ਖ਼ਬਰਾਂ
ਸਪੇਨ 'ਚ ਇੱਕ ਹੋਰ ਅੱਤਵਾਦੀ ਹਮਲਾ
ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਅੱਤਵਾਦੀ ਹਮਲੇ ਤੋਂ 8 ਘੰਟਿਆਂ ਬਾਅਦ ਹੀ ਦੂਸਰਾ ਅੱਤਵਾਦੀ ਹਮਲਾ ਹੋਇਆ ਹੈ।
ਮੋਦੀ ਸਰਕਾਰ ਵੱਲੋਂ ਪਹਾੜੀ ਰਾਜਾਂ ਨੂੰ ਟੈਕਸ ਹਾਲੀ-ਡੇ ਨਾਲ ਸੂਬੇ ਦੀ ਇੰਡਸਟਰੀ ਨੂੰ ਇਕ ਵੱਡਾ ਝਟਕਾ
14 ਸਾਲ ਬਾਅਦ ਇਕ ਵਾਰ ਫਿਰ ਤੋਂ ਪੰਜਾਬ ਦੇ ਉਦਯੋਗਾਂ ਨੂੰ ਕੇਂਦਰ ਸਰਕਾਰ ਵੱਲੋਂ ਪਹਾੜੀ ਰਾਜਾਂ ਨੂੰ ਟੈਕਸ ਰਿਆਇਤਾਂ ਦਿੱਤੇ ਜਾਣ ਨਾਲ ਵੱਡਾ ਝੱਟਕਾ ਲੱਗਾ ਹੈ।
ਅਮਿਤ ਸ਼ਾਹ ਨੇ ਕਿਹਾ - ਬਲੈਕਮਨੀ ਨਾਲ ਪਾਰਟੀ ਨਾ ਲਵੇ ਚੰਦਾ,ਇਮੇਜ਼ ਹੁੰਦੀ ਹੈ ਖ਼ਰਾਬ
ਮੱਧ ਪ੍ਰਦੇਸ਼ ਦੌਰੇ 'ਤੇ ਗਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਜਧਾਨੀ 'ਚ ਭਾਜਪਾ ਹੈਡਕੁਆਰਟਰ 'ਚ ਕੇਂਦਰੀ ਪਦਾਧਿਕਾਰੀਆਂ, ਸੰਸਦ ਅਤੇ ਵਿਧਾਇਕਾਂ ਅਤੇ..
ਰਾਹੁਲ ਦੇ ਦੌਰੇ ਤੋਂ ਪਹਿਲਾਂ ਬੋਲੇ ਯੋਗੀ , ਦਿੱਲੀ 'ਚ ਬੈਠਾ ਯੁਵਰਾਜ ਨਹੀਂ ਜਾਣ ਸਕਦਾ ਦਰਦ
ਰਾਹੁਲ ਗਾਂਧੀ ਦੇ ਗੋਰਖਪੁਰ ਦੌਰੇ ਤੋਂ ਠੀਕ ਪਹਿਲਾਂ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਨੇ ਉਨ੍ਹਾਂ 'ਤੇ ਹਮਲਾ ਬੋਲਿਆ ਹੈ। ਗੋਰਖਪੁਰ 'ਚ ਸਵੱਛ ਯੂਪੀ...
ਪ੍ਰਧਾਨ ਮੰਤਰੀ ਮੋਦੀ ਨੇ 2022 ਤੱਕ ਦੇਸ਼ ਨੂੰ ਗੰਦਗੀ ਮੁਕਤ ਕਰਨ ਦਾ ਲਿਆ ਸੰਕਲਪ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਸੰਕਲਪ ਤੋਂ ਸਿੱਧੀ' ਮਿਸ਼ਨ ਦੇ ਅੰਦਰ 2022 ਤੱਕ ਦੇਸ਼ ਨੂੰ ਗੰਦਗੀ ਅਤੇ ਕੂੜੇ ਤੋਂ ਮੁਕਤ ਕਰਵਾਉਣ ਦਾ ਜਨ ਸੰਕਲਪ ਲੈਂਦੇ ਹੋਏ ਨਵੇਂ ਭਾਰਤ
JDU ਰਾਸ਼ਟਰੀ ਕਾਰਜਕਾਰੀ ਤੇ ਸ਼ਰਦ ਦੀ ਸਭਾ: ਕਿਸਦੀ ਹੋਵੇਗੀ ਪਾਰਟੀ, ਫੈਸਲਾ ਅੱਜ !
ਪਟਨਾ: ਅੱਜ ਬਿਹਾਰ 'ਚ ਰਾਜਨੀਤਿਕ ਸਰਗਰਮੀ ਤੇਜ ਰਹੇਗੀ। ਪਟਨਾ ਵਿੱਚ ਇੱਕ ਤਰਫ ਜਿੱਥੇ JDU ਦੀ ਰਾਸ਼ਟਰੀ ਕਾਰਜਕਾਰੀ ਅਤੇ ਰਾਸ਼ਟਰੀ ਪਰਿਸ਼ਦ ਦੀ ਬੈਠਕ ਅਤੇ..
RBI ਜਲਦ ਜਾਰੀ ਕਰਨ ਜਾ ਰਿਹਾ ਹੈ 50 ਰੁਪਏ ਦਾ ਨਵਾਂ ਨੋਟ
ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਸ਼ਾਮ ਨੂੰ 50 ਰੁਪਏ ਦੇ ਨਵੇਂ ਨੋਟ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਬੈਂਕ ਨੇ ਇਸ ਬਾਰੇ ‘ਚ ਇੱਕ ਬਿਆਨ ਜਾਰੀ ਕਰ ਕੇ..
Pro Kabaddi 2017: ਯੂ ਮੁੱਬਾ ਨੇ ਯੂ.ਪੀ. ਯੋਧਾ ਨੂੰ 37-34 ਨਾਲ ਹਰਾਇਆ
ਪ੍ਰੋ ਕਬੱਡੀ ਲੀਗ ਦੇ ਪੰਜਵੇ ਸੈਸ਼ਨ ਵਿੱਚ ਸ਼ੁੱਕਰਵਾਰ ਨੂੰ ਰੌਮਾਂਚਕ ਮੁਕਾਬਲੇ ‘ਚ ਯੂ ਮੁੱਬਾ ਨੇ ਯੂ.ਪੀ. ਯੋਧਾ ਨੂੰ 37-34 ਦੇ ਨੇੜਲੇ ਫਰਕ ਨਾਲ ਹਰਾ ਦਿੱਤਾ
ਬੁਰੰਡੀ ਹਮਲੇ ‘ਚ, 3 ਦੀ ਮੌਤ, 27 ਜ਼ਖ਼ਮੀ
ਇਥੋਂ ਦੀ ਰਾਜਧਾਨੀ ਬੁਜੰਬੁਰਾ 'ਚ ਦੋ ਵਾਰ ਹੋਏ ਗਰੇਨੇਡ ਹਮਲੇ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜਖ਼ਮੀ ਹੋ ਗਏ।
ਉੱਤਰ ਕੋਰੀਆ ਨੇ ਮਿਜ਼ਾਈਲ ਦਾਗ਼ੀ ਤਾਂ ਦੇਵਾਂਗੇ ਜਵਾਬ: ਅਮਰੀਕਾ
ਅਮਰੀਕਾ ਨੇ ਉੱਤਰ ਕੋਰੀਆ ਨੂੰ ਚੇਤਾਵਨੀ ਦਿਤੀ ਹੈ ਕਿ ਕਿਸੇ ਵੀ ਜੰਗੀ ਸਥਿਤੀ ਨਾਲ ਨਜਿਠਣ ਲਈ ਤਿਆਰ ਹਾਂ ਅਤੇ..