ਖ਼ਬਰਾਂ
ਆੜ੍ਹਤੀਏ ਦੀਆਂ ਧਮਕੀਆਂ ਨੇ ਲਈ ਦੁਖੀ ਕਿਸਾਨ ਦੀ ਜਾਨ
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਾਬਧਰ 'ਚ ਇੱਕ ਕਿਸਾਨ ਨੇ ਆੜ੍ਹਤੀਏ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਸਖਤੀ ਜਰੂਰੀ 9.6% ਐੱਨਪੀਏ ਬਰਦਾਸ਼ਤ ਤੋਂ ਬਾਹਰ
ਬੈਂਕਾਂ ਦੇ ਵੱਧਦੇ ਐੱਨਪੀਏ 'ਤੇ ਸਰਕਾਰ ਸਖ਼ਤ ਹੋ ਗਈ ਹੈ। ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਬੈਂਕਾਂ ਨੂੰ ਐੱਨਪੀਏ ਦੀ ਸਫਾਈ ਕਰਨੀ ਹੋਵੇਗੀ।
ਕੱਲ੍ਹ ਤੋਂ ਵਨਡੇ ਜੰਗ, ਸ਼੍ਰੀਲੰਕਾ 'ਤੇ ਭਾਰੀ ਵਿਰਾਟ ਬ੍ਰਿਗੇਡ ਦਾ ਰਿਕਾਰਡ
ਟੀਮ ਇੰਡੀਆ ਐਤਵਾਰ ਨੂੰ ਸ਼੍ਰੀਲੰਕਾ ਦੇ ਖਿਲਾਫ ਦਾਂਬੁਲਾ ਵਿੱਚ ਪੰਜ ਮੈਚਾਂ ਦੀ ਵਨਡੇ ਸੀਰੀਜ ਦਾ ਪਹਿਲਾ ਮੈਚ ਖੇਡਣ ਉਤਰੇਗੀ ਤਾਂ ਉਨ੍ਹਾਂ ਦਾ ਮਕਸਦ ਸ਼੍ਰੀਲੰਕਾਈ ਟੀਮ ਉੱਤੇ..
ਮਹਾਂਰਾਸ਼ਟਰ 'ਚ ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ, ਇਹ ਦਿੱਗਜ ਨੇਤਾ ਦੇਣਗੇ ਅਸਤੀਫਾ!
ਮਹਾਂਰਾਸ਼ਟਰ ਦੀ ਰਾਜਨੀਤੀ ਵਿੱਚ ਇੱਕ ਵੱਡਾ ਭੁਚਾਲ ਆਉਣ ਦੀ ਤਿਆਰੀ ਵਿੱਚ ਹੈ। ਮਹਾਂਰਾਸ਼ਟਰ ਵਿੱਚ ਕਾਂਗਰਸ ਦੇ ਵੱਡੇ ਨੇਤਾ ਨਰਾਇਣ ਰਾਣੇ ਬੀਜੇਪੀ ਵਿੱਚ ਸ਼ਾਮਿਲ ਹੋ ਸਕਦੇ ਹਨ।
ਦੇਸ਼ 'ਚ 2022 ਤੱਕ ਖਤਮ ਹੋਵੇਗੀ ਅੱਤਵਾਦ ਅਤੇ ਨਕਸਲ ਸਮੱਸਿਆ: ਰਾਜਨਾਥ ਸਿੰਘ
ਕਸ਼ਮੀਰ ਵਿੱਚ ਵੱਧਦੇ ਤਨਾਅ ਅਤੇ ਨਕਸਲ ਇਲਾਕਿਆਂ ਵਿੱਚ ਕਾਰਵਾਈ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਆਇਆ ਹੈ।
ਬੱਚੀ ਨੇ ਆਪਣੇ ਖ਼ੂਨ ਨਾਲ ਮੋਦੀ ਨੂੰ ਕਿਉਂ ਲਿਖੀ ਚਿੱਠੀ ?
ਸਰਕਾਰ ਅਤੇ ਪ੍ਰਸ਼ਾਸਨ ਦੀ ਅਣਦੇਖੀ ਕਹਿ ਲਈਏ ਜਾਂ ਸਰਕਾਰੀ ਅਫਸਰਾਂ ਦੀ ਧੱਕੇਸ਼ਾਹੀ ਪਰ ਆਈ ਖ਼ਬਰ ਨੇ ਸਰਕਾਰੀ ਤੰਤਰ ਵਿੱਚ ਫਸੇ ਆਮ ਆਦਮੀ ਦੀ ਦਰਦਨਾਕ ਕਹਾਣੀ ਨੂੰ ਬਿਆਨ ਕੀਤਾ ਹੈ
ਸਪੇਨ 'ਚ ਇੱਕ ਹੋਰ ਅੱਤਵਾਦੀ ਹਮਲਾ
ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਅੱਤਵਾਦੀ ਹਮਲੇ ਤੋਂ 8 ਘੰਟਿਆਂ ਬਾਅਦ ਹੀ ਦੂਸਰਾ ਅੱਤਵਾਦੀ ਹਮਲਾ ਹੋਇਆ ਹੈ।
ਮੋਦੀ ਸਰਕਾਰ ਵੱਲੋਂ ਪਹਾੜੀ ਰਾਜਾਂ ਨੂੰ ਟੈਕਸ ਹਾਲੀ-ਡੇ ਨਾਲ ਸੂਬੇ ਦੀ ਇੰਡਸਟਰੀ ਨੂੰ ਇਕ ਵੱਡਾ ਝਟਕਾ
14 ਸਾਲ ਬਾਅਦ ਇਕ ਵਾਰ ਫਿਰ ਤੋਂ ਪੰਜਾਬ ਦੇ ਉਦਯੋਗਾਂ ਨੂੰ ਕੇਂਦਰ ਸਰਕਾਰ ਵੱਲੋਂ ਪਹਾੜੀ ਰਾਜਾਂ ਨੂੰ ਟੈਕਸ ਰਿਆਇਤਾਂ ਦਿੱਤੇ ਜਾਣ ਨਾਲ ਵੱਡਾ ਝੱਟਕਾ ਲੱਗਾ ਹੈ।
ਅਮਿਤ ਸ਼ਾਹ ਨੇ ਕਿਹਾ - ਬਲੈਕਮਨੀ ਨਾਲ ਪਾਰਟੀ ਨਾ ਲਵੇ ਚੰਦਾ,ਇਮੇਜ਼ ਹੁੰਦੀ ਹੈ ਖ਼ਰਾਬ
ਮੱਧ ਪ੍ਰਦੇਸ਼ ਦੌਰੇ 'ਤੇ ਗਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਜਧਾਨੀ 'ਚ ਭਾਜਪਾ ਹੈਡਕੁਆਰਟਰ 'ਚ ਕੇਂਦਰੀ ਪਦਾਧਿਕਾਰੀਆਂ, ਸੰਸਦ ਅਤੇ ਵਿਧਾਇਕਾਂ ਅਤੇ..
ਰਾਹੁਲ ਦੇ ਦੌਰੇ ਤੋਂ ਪਹਿਲਾਂ ਬੋਲੇ ਯੋਗੀ , ਦਿੱਲੀ 'ਚ ਬੈਠਾ ਯੁਵਰਾਜ ਨਹੀਂ ਜਾਣ ਸਕਦਾ ਦਰਦ
ਰਾਹੁਲ ਗਾਂਧੀ ਦੇ ਗੋਰਖਪੁਰ ਦੌਰੇ ਤੋਂ ਠੀਕ ਪਹਿਲਾਂ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਨੇ ਉਨ੍ਹਾਂ 'ਤੇ ਹਮਲਾ ਬੋਲਿਆ ਹੈ। ਗੋਰਖਪੁਰ 'ਚ ਸਵੱਛ ਯੂਪੀ...