ਖ਼ਬਰਾਂ
ਟਰੰਪ ਨੇ ਰੂਸ 'ਤੇ ਪਾਬੰਦੀ ਲਗਾਉਣ ਵਾਲੇ ਬਿਲ 'ਤੇ ਹਸਤਾਖਰ ਕੀਤੇ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵਿਰੁਧ ਨਵੀਆਂ ਪਾਬੰਦੀਆਂ ਲਗਾਉਣ ਵਾਲੇ ਬਿਲ 'ਤੇ ਹਸਤਾਖਰ ਕਰ ਦਿਤੇ ਹਨ। ਇਸ ਬਿਲ ਨੂੰ ਸੀਨੇਟ ਦੀ ਮਨਜੂਰੀ ਪਿਛਲੇ ਹਫ਼ਤੇ ਹੀ..
'ਜੰਗ ਕਿਸੇ ਮਸਲੇ ਦਾ ਹੱਲ ਨਹੀਂ'
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਡੋਕਲਾਮ ਦੇ ਮੁੱਦੇ 'ਤੇ ਸਰਕਾਰ ਦੇ ਹੁੰਗਾਰੇ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਅਤੇ
ਮਹਾਂਗਠਜੋੜ ਜ਼ਰੂਰੀ ਕਿ ਭ੍ਰਿਸ਼ਟ ਸਾਥੀਆਂ ਤੋਂ ਦੂਰੀ?
ਬਿਹਾਰ ਵਿਚ ਸੱਤਾਧਾਰੀ ਜਨਤਾ ਦਲ-ਯੂ ਨੇ ਭਾਜਪਾ ਨਾਲ ਗਠਜੋੜ ਦੀ ਹਮਾਇਤ ਨਾ ਕਰਨ 'ਤੇ ਅਪਣੇ ਸਾਬਕਾ ਪ੍ਰਧਾਨ ਸ਼ਰਦ ਯਾਦਵ ਨੂੰ ਕਰੜੇ ਹੱਥੀਂ ਲੈਂਦਿਆਂ ਭ੍ਰਿਸ਼ਟਾਚਾਰ ਨਾਲ..
ਕਸ਼ਮੀਰ 'ਚ ਅਤਿਵਾਦੀ ਹਮਲਾ : ਮੇਜਰ ਸਣੇ ਦੋ ਫ਼ੌਜੀ ਹਲਾਕ
ਸ੍ਰੀਨਗਰ, 3 ਅਗੱਸਤ : ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਤਲਾਸ਼ੀ ਲੈ ਰਹੀ ਫ਼ੌਜ ਦੀ ਇਕ ਟੀਮ ਉਤੇ ਅਤਿਵਾਦੀਆਂ ਵਲੋਂ ਕੀਤੇ ਹਮਲੇ 'ਚ ਮੇਜਰ ਸਣੇ ਦੋ ਜਣੇ ਮਾਰੇ ਗਏ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ।
ਉੜੀਸਾ ਦੇ ਸਿੱਖ ਆਗੂ ਦੇ ਘਰ ਨੂੰ ਅੱਗ ਲੱਗੀ, ਚਾਰ ਜੀਆਂ ਦੀ ਦਰਦਨਾਕ ਮੌਤ
ਉੜੀਸਾ ਦੇ ਸਿੱਖ ਆਗੂ ਅਤੇ ਪਾਲ ਹਾਈਟਸ ਹੋਟਲ ਭੁਵਨੇਸ਼ਵਰ ਦੇ ਮਾਲਕ ਸਤਪਾਲ ਸਿੰਘ ਦੇ ਘਰ ਨੂੰ ਅੱਗ ਲੱਗ ਜਾਣ ਕਾਰਨ ਪਰਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ
ਜੀਐਸਟੀ ਕੌਂਸਲ ਦਾ ਸੁਪਰਡੈਂਟ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ
ਜੀਐਸਟੀ ਨੂੰ ਲਾਗੂ ਹੋਇਆਂ ਅਜੇ ਮਸਾਂ ਇਕ ਮਹੀਨਾ ਹੋਇਆ ਹੈ ਕਿ ਸੀਬੀਆਈ ਨੇ ਜੀਐਸਟੀ ਕੌਂਸਲ ਦੇ ਸੁਪਰਡੈਂਟ ਮਨੀਸ਼ ਮਲਹੋਤਰਾ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ..
'ਧੀਆਂ ਨੂੰ ਕਤਲ ਕੀਤੇ ਜਾਣ ਵਿਰੁਧ ਇਕਜੁਟਤਾ ਵਿਖਾਉਣ ਔਰਤਾਂ'
ਰਜਿੰਦਰ ਨਗਰ ਵਿਧਾਨ ਸਭਾ ਦੇ ਹਲਕਾ ਨੰਬਰ 102-ਐਨ ਸਥਿਤ ਜਾਨਕੀ ਦੇਵੀ ਮੈਮੋਰੀਅਲ ਕਾਲਜ ਦੇ ਆਡੀਟੋਰੀਅਮ 'ਚ ਕਾਲਜ ਦਾ ਸਥਾਪਨਾ ਦਿਵਸ ਦੱਖਣੀ ਦਿੱਲੀ ਦੀ ਸਾਂਸਦ....
ਬੀ.ਐਸ.ਐਫ. ਦੀ ਸੰਸਥਾ ਬਾਵਾ ਤੇ ਕ੍ਰਾਈ ਵਿਚਕਾਰ ਸਮਝੌਤੇ
ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਕੁਝ ਸੰਸਾਧਨ ਅਤੇ ਸਮਾਂ ਬੱਚਿਆਂ ਨਾਲ ਸਾਂਝਾ ਕਰਨ ਦਾ ਨਿਰਣਾ ਲਿਆ ਗਿਆ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ, ਇਸ ਤੱਥ ਨੂੰ ਧਿਆਨ
ਅਨਿਲ ਵਿੱਜ ਦੀਆਂ ਕੋਸ਼ਿਸ਼ਾਂ ਨਾਲ ਲੋਕਾਂ ਦੀ ਪੂਰੀ ਹੋਵੇਗੀ ਪੁਰਾਣੀ ਮੰਗ
ਸਿਹਤ, ਖੇਲ ਮੰਤਰੀ ਅਨਿਲ ਵਿਜ ਦੀਆਂ ਕੋਸ਼ਸ਼ਾਂ ਤੋਂ ਅੰਬਾਲਾ ਛਾਉਣੀ ਵਾਸੀਆਂ ਦੀ ਇਕ ਅਤੇ ਪੁਰਾਣੀ ਮੰਗ ਪੂਰੀ ਕਰਨ ਲਈ ਕਾਰਜ ਲੜਾਈ ਪੱਧਰ ਉੱਤੇ ਜਾਰੀ ਹੈ।
ਗੂਗਲ ਨੇ ਨਹੀਂ ਚੁਣਿਆ ਹਰਸ਼ਿਤ ਨੂੰ ਗ੍ਰਾਫ਼ਿਕ ਡਿਜ਼ਾਈਨਰ ਲਈ
ਸਰਕਾਰੀ ਸਕੂਲ ਚੰਡੀਗੜ੍ਹ 'ਚ ਪੜ੍ਹਨ ਵਾਲੇ ਵਿਦਿਆਰਥੀ 'ਹਰਸ਼ਿਤ ਨੂੰ ਗੂਗਲ 'ਚ ਗਰਾਫ਼ਿਕ ਡਿਜ਼ਾਈਨਿੰਗ ਲਈ ਚੁਣਿਆ' ਖ਼ਬਰ ਪਿਛਲੇ ਦਿਨੀ ਅਖਬਾਰਾਂ ਅਤੇ ਸੋਸ਼ਲ ਵੈਬਸਾਈਟਾਂ 'ਤੇ...