ਖ਼ਬਰਾਂ
ਅਕਾਲੀ ਰਾਜ 'ਚ ਸੱਭ ਕੁੱਝ ਵਿਕਿਆ : ਧਰਮਸੋਤ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਦੇਸ਼ ਆਜ਼ਾਦ ਹੋਇਆਂ ਅੱਜ 70 ਸਾਲ ਬੀਤ ਚੁੱਕੇ ਹਨ ਪਰ..
ਕੈਪਟਨ ਸਰਕਾਰ ਨੇ ਬਾਦਲ ਹਕੂਮਤ ਵਲੋਂ ਕੀਤੇ ਕੰਮਾਂ 'ਤੇ ਮੋਹਰ ਲਾਈ : ਮਜੀਠੀਆ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਬਾਦਲ ਹਕੂਮਤ ਦੇ ਨਕਸ਼ੇ ਕਦਮਾਂ 'ਤੇ ਚਲ ਰਹੀ ਹੈ।
ਬਾਦਲਾਂ ਦੇ ਗੜ੍ਹ 'ਚ ਵਿਜੀਲੈਂਸ ਨੇ ਲਗਾਏ ਸ਼ਿਕਾਇਤ ਬਕਸੇ
ਕਰੀਬ 1300 ਰੁਪਏ ਦੀ ਲਾਗਤ ਵਾਲੇ ਇਨ੍ਹਾਂ ਸ਼ਿਕਾਇਤ ਬਕਸਿਆਂ 'ਤੇ ਚੇਤਾਵਨੀ ਬੋਰਡਾਂ ਨੂੰ ਲੈ ਕੇ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਘਬਰਾਹਟ ਪਾਈ ਜਾ ਰਹੀ ਹੈ
'ਸਪੋਕਸਮੈਨ' ਨੇ ਸੰਘਰਸ਼ ਕਰ ਕੇ ਬੁਲੰਦੀਆਂ ਛੂਹੀਆਂ: ਢਿੱਲੋਂ
ਸ. ਜੋਗਿੰਦਰ ਸਿੰਘ ਅਤੇ ਮੈਡਮ ਜਗਜੀਤ ਕੌਰ ਦੇ ਉਪਰਾਲਿਆਂ ਸਦਕਾ ਹੀ ਸਪੋਕਸਮੈਨ ਹਰ ਪੰਜਾਬੀ ਦੀ ਪਸੰਦ ਬਣਿਆ ਕਿਉਂਕਿ ਸਪੋਕਸਮੈਨ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ
ਹਾਈ ਕੋਰਟ ਵਲੋਂ ਤੇਜ਼ਾਬ ਹਮਲੇ ਦੇ ਪੀੜਤ ਦੀ ਸ਼ਿਕਾਇਤ 'ਤੇ ਐਫ਼ਆਈਆਰ ਨਾ ਦਰਜ ਕਰਨ ਦਾ ਸਖ਼ਤ ਨੋਟਿਸ
ਹਾਈ ਕੋਰਟ ਵਲੋਂ ਕੁਲਵੰਤ ਸਿੰਘ ਨਾਮੀ ਇਕ ਤੇਜ਼ਾਬ ਹਮਲੇ ਦੇ ਪੀੜਤ ਦੀ ਸ਼ਿਕਾਇਤ ਉਤੇ ਐਫ਼ਆਈਆਰ ਨਾ ਦਰਜ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ ਹੈ।
ਨਿਆਂਪਾਲਿਕਾ 'ਤੇ ਬੋਝ ਘਟਾਉਣ ਲਈ ਕਾਰਜਪਾਲਿਕਾ ਨੂੰ ਅਪਣਾ ਕੰਮਕਾਜ ਸੁਧਾਰਨ ਦੀ ਨਸੀਹਤ
ਬਾਰ ਕੌਂਸਲ ਵਿਖੇ ਲਾਇਬ੍ਰੇਰੀ ਅਤੇ ਹੋਰ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਚੁਕਣ ਲਈ ਬਾਰ ਕੌਂਸਲ ਵਲੋਂ ਕੀਤੀ ਗਈ ਵਿੱਤੀ ਸਹਾਇਤਾ ਦੀ ਮੰਗ ਦੇ ਸਬੰਧ ਵਿਚ ਮੁੱਖ ਮੰਤਰੀ ਨੇ
'ਆਪ' ਨੇ ਵਿਜੇ ਗੋਇਲ ਦੇ ਅਸਤੀਫ਼ੇ ਦੀ ਕੀਤੀ ਮੰਗ
ਆਸ਼ੂਤੋਸ਼ ਨੇ ਕਿਹਾ ਹੈ ਕਿ ਵਿਜੇ ਗੋਇਲ ਨੇ ਮੰਤਰੀ ਬਣਨ ਪਿਛੋਂ ਅਪਣੇ ਅਹੁਦੇ ਤੇ ਅਸਰ ਰਸੂਖ ਦੀ ਦੁਰਵਰਤੋਂ ਕਰ
ਕੈਪਟਨ ਤੇ ਸਿੱਧੂ ਵਲੋਂ ਪਿਛਲੀ ਅਕਾਲੀ ਸਰਕਾਰ 'ਤੇ ਲਾਏ ਦੋਸ਼ ਝੂਠ ਦਾ ਪੁਲੰਦਾ: ਹਰਮਨਜੀਤ ਸਿੰਘ
ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਪੰਜਾਬੀਆਂ ਨੂੰ ਗੁਮਰਾਹ ਕਰਨ ਵਿੱਚ ਮਸ਼ਰੂਫ ਹੋਏ ਪਏ ਹਨ,
ਰਾਣਾ ਵਲੋਂ ਵਿਦਿਆਰਥੀਆਂ ਨੂੰ ਹਰਿਆਵਲ ਪ੍ਰੇਮੀ ਬਣਨ ਦਾ ਸੁਨੇਹਾ
ਸ. ਰਾਣਾ 15 ਤੋਂ 22 ਅਗਸਤ ਤੱਕ ਆਪਣੇ ਨਿਗਮ ਖੇਤਰ ਦੇ ਸਕੂਲਾਂ ਤੇ ਪਾਰਕਾਂ 'ਚ 500 ਬੂਟੇ ਲਗਾਉਣ
ICC ODI RANKING : ਸਿਖਰ 'ਤੇ ਬਰਕਰਾਰ ਨੇ ਵਿਰਾਟ ਕੋਹਲੀ
ਦੁਬਈ: ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਅੱਜ ਜਾਰੀ ਤਾਜ਼ਾ ਵਨਡੇ ਰੈਕਿੰਗ ਵਿੱਚ ਬੱਲੇਬਾਜਾਂ ਦੀ ਸੂਚੀ ਵਿੱਚ ਸਿਖਰ ਉੱਤੇ ਬਣੇ ਹੋਏ ਹਨ। ਕੋਹਲੀ ਦੇ 873 ਅੰਕ ਹਨ ਅਤੇ ਸ਼੍ਰੀਲੰਕਾ ਦੇ ਖਿਲਾਫ ਐਤਵਾਰ ਤੋਂ ਡਾਂਬੁਲਾ ਵਿੱਚ ਸ਼ੁਰੂ ਹੋਣ ਵਾਲੀ ਪੰਜ ਵਨਡੇ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਦੌਰਾਨ ਉਨ੍ਹਾਂ ਦੇ ਕੋਲ ਦੂਜੇ ਨੰਬਰ ਉੱਤੇ ਕਾਬਿਜ ਆਸਟਰੇਲਿਆਈ ਡੇਵਿਡ ਵਾਰਨਰ ਉੱਤੇ ਬੜਤ ਬਣਾਉਣ ਦਾ ਚੰਗਾ ਮੌਕਾ ਰਹੇਗਾ।