ਖ਼ਬਰਾਂ
ਖੇਤੀ ਕਾਨੂੰਨਾਂ ਖ਼ਿਲਾਫ਼ ਸੜਕਾਂ ‘ਤੇ ਉਤਰੇ ਕਿਸਾਨ, ਟੋਲ ਪਲਾਜ਼ੇ 'ਤੇ ਵੀ ਆਵਾਜਾਈ ਕੀਤੀ ਠੱਪ
ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਉਨ੍ਹਾਂ ਦਾ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।
ਹਜ਼ਾਰਾਂ ਸਿੱਖ ਭਰਾਵਾਂ ਦੇ ਕਤਲੇਆਮ 'ਚ ਪਸ਼ਚਾਤਾਪ ਵਜੋਂ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਪਸ਼ਚਾਤਾਪ ਦਿਵਸ'
176 ਸਾਲ ਪਹਿਲਾਂ ਸਾਲ 1844 'ਚ ਡੋਗਰਿਆਂ ਦੀ ਸਿੱਖ ਫ਼ੌਜ ਵਲੋਂ ਹਜ਼ਾਰਾਂ ਸਿੱਖ ਭਰਾਵਾਂ ਦਾ ਕਤਲ ਕੀਤਾ ਗਿਆ ਸੀ। ਜਿਸ ਦੇ ਤਹਿਤ 'ਪਸ਼ਚਾਤਾਪ ਦਿਵਸ' ਮਨਾਇਆ ਗਿਆ।
ਰਾਮਵਿਲਾਸ ਪਾਸਵਾਨ ਦਾ ਅੰਤਿਮ ਸੰਸਕਾਰ ਅੱਜ, ਨਮ ਹੋਈਆਂ ਸਮਰਥਕਾਂ ਦੀਆਂ ਅੱਖਾਂ
ਕਰੀਬ ਡੇਢ ਵਜੇ ਪਟਨਾ ਵਿਖੇ ਹੋਵੇਗਾ ਅੰਤਿਮ ਸੰਸਕਾਰ
ਰੇਲਵੇ ਨੇ ਰਿਜ਼ਰਵੇਸ਼ਨ ਤੇ ਟਿਕਟ ਬੁਕਿੰਗ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਯਾਤਰੀਆਂ ਨੂੰ ਮਿਲੇਗਾ ਲਾਭ
ਨਵੀਆਂ ਤਬਦੀਲੀਆਂ ਅੱਜ ਤੋਂ ਹੋਣਗੀਆਂ ਲਾਗੂ
'ਯੇ ਰਿਸ਼ਤਾ ਕਿਆ ਕਹਿਲਾਤਾ ਹੈ',WHO ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ 'ਤੇ ਭੜਕਿਆ ਚੀਨ
ਮੁੱਖ ਬੁਲਾਰੇ ਦੁਆਰਾ ਨੋਬਲ ਕਮੇਟੀ ਦੀ ਕੀਤੀ ਗਈ ਅਲੋਚਨਾ
TRP ਰੈਕੇਟ ਦਾ ਪਰਦਾਫਾਸ਼- ਚਾਰ ਦੋਸ਼ੀ 13 ਅਕਤੂਬਰ ਤੱਕ ਰਹਿਣਗੇ ਪੁਲਿਸ ਹਿਰਾਸਤ ਵਿੱਚ
ਇਸ ਦੇ ਤਹਿਤ ਘੁਟਾਲੇ 'ਚ 4 ਮੁਲਜ਼ਮ ਵਿਸ਼ਾਲ ਭੰਡਾਰੀ, ਬੰਪੱਲੀ ਰਾਓ ਮਿਸਤਰੀ, ਸ਼ਰੀਸ਼ ਸਤੀਸ਼ ਪੱਟਨਸ਼ੇਟੀ ਅਤੇ ਨਾਰਾਇਣ ਸ਼ਰਮਾ ਨੂੰ ਅਦਾਲਤ ਵਿੱਚ ਰਿਮਾਂਡ ਲਈ ਪੇਸ਼ ਕੀਤਾ
ਦੁਨੀਆ ਵਿੱਚ ਕੋਰੋਨਾ ਫੈਲਾਉਣ ਵਾਲੇ ਚੀਨ ਦਾ ਦਾਅਵਾ- ਪਹਿਲਾਂ ਹੀ ਫੈਲਿਆ ਸੀ Covid-19,ਅਸੀਂ....
ਇਕ ਨਵੀਂ ਕਿਸਮ ਦਾ ਵਾਇਰਸ ਹੈ ਕੋਰੋਨਾ ਵਾਇਰਸ
ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਪੰਜਾਬ ਭਰ 'ਚ ਚੱਕਾ ਜਾਮ, ਅੱਜ ਆਵਾਜਾਈ ਰਹੇਗੀ ਠੱਪ
ਸੰਤ ਸਮਾਜ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅਨੁਸੂਚਿਤ ਜਾਤੀਆਂ ਦੀਆਂ ਹੋਰ ਜਥੰਬਦੀਆਂ ਵੱਲੋਂ ਪੰਜਾਬ 'ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਦੇਸ਼ ਵਿਚ 70 ਲੱਖ ਦੇ ਕਰੀਬ ਪਹੁੰਚੇ ਕੋਰੋਨਾ ਦੇ ਮਾਮਲੇ, 24 ਘੰਟਿਆਂ 'ਚ ਆਏ 73272 ਨਵੇਂ ਮਾਮਲੇ
ਦੁਨੀਆਂ ਭਰ ਵਿਚ ਕੋਵਿਡ ਮਾਮਲਿਆਂ ਦੀ ਗਿਣਤੀ 3.68 ਕਰੋੜ ਤੋਂ ਪਾਰ ਪਹੁੰਚੇ
10ਵੀਂ ਪਾਸ ਲਈ ਨੌਕਰੀ ਕਰਨ ਦਾ ਸੁਨਿਹਰੀ ਮੌਕਾ, ਅਰਜ਼ੀ ਦੇਣ ਲਈ ਅੱਜ ਆਖ਼ਰੀ ਤਾਰੀਕ
ਚਾਹਵਾਨ ਉਮੀਦਵਾਰ ਆਫੀਸ਼ੀਅਲ ਵੈਬਸਾਈਟ cochinshipyard.com ਦੁਆਰਾ ਅਰਜ਼ੀ ਦੇ ਸਕਦੇ ਹਨ