸਿਟੀ.....
ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਵੱਡੇ ਰਾਹਤ ਪੈਕੇਜ ਦੀ ਲੋੜ : ਬ੍ਰਹਮਪੁਰਾ
ਕਿਹਾ, ਹਰਸਿਮਰਤ ਬਾਦਲ ਬੇਲੋੜੀਆਂ ਗੱਲਾਂ ਕਰਨ ਦੀ ਥਾਂ ਪੰਜਾਬ ਨੂੰ ਪੈਕੇਜ ਦਿਵਾਏ
ਜਦੋਂ ਤੋਤੇ ਦੀ ਗਵਾਹੀ 'ਤੇ ਹੋਇਆ ਫ਼ੈਸਲਾ
ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ
ਜਾਸੂਸੀ ਕਰਦੇ ਫੜੇ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਫ਼ਸਰ, 24 ਘੰਟੇ 'ਚ ਭਾਰਤ ਛੱਡਣ ਦੇ ਹੁਕਮ
ਪਾਕਿਸਤਾਨ ਦੇ ਹਾਈ ਕਮਿਸ਼ਨ ਦੇ ਦੋ ਅਫਸਰਾਂ ਨੂੰ ਜਾਸੂਸੀ ਦੇ ਆਰੋਪ ਵਿਚ ਫੜਿਆ ਗਿਆ ਹੈ।
ਪ੍ਰਵਾਸੀਆਂ ਨੂੰ ਤਾਲਾਬੰਦੀ ਤੋਂ ਪਹਿਲਾਂ ਜਾਣ ਦਿਤਾ ਹੁੰਦਾ ਤਾਂ ਕੋਰੋਨਾ ਦੇ ਮਾਮਲੇ ਨਾ ਵਧਦੇ:ਰੀਪੋਰਟ
ਕਿਹਾ, ਨੌਕਰਸ਼ਾਹਾਂ ਦੇ ਸਹਾਰੇ ਰਹੇ ਸਾਡੇ ਨੀਤੀ ਨਿਰਮਾਤਾ, ਮਹਾਂਮਾਰੀ ਵਿਗਿਆਨੀਆਂ ਅਤੇ ਮਾਹਰਾਂ ਨਾਲ ਗੱਲਬਾਤ ਸੀਮਤ ਰਹੀ
ਸ਼ਹਿਰ 'ਚ ਕੈਨੇਡਾ ਤੋਂ ਪਰਤੀ ਮੁਟਿਆਰ ਸਣੇ ਚਾਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ
ਸ਼ਹਿਰ ਵਿਚ ਕੋਰੋਨਾ ਦੇ ਚਾਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ
ਕੇਜਰੀਵਾਲ ਸਰਕਾਰ ਨੇ ਮੰਗੀ ਕੇਂਦਰ ਤੋਂ ਆਰਥਕ ਮਦਦ
ਕਿਹਾ, ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਲਈ ਨਹੀਂ ਹਨ ਪੈਸੇ
ਚੀਨ ਨੇ ਕੀਤਾ ਦਾਅਵਾ: ਕੋਰੋਨਾ ਵਾਇਰਸ ਦਾ ਟੀਕਾ ਬਣਾਇਆ, 10 ਕਰੋੜ ਖ਼ੁਰਾਕਾਂ ਤਿਆਰ ਹੋਣਗੀਆਂ
ਜਿਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਦਾ ਜ਼ਖ਼ਮ ਦਿਤਾ, ਹੁਣ ਉਸ ਨੇ ਦਵਾਈ ਦੇਣ ਦੀ ਖ਼ੁਸ਼ਖ਼ਬਰੀ ਵੀ ਸੁਣਾਈ ਹੈ