ਖ਼ਬਰਾਂ
ਅਤਿਵਾਦੀਆਂ ਦੀ ਹਤਿਆ ਨਾਲ ਹੱਲ ਨਹੀਂ ਹੋਵੇਗੀ ਕਸ਼ਮੀਰ ਸਮੱਸਿਆ : ਮੀਰਵਾਇਜ਼
ਅਤਿਵਾਦੀਆਂ ਨੂੰ ਮਾਰਨ ਨਾਲ ਕਸ਼ਮੀਰ ਸਮੱਸਿਆ ਹੱਲ ਨਹੀਂ ਹੋਵੇਗੀ। ਇਕ ਅਤਿਵਾਦੀ ਮਾਰਿਆ ਜਾਵੇਗਾ ਤਾਂ ਉਸ ਦੀ ਥਾਂ 10 ਹੋਰ ਖੜੇ ਹੋ ਜਾਣਗੇ।
ਹੁਣ ਮਦਰੱਸਿਆਂ ਬਾਰੇ ਹੋਰ ਸਖ਼ਤ ਹੋਈ ਯੋਗੀ ਸਰਕਾਰ, ਦਿਤਾ ਨਵਾਂ ਫ਼ਰਮਾਨ
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸੂਬੇ ਵਿਚ ਮਦਰੱਸਿਆਂ ਬਾਰੇ ਨਵਾਂ ਹੁਕਮ ਜਾਰੀ ਕੀਤਾ ਹੈ। ਸੂਬੇ ਵਿਚ ਚਲਦੇ ਸਾਰੇ ਮਦਰੱਸਿਆਂ ਨੂੰ ਆਨਲਾਈਨ ਕੀਤਾ ਜਾਵੇਗਾ।
ਵਿਧਾਇਕਾਂ ਦੀ ਖ਼ਰੀਦੋ ਫ਼ਰੋਖਤ ਕਰਨਾ ਤੇ ਧਮਕਾਣਾ ਹੁਣ ਸਿਆਸੀ ਪਾਰਟੀਆਂ ' ਸਮਝਦੀਆਂ 'ਚੰਗੀ ਮੈਨੇਜਮੈਂਟ'
ਰਾਵਤ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਵਿਧਾਇਕਾਂ ਦੀ ਖ਼ਰੀਦੋਫ਼ਰੋਖ਼ਤ ਕਰਨਾ, ਉਨ੍ਹਾਂ ਨੂੰ ਧਮਕਾਉਣਾ ਚਲਾਕ ਮੈਨੇਜਮੈਂਟ ਹੈ।
ਜਾਪਾਨ ਵਲੋਂ ਭਾਰਤ ਦਾ ਸਾਥ ਦੇਣ ਦੇ ਵਾਅਦੇ ਤੇ ਚੀਨ ਭੜਕਿਆ
ਚੀਨ ਨੇ ਜਾਪਾਨ ਨੂੰ ਕਿਹਾ ਕਿ ਜੇ ਉਹ ਭਾਰਤ ਦਾ ਸਾਥ ਦੇਣਾ ਵੀ ਚਾਹੁੰਦਾ ਹੈ ਤਾਂ ਵੀ ਚੀਨ ਵਿਰੁਧ ਬਿਆਨ ਦੇਣ ਤੋਂ ਬਚੇ।
ਸੌਦਾ ਸਾਧ ਬਾਰੇ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਅਮਨ ਸ਼ਾਂਤੀ 'ਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਪਹਾੜੀ ਸੂਬਿਆਂ ਨੂੰ ਵਿਸ਼ੇਸ਼ ਰਿਆਇਤਾਂ ਦੇਣ 'ਤੇ ਰੋਸ ਜਤਾਉਂਦਿਆਂ ਕਿਹਾ ਕਿ..
ਬਾਰਸ਼ ਖੁਣੋਂ ਮਾਲਵੇ 'ਚ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਨਰਮੇ ਦੀ ਫ਼ਸਲ
ਮਾਲਵੇ ਦੇ ਬਹੁਤੇ ਹਿੱਸੇ ਵਿਚ ਬਾਰਸ਼ ਨਾ ਪੈਣ ਕਰ ਕੇ ਸਾਉਣੀ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪ੍ਰਭਾਵਤ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ..
ਭਾਜਪਾ ਆਗੂ ਦੀ ਗਊਸ਼ਾਲਾ 'ਚ ਭੁੱਖਮਰੀ ਕਾਰਨ ਮਰੀਆਂ 200 ਗਊਆਂ
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਗਊਸ਼ਾਲਾ ਵਿਚ 200 ਤੋਂ ਵੱਧ ਗਊਆਂ ਦੀ ਮੌਤ ਹੋ ਗਈ। ਰਾਜਪੁਰ ਪਿੰਡ ਦੇ ਵਾਸੀਆਂ ਨੇ ਐਸਡੀਐਮ ਨੂੰ ਸ਼ਿਕਾਇਤ ਕਰ ਕੇ ਦਸਿਆ ਹੈ ਕਿ..
ਕਾਂਗਰਸ ਦੀ ਕਮਜ਼ੋਰੀ ਹੀ ਮੋਦੀ ਦੀ ਮਜ਼ਬੂਤੀ : ਐਸ. ਨਿਹਾਲ ਸਿੰਘ
ਪਿਛਲੇ 70 ਸਾਲ ਦੇ ਪੱਤਰਕਾਰੀ ਤਜਰਬੇ ਵਾਲੇ ਨਾਮੀ ਜਰਨਲਿਸਟ ਦਾ ਕਹਿਣਾ ਹੈ ਕਿ ਧਰਮ ਨਿਰਪੱਖ ਤੇ ਬਹੁਕੌਮੀਅਤ ਵਾਲੇ ਮੁਲਕ ਲਈ ਆਜ਼ਾਦ ਤੇ ਮਜ਼ਬੂਤ ਮੀਡੀਆ ਦਾ ਹੋਣਾ..
ਤੇਜ਼ਾਬ ਪੀੜਤ ਅਮਨਪ੍ਰੀਤ ਕੌਰ ਦੀ ਪੈਨਸ਼ਨ ਲਗਾਉਣ ਦੇ ਆਦੇਸ਼
ਬੀਤੇ ਦਿਨੀਂ ਰੋਜ਼ਾਨਾ ਸਪੋਕਸਮੈਨ ਵਲੋਂ ਸਥਾਨਕ ਸ਼ਹਿਰ ਦੀ ਤੇਜ਼ਾਬ ਪੀੜਤਾ ਅਮਨਪ੍ਰੀਤ ਕੌਰ...
ਲੋਕ ਭਲਾਈ ਸਕੀਮਾਂ ਦੀ ਸਮੀਖਿਆ ਕਰਨਗੇ ਮੰਤਰੀ
ਮੁੱਖ ਮੰਤਰੀ ਨੇ ਸਰਕਾਰ ਦੀਆਂ ਮਹੱਤਵਪੂਰਨ ਸਕੀਮਾਂ ਮਗਨਰੇਗਾ, ਆਟਾ ਦਾਲ ਸਕੀਮ, ਵਿਧਵਾ ਤੇ ਬੁਢਾਪਾ ਪੈਨਸ਼ਨ, ਅਸ਼ੀਰਵਾਦ ਸਕੀਮ (ਸ਼ਗਨ ਸਕੀਮ) ਦਾ ਰੀਵਿਊ ਕਰਨ ਦੇ ਆਦੇਸ਼ ਜਾਰੀ