ਖ਼ਬਰਾਂ
ਰਾਣੋ ਨਸ਼ਾ ਤਸਕਰੀ ਮਾਮਲੇ ਦੀ ਨਿਰਪੱਖ ਜਾਂਚ ਲਈ ਆਪਣੇ ਓਐੱਸਡੀ ਅੰਕਿਤ ਬਾਂਸਲ ਨੂੰ ਬਰਖ਼ਾਸਤ ਕਰੇ ਕੈਪਟਨ
-ਨਸ਼ੇ ਨਸ਼ੇ ਦੇ ਪੈਸਿਆਂ ਨਾਲ ਖ਼ਰੀਦ ਦੀਆਂ ਜਾਇਦਾਦਾਂ ਦੀ ਜਾਂਚ ਨੂੰ ਕੇਸ ਵਿੱਚ ਸ਼ਾਮਲ ਕਰੇ ਈ.ਡੀ
ਮੋਦੀ ਨੇ ਕਿਸਾਨਾਂ ਨਾਲ ਕੀਤਾ ਧੋਖਾ ਹੁਣ ਸੂਬਾ ਸਰਕਾਰ ਐੱਮਐੱਸਪੀ ਯਕੀਨੀ ਬਣਾਵੇ-ਚੀਮਾ
ਕਿਸਾਨਾਂ ਤੋਂ ਬਾਅਦ ਵਪਾਰੀ ਵਰਗ ਨੂੰ ਵੀ ਤਬਾਹ ਕਰਨ 'ਤੇ ਉਤਾਰੂ ਹੋਏ ਕੈਪਟਨ ਸਰਕਾਰ
ਚੋਣਾਵੀਂ ਸਾਲ ਤੇ ਕਿਸਾਨੀ ਸੰਘਰਸ਼ ਨੇ ਵਿਗਾੜਿਆ ਪੰਜਾਬ ਭਾਜਪਾ ਦਾ ਗਣਿਤ, ਬਿਆਨਬਾਜ਼ੀ ਦੀ ਲਾਈ ਝੜੀ
ਪੰਜਾਬ ਅੰਦਰ ਭਾਜਪਾ ਦੇ ਦਫ਼ਤਰ ਕਿਸੇ ਵੀ ਹਾਲਤ ’ਚ ਨਾ ਖੋਲ੍ਹਣ ਦੇਣ ’ਤੇ ਅੜੀਆ ਕਿਸਾਨ ਜਥੇਬੰਦੀਆਂ
ਗੈਰਕਾਨੂੰਨੀ ਫੰਡਿੰਗ ਮਾਮਲੇ ਵਿਚ ਪਾਕਿਸਤਾਨ ਅਦਾਲਤ ਨੇ ਹਾਫਿਜ਼ ਸਈਦ ਨੂੰ ਸੁਣਾਈ 10 ਸਾਲ ਦੀ ਸਜ਼ਾ
ਹਾਫਿਜ਼ ਸਈਦ ਨੂੰ ਪਿਛਲੇ ਸਾਲ 17 ਜੁਲਾਈ ਨੂੰ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ
ਭਾਜਪਾ ਦੇ ਦਫਤਰ ਖੁੱਲ੍ਹਣ ਖ਼ਿਲਾਫ਼ ਕਿਸਾਨਾਂ ਨੇ ਕੀਤਾ ਜ਼ੋਰਦਾਰ ਮੁਜ਼ਾਹਰਾ
ਬੀਬੀਆਂ ਤੇ ਬਜ਼ੁਰਗਾਂ ਨੇ ਦਿੱਲੀ ਦੀ ਰੈਲੀ ਲਈ ਵੱਡੀ ਗਿਣਤੀ ਵਿਚ ਪਹੁੰਚਣ ਦਾ ਲਿਆ ਅਹਿਦ
ਬਠਿੰਡਾ ਮਾਮਲੇ ਵਿਚ ਸਿਹਤ ਵਿਭਾਗ ਦੇ ਡਾਇਰੈਕਟਰ ਤੋਂ ਰਿਪੋਰਟ ਤਲਬ
ਪੀੜਤ ਬੱਚੇ ਨੂੰ ਐਚ.ਆਈ.ਵੀ. ਪੀੜਤ ਵਿਅਕਤੀ ਦਾ ਖੂਨ ਚੜ੍ਹਾਉਣ ਦਾ ਮਾਮਲਾ
ਚੀਨ ਦੀ ਹਰ ਹਰਕਤ ਤੇ ਹੋਵੇਗੀ ਭਾਰਤ ਦੀ ਨਜ਼ਰ, ਅਮਰੀਕਾ ਤੋਂ ਮਿਲਿਆ ਇਹ ਜੰਗੀ ਜਹਾਜ਼
2016 ਵਿਚ ਦਿੱਤਾ ਗਿਆ ਸੀ ਆਡਰ
ਸਿਰ 'ਤੇ ਪਾਣੀ ਦੀ ਕੀਮਤ ਵਸੂਲਣ ਦੀਆਂ 'ਪਟੀਸ਼ਨਾਂ' ਦੀ ਪੰਡ ਲੈ ਵਿਧਾਨ ਸਭਾ ਪਹੁੰਚੇ ਬੈਂਸ ਭਰਾ
ਸਿਮਰਜੀਤ ਬੈਂਸ ਨੇ ਤਿੰਨ ਮਹੀਨਿਆਂ 'ਚ ਪਾਣੀ ਦੀ ਕਮਤ ਵਸੂਲਣ ਲਈ ਬਿੱਲ ਪਾਸ ਕਰਨ ਦੀ ਕੀਤੀ ਅਪੀਲ
ਨਾਬਾਲਗ ਪੋਤੇ ਨੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਦਾਦਾ-ਦਾਦੀ ਦਾ ਕੀਤਾ ਬੇਰਹਿਮੀ ਨਾਲ ਕਤਲ
ਬਜ਼ੁਰਗ ਜੋੜੇ ਕੋਲ ਇਕ ਕਰੋੜ ਤੋਂ ਵੱਧ ਦੀ ਜਾਇਦਾਦ ਹੋਣ ਦੇ ਬਾਅਦ ਵੀ, ਉਨ੍ਹਾਂ ਦਾ ਬੇਟਾ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ।
ਹੁਣ ਹੈਲਪਲਾਈਨ ਨੰਬਰ 9875961126 ਰਾਹੀਂ ਕਰੋ ਆਬਕਾਰੀ ਸਬੰਧੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ
22 ਐਫ.ਆਈ.ਆਰ. ਦਰਜ, 97200 ਕਿਲੋਗ੍ਰਾਮ ਲਾਹਨ ਜ਼ਬਤ