ਖ਼ਬਰਾਂ
ਅਮਰੀਕਾ ਦੇ ਜਨਰਲ ਨੇ ਉਤਰ ਕੋਰੀਆ ਦੇ ਹਮਲੇ ਤੋਂ ਜਾਪਾਨ ਦੀ ਰਖਿਆ ਦੀ ਵਚਨਬੱਧਤਾ ਪ੍ਰਗਟਾਈ
ਅਮਰੀਕਾ ਦੇ ਸੀਨੀਅਰ ਫ਼ੌਜ ਅਧਿਕਾਰੀ ਨੇ ਅੱਜ ਫਿਰ ਦੁਹਰਾਇਆ ਕਿ ਉਨ੍ਹਾਂ ਦਾ ਦੇਸ਼ ਉਤਰ ਕੋਰੀਆ ਦੇ ਮਿਜ਼ਾਇਲ ਹਮਲੇ ਵਿਰੁਧ ਜਾਪਾਨ ਦੀ ਰਖਿਆ ਕਰਨ ਲਈ ਵਚਨਬੱਧ ਹੈ, ਜਦੋਂ..
ਕਈ ਹਸਤੀਆਂ ਵਲੋਂ ਬਾਰਸੀਲੋਨਾ ਹਮਲੇ ਦੀ ਟਵਿਟਰ 'ਤੇ ਨਿੰਦਾ
ਸਪੇਨ 'ਚ ਹੋਏ ਦੋ ਅਤਿਵਾਦੀ ਹਮਲਿਆਂ ਦੀ ਭਾਰਤ 'ਚ ਬਾਲੀਵੁਡ ਕਲਾਕਾਰਾਂ ਤੇ ਕ੍ਰਿਕਟਰਾਂ ਸਮੇਤ ਹੋਰ ਹਸਤੀਆਂ ਨੇ ਟਵੀਟਰ 'ਤੇ ਸਖ਼ਤ ਨਿੰਦਾ ਕਰਦਿਆਂ ਪੀੜਤਾਂ ਤੇ ਉਨ੍ਹਾਂ ਦੇ..
ਕਜਹੇੜੀ ਤੋਂ ਉਠੀ ਪੰਜਾਬੀ ਭਾਸ਼ਾ ਦੇ ਹੱਕ 'ਚ ਲਹਿਰ
ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਕੰਮਕਾਜ ਦੀ ਭਾਸ਼ਾ ਦਾ ਦਰਜਾ ਦਿਵਾਉਣ ਲਈ 'ਚੰਡੀਗੜ੍ਹ ਪੰਜਾਬੀ ਮੰਚ' ਵਲੋਂ ਵਿੱਢੀ ਮੁਹਿੰਮ ਪਿੰਡ ਕਜਹੇੜੀ ਤਕ..
ਡੀਜ਼ਲ ਆਟੋ ਰਿਕਸ਼ਿਆਂ ਨੂੰ ਗੈਸ ਨਾਲ ਚਲਾਉਣ ਲਈ ਨੀਤੀ ਤਿਆਰ
ਯੂ.ਟੀ. ਦੇ ਟਰਾਂਸਪੋਰਟ ਵਿਭਾਗ ਵਲੋਂ ਚੰਡੀਗੜ੍ਹ ਸ਼ਹਿਰ ਨੂੰ ਹੁਣ ਡੀਜ਼ਲ ਆਟੋ ਰਿਕਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਨੀਤੀ ਬਣਾਈ ਗਈ ਹੈ।
ਸਰਕਾਰ ਕੋਲੋਂ ਕੋਈ ਉਮੀਦ ਨਾ ਹੋਣ ਕਾਰਨ ਲੋਕਾਂ ਨੇ ਇਲਾਕੇ ਦੀਆਂ ਲਿੰਕ ਸੜਕਾਂ ਤੋਂ ਜਾਣਾ ਸ਼ੁਰੂ ਕੀਤਾ
ਮੌਜੂਦਾ ਕਾਂਗਰਸ ਸਰਕਾਰ ਤੋਂ ਵੀ ਲੋਕਾਂ ਨੂੰ ਕੋਈ ਬਹੁਤੀ ਉਮੀਦ ਨਾ ਦਿਸਦੀ ਵੇਖ ਲੋਕਾਂ ਨੇ ਰੋਜ਼ਾਨਾ ਦੋ ਘੰਟੇ ਜਾਮ ਵਿਚ ਫਸਣ ਦੀ ਬਜਾਏ ਆਸ-ਪਾਸ ਦੇ ਪਿੰਡਾਂ ਤੋਂ ਹੋ...
ਮਾਲਕ ਨਾਰਾਇਣਮੂਰਤੀ ਨਾਲ ਵਿਗੜੇ ਸਬੰਧਾਂ ਕਾਰਨ ਸਿੱਕਾ ਵਲੋਂ ਅਸਤੀਫ਼ਾ
ਨਵੀਂ ਦਿੱਲੀ, 18 ਅਗੱਸਤ : ਇਨਫ਼ੋਸਿਸ ਦੇ ਪਹਿਲੇ ਗ਼ੈਰ-ਸੰਸਥਾਪਕ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਸ਼ਾਲ ਸਿੱਕਾ ਨੇ ਅਚਨਚੇਤ ਅਸਤੀਫ਼ਾ ਦੇ ਦਿਤਾ ਹੈ।
ਰਾਹੁਲ ਦੇ ਕਰੀਬੀ ਆਸ਼ੀਸ਼ ਕੁਲਕਰਨੀ ਨੇ ਛੱਡੀ ਕਾਂਗਰਸ
ਕਾਂਗਰਸ ਦੇ ਕੋਆਰਡੀਨੇਸ਼ਨ ਸੈਂਟਰ ਦੇ ਮੈਂਬਰ ਅਤੇ ਰਾਹੁਲ ਗਾਂਧੀ ਦੇ ਕਰੀਬੀ ਰਹੇ ਆਸ਼ੀਸ਼ ਕੁਲਕਰਨੀ ਨੇ ਪਾਰਟੀ ਛੱਡ ਦਿਤੀ ਹੈ।
ਪਰੀਕਰ ਅਸਫ਼ਲ ਰਖਿਆ ਮੰਤਰੀ ਰਹੇ : ਸ਼ਿਵ ਸੈਨਾ
ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਅੱਜ ਗੋਆ ਦੇ ਮੁੱਖ ਮੰਤਰੀ ਮਨੋਹਰ ਲਾਲ ਪਰੀਕਰ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਦੇਸ਼ ਦੇ ਰਖਿਆ ਮੰਤਰੀ ਦੇ ਤੌਰ 'ਤੇ ਉਹ ਪੂਰੀ ਤਰ੍ਹਾਂ
ਭਾਰਤੀ ਰੇਲ ਨੂੰ ਹਫ਼ਤੇ ਭਰ 'ਚ ਹੜ੍ਹਾਂ ਕਾਰਨ 150 ਕਰੋੜ ਦਾ ਨੁਕਸਾਨ
ਆਸਾਮ, ਪਛਮੀ ਬੰਗਾਲ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਚ ਆਏ ਹੜ੍ਹਾਂ ਕਾਰਨ ਭਾਰਤੀ ਰੇਲ ਨੂੰ ਪਿਛਲੇ ਸੱਤ ਦਿਨਾਂ ਵਿਚ ਕਰੀਬ 150 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਬੱਚਿਆਂ ਦੀ ਮੌਤ ਦਾ ਅਸਲ ਕਾਰਨ ਦੱਸੇ ਯੂਪੀ ਸਰਕਾਰ : ਹਾਈ ਕੋਰਟ
ਇਲਾਹਾਬਾਦ, 18 ਅਗੱਸਤ : ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿਚ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ ਇਲਾਹਾਬਾਦ ਹਾਈ ਕੋਰਟ ਨੇ ਅੱਜ ਯੂਪੀ ਸਰਕਾਰ ਕੋਲੋਂ ਜਵਾਬ ਮੰਗਿਆ।