ਸੰਪਾਦਕੀ
‘ਈਸਾਈ ਬਾਬੇ’ ਨਾਟਕ ਰਚਾ ਕੇ ਧਰਮ ਦਾ ਸਰਵਨਾਸ਼ ਕਰਨਗੇ ਜਾਂ ਪ੍ਰਚਾਰ?
ਉਨ੍ਹਾਂ ਅੰਦਰ ਨਾਬਰਾਬਰੀ ਹੋਰ ਤਰ੍ਹਾਂ ਦੀ ਹੈ ਪਰ ਹੈ ਜ਼ਰੂਰ!
ਜ਼ੀਰੇ ਦੀ ਸ਼ਰਾਬ ਫ਼ੈਕਟਰੀ ਬਨਾਮ ਸਥਾਨਕ ਲੋਕਾਂ ਦਾ ਸੱਚਾ ਰੋਣਾ
ਪ੍ਰਦੂਸ਼ਣ ਕਾਰਨ ਪਾਣੀ ਭੂਰੇ ਰੰਗ ਦਾ ਆ ਰਿਹਾ ਹੈ ਤੇ ਇਲਾਕੇ ਦੇ ਲੋਕ ਕੈਂਸਰ ਤੇ ਹੋਰ ਜਾਨ ਲੇਵਾ ਬਿਮਾਰੀਆਂ ਨਾਲ ਤੜਪ ਰਹੇ ਹਨ।
ਇਹ ਪੈਸੇ ਦੀ ਦੁਨੀਆਂ ਹੈ, ਭਾਵੇਂ ਅਪਣੇ ਦੇਸ਼ ਦੀ ਗੱਲ ਕਰੀਏ, ਭਾਵੇਂ ਚੀਨ, ਰੂਸ ਜਾਂ ਸੰਯੁਕਤ ਰਾਸ਼ਟਰ ਦੀ!
ਅੱਜ ਅਸੀ ਵਪਾਰੀ ਰਾਜ ਵਿਚ ਜੀਅ ਰਹੇ ਹਾਂ ਜਿਥੇ ਇਨਸਾਨ ਦੀ ਕੀਮਤ ਪੈਸਾ ਤੈਅ ਕਰੇਗਾ।
ਵਰਦੀ ਵਾਲਿਆਂ ਵਲੋਂ ਕੀਤੀ ਜਾਂਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸੱਚ, ਰੀਪੋਰਟਾਂ ’ਚੋਂ ਨਹੀਂ.........
‘ਕੈਟ’ ਵਰਗੀਆਂ ਫ਼ਿਲਮਾਂ ਵਿਚੋਂ ਹੀ ਵੇਖਿਆ ਜਾ ਸਕਦੈ...
ਨਾ ਗੁਰੂ ਕੋਈ ਸ੍ਰੀਰ ਹੈ, ਨਾ ਗੁਰਦਵਾਰੇ ਵਿਚ ਕੁਰਸੀਆਂ ਜਾਂ ਕਾਲੀਨਾਂ ਤੇ ਬੈਠੀ ਸੰਗਤ ਕੋਈ ਸ੍ਰੀਰ ਹੁੰਦੀ ਹੈ....
ਉਥੇ ਤਾਂ ਮਨ ਟਿਕੇ ਹੋਏ ਹੁੰਦੇ ਹਨ
ਜਲੰਧਰ ਵਿਚ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਫਿਰ ਤੋਂ ਉਜਾੜਨ ਦਾ ਮੰਤਕ!
ਇਸ ਸਾਰੇ ਮਾਮਲੇ ਵਿਚ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਮਨੁੱਖੀ ਅਧਿਕਾਰਾਂ ਦੀ ਸਮਝ ਤੇ ਸਵਾਲ ਉਠਦਾ ਹੈ।
ਰਾਸ਼ਟਰਪਤੀ ਮੁਰਮੂ ਦੀ ਸੁਣੋ ਤੇ ਮਾਮੂਲੀ ਕਾਰਨਾਂ ਨੂੰ ਲੈ ਕੇ ਜੇਲ੍ਹਾਂ ’ਚ ਨਾ ਤੂਸੋ!
ਪੁਲਿਸ ਨੂੰ ਵੀ ਆਮ ਭਾਰਤੀਆਂ ਨੂੰ ਜੇਲ੍ਹਾਂ ਵਿਚ ਡੱਕ ਦੇਣ ਦੀ ਪ੍ਰਵਿਰਤੀ ਦਾ ਤਿਆਗ ਕਰਨਾ ਪਵੇਗਾ।
ਚੋਣਾਂ ਵਿਚ ਹਾਰ ਜਿੱਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਨਿਰਪੱਖ ਨਜ਼ਰੀਆ ਬਹੁਤ ਜ਼ਰੂਰੀ ਹੈ
ਅੱਜ ਹਰ ਸੁਰਖ਼ੀ, ਹਰ ਚੈਨਲ ਦੀ ਆਵਾਜ਼ ਇਹੀ ਸੁਨੇਹਾ ਦੇ ਰਹੀ ਹੈ ਕਿ ਭਾਜਪਾ ਦੀ ਇਤਿਹਾਸਕ ਜਿੱਤ ਹੋਈ ਹੈ|
ਹੁਣ ਵੋਟਾਂ ਨੀਤੀਆਂ ਤੇ ਪ੍ਰਾਪਤੀਆਂ ਵੇਖ ਕੇ ਨਹੀਂ, ਚਿਹਰੇ ਵੇਖ ਕੇ ਦੇਣ ਦਾ ਰਿਵਾਜ ਸ਼ੁਰੂ ਹੋ ਗਿਆ ਹੈ
ਗੋਆ ਤੇ ਉਤਰਾਖੰਡ ਵਿਚ ਕਾਂਗਰਸ ਦਾ ਵੋਟ ਸ਼ੇਅਰ ਉਨਾ ਹੀ ਘੱਟ ਗਿਆ ਹੈ ਜਿੰਨਾ ‘ਆਪ’ ਦਾ ਵਧਿਆ ਹੈ ਅਤੇ ਇਹੀ ਹੁੰਦਾ ਗੁਜਰਾਤ ਵਿਚ ਵੀ ਨਜ਼ਰ ਆਇਆ|
ਪੰਜਾਬ ਦੇ ਲੋਕ ਵੀ ਏਨੇ ਭੁੱਖੇ ਤੇ ਬੇਤਰਸ ਹੋ ਗਏ ਹਨ ਕਿ ਹਾਦਸੇ ਮਗਰੋਂ ਮਦਦਗਾਰ ਬਣਨ ਦੀ ਬਜਾਏ ਲੁਟੇਰੇ ਬਣ ਜਾਂਦੇ ਹਨ?
ਕਿਰਤ ਦੀ ਕਮਾਈ ਕਰਨ ਵਾਸਤੇ ਅਸੀ ਤਿਆਰ ਨਹੀਂ, ਵੰਡ ਛਕਣ ਦੀ ਤਾਂ ਗੱਲ ਹੀ ਦੂਰ ਦੀ ਕਹਾਣੀ ਹੈ।