ਖ਼ਬਰਾਂ
IPL 2024: BCCI ਨੇ IPL 2024 ਦਾ ਸਮਾਂ ਬਦਲਿਆ, ਇਨ੍ਹਾਂ 2 ਮੈਚਾਂ ਦੀਆਂ ਤਰੀਕਾਂ 'ਚ ਹੋਇਆ ਵੱਡਾ ਬਦਲਾਅ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪਹਿਲਾਂ 16 ਅਪ੍ਰੈਲ 2024 ਨੂੰ ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਦੀ ਮੇਜ਼ਬਾਨੀ ਹੋਣੀ ਸੀ।
ਸੰਜੇ ਸਿੰਘ ਦੀ ਰਿਹਾਈ 'ਤੇ ਪਤਨੀ ਅਨੀਤਾ ਨੇ ਜਤਾਈ ਖੁਸ਼ੀ, ਕੇਜਰੀਵਾਲ ਤੇ ਸਿਸੋਦੀਆ ਨੂੰ ਲੈ ਕੇ ਆਖੀ ਇਹ ਗੱਲ
ਸਾਡੇ ਤਿੰਨ ਭਰਾ ਅਰਵਿੰਦ,ਸਿਸੋਦੀਆ ਅਤੇ ਸਤੇਂਦਰ ਵੀ ਜਲਦ ਬਾਹਰ ਆਉਣਗੇ : ਅਨੀਤਾ
ਤਿਹਾੜ ਜੇਲ੍ਹ 'ਚ ਕੇਜਰੀਵਾਲ ਦੀ ਪਹਿਲੀ ਰਾਤ ਬੇਚੈਨ, ਬਲੱਡ ਸ਼ੂਗਰ ਦਾ ਪੱਧਰ ਡਿੱਗਿਆ: ਜੇਲ੍ਹ ਅਧਿਕਾਰੀ
ਜੇਲ ਜਾਣ ਵਾਲੇ ਭਾਰਤ ਦੇ ਪਹਿਲੇ ਮੌਜੂਦਾ ਮੁੱਖ ਮੰਤਰੀ ਕੇਜਰੀਵਾਲ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਨੰਬਰ ਦੋ ਦੀ ਜੇਲ ਨੰਬਰ ਦੋ 'ਚ ਬੰਦ ਹਨ।
ਚੀਨ ਅਤੇ ਯੂਰਪੀ ਸੰਘ ’ਤੇ ਭਾਰਤ ਦੀ ਵਪਾਰ ਨਿਰਭਰਤਾ ਵਧ ਰਹੀ ਹੈ : UNCTAD
2023 ’ਚ ਚੀਨ ਅਤੇ ਯੂਰਪੀ ਸੰਘ ’ਤੇ ਭਾਰਤ ਦੀ ਵਪਾਰ ਨਿਰਭਰਤਾ 1.2 ਫੀ ਸਦੀ ਵਧੀ, ਸਾਊਦੀ ਅਰਬ ’ਤੇ 0.6 ਫੀ ਸਦੀ ਦੀ ਕਮੀ ਆਈ
Mohali Crime News : ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕੀਤਾ ਕਤਲ
Mohali Crime News : ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਕਤਲ, ਦੋਵੇਂ ਦੋਸ਼ੀ ਗ੍ਰਿਫ਼ਤਾਰ
MP ਸੰਜੇ ਸਿੰਘ ਨੂੰ ਜ਼ਮਾਨਤ ਮਿਲਣ 'ਤੇ ਸੀਐਮ ਮਾਨ ਅਤੇ ਚੀਮਾ ਦਾ ਟਵੀਟ ,ਕਿਹਾ - "ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ"
AAP MP ਸੰਜੇ ਸਿੰਘ ਨੂੰ ਜ਼ਮਾਨਤ ਮਿਲਣ 'ਤੇ ਸੀਐਮ ਮਾਨ ਅਤੇ ਚੀਮਾ ਦਾ ਪਹਿਲਾ ਬਿਆਨ
ਵਿਸਤਾਰਾ ਨੂੰ ਰੋਜ਼ਾਨਾ ਉਡਾਣਾਂ ਰੱਦ ਹੋਣ ਅਤੇ ਦੇਰੀ ਦੀ ਰੀਪੋਰਟ ਕਰਨ ਦਾ ਹੁਕਮ, ਜਾਣੋ ਕੀ ਹੈ ਉਡਾਣਾਂ ’ਚ ਦੇਰੀ ਦਾ ਕਾਰਨ
ਵਿਸਤਾਰਾ ਨੇ ਚਾਲਕ ਦਲ ਦੀ ਅਣਉਪਲਬਧਤਾ ਅਤੇ ਹੋਰ ਕਾਰਜਸ਼ੀਲ ਕਾਰਨਾਂ ਕਰ ਕੇ ਸੰਚਾਲਨ ਘਟਾਉਣ ਦਾ ਕੀਤਾ ਸੀ ਐਲਾਨ
ਭਾਰਤੀ ਹਾਕੀ ਟੀਮ ਆਸਟਰੇਲੀਆ ਲਈ ਰਵਾਨਾ, ਜਾਣੋ ਕਦੋ ਤੋਂ ਸ਼ੁਰੂ ਹੋਣ ਜਾ ਰਹੀ ਹੈ ਪੰਜ ਮੈਚਾਂ ਦੀ ਲੜੀ
ਓਲੰਪਿਕ ਦੀ ਤਿਆਰੀ ਲਈ ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗੀ
Punjab News: ਪੰਜਾਬ ‘ਚ ਕੰਮ ਕਰਨ ਵਾਲੇ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਵੋਟਰਾਂ ਨੂੰ 1 ਜੂਨ ਦੀ ਵਿਸ਼ੇਸ਼ ਛੁੱਟੀ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟ ਪਾਉਣ ਲਈ ਛੁੱਟੀ ਦਾ ਕੀਤਾ ਐਲਾਨ
Punjab News: ਬੇਅਦਬੀ ਮਾਮਲੇ ਦੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਮਿਲੀ ਜ਼ਮਾਨਤ
ਬੁੜੈਲ ਜੇਲ ਵਿਚ ਬੰਦ ਹੈ ਪ੍ਰਦੀਪ ਕਲੇਰ