ਸੰਪਾਦਕੀ
ਕੀ ਹਿੰਦੂ-ਹਿੰਦੁਸਤਾਨ ਵਿਚ ਹਿੰਦੂਆਂ ਨੂੰ ਕੁੱਝ ਥਾਈਂ ਘੱਟ-ਗਿਣਤੀ ਐਲਾਨਣਾ ਸਿਆਣਪ ਦੀ ਗੱਲ ਹੋਵੇਗੀ?
ਅੱਠ ਇਹੋ ਜਿਹੇ ਸੂਬੇ ਚੁਣੇ ਗਏ ਹਨ ਜਿਥੇ ਹਿੰਦੂਆਂ ਨੂੰ ਘੱਟ ਗਿਣਤੀ ਕੌਮ ਐਲਾਨਿਆ ਜਾ ਸਕਦਾ ਹੈ। ਪੰਜਾਬ ਤੇ ਜੰਮੂ ਕਸ਼ਮੀਰ ਉਸ ਸੂਚੀ ਵਿਚ ਸ਼ਾਮਲ ਹਨ।
ਬੰਗਾਲ ਵਿਚ ਬੀਰਭੂਮ ਕਤਲੇਆਮ ਮਗਰੋਂ ਅਦਾਲਤਾਂ, ਸੀ.ਬੀ.ਆਈ. ਗਵਰਨਰ ਤੇ ਮੁੱਖ ਮੰਤਰੀ ਸਮੇਤ ......
ਜਿਸ ਤਰ੍ਹਾਂ ਬੰਗਾਲ ਵਿਚ ਲੜਾਈਆਂ ਹੋਈਆਂ ਇਸੇ ਤਰ੍ਹਾਂ ਯੂ.ਪੀ. ਵਿਚ ਬਾਬਰ ਨਾਮਕ ਇਕ ਮੁਸਲਮਾਨ ਨੂੰ ਉਸ ਦੇ ਗੁਆਂਢੀਆਂ ਦੀ ਫ਼ਿਰਕੂ ਭੀੜ ਨੇ ਯੋਗੀ ਦੀ ਜਿੱਤ ਮਨਾਉਣ ਬਦਲੇ ਮਾਰ ਮੁਕਾਇਆ।
ਪੰਜਾਬ ਦੇ ਹੱਕਾਂ ਉਤੇ ਛਾਪਾ ‘ਆਪ’ ਪਾਰਟੀ ਨੂੰ ਜਿਤਾਉਣ ਦੀ ਸਜ਼ਾ ਪੰਜਾਬ ਨੂੰ?
ਕੀ ਇਹ ਮਸਲਾ ਸੋਸ਼ਲ ਮੀਡੀਆ ਤੇ ਟਵਿਟਰ ਦੀਆਂ ਪੋਸਟਾਂ ਤਕ ਹੀ ਸੀਮਤ ਰਹਿ ਜਾਵੇਗਾ?
ਡੁਬਦੇ ਜਾਂਦੇ ਪੰਜਾਬ ਨੂੰ ਬਚਾਉਣ ਲਈ ਸਰਕਾਰ ਕੋਈ ਵੱਡਾ ਪ੍ਰੋਗਰਾਮ ਤਿਆਰ ਕਰੇ
ਸ: ਭਗਵੰਤ ਸਿੰਘ ਮਾਨ ਨੇ ਦਿੱਲੀ ਵਿਚ ਪ੍ਰਧਾਨ ਮੰਤਰੀ ਨੂੰ ਮਿਲ ਕੇ ਵੀ ਇਹੀ ਦਸਿਆ ਹੈ ਕਿ ਪੰਜਾਬ ਦੀ ਆਰਥਕਤਾ ਬੁਰੀ ਤਰ੍ਹਾਂ ਡਾਵਾਂਡੋਲ ਹੋ ਚੁਕੀ ਹੈ
ਸੰਪਾਦਕੀ: ਪੰਜਾਬ ਵਿਚ ਫ਼ੈਸਲੇ ਕਾਹਲੀ ਵਿਚ ਨਹੀਂ, ਸੋਚ ਵਿਚਾਰ ਕਰ ਕੇ ਲੈਣ ਦੀ ਲੋੜ
ਬੁਤਾਂ ਦਾ ਅਸਰ ਹੁੰਦਾ ਤਾਂ 70 ਸਾਲ ਵਿਚ ਪੂਰਾ ਦੇਸ਼ ਗਾਂਧੀਗਿਰੀ ਸਿਖ ਲੈਂਦਾ। ਦੁਨੀਆਂ ਦਾ ਸੱਭ ਤੋਂ ਉਚਾ ਬੁਤ ਭਾਰਤ ਵਿਚ ਹੁਣ ਅਮਨ ਸ਼ਾਂਤੀ ਦਾ ਪ੍ਰਤੀਕ ਦਸਿਆ ਜਾ ਰਿਹਾ ਹੈ
ਤਿੰਨ ਕਾਲੇ ਕਾਨੂੰਨਾਂ ਦੇ ਹੱਕ ਵਿਚ ਰੀਪੋਰਟ ਹੁਣ ਕਿਉਂ ਜਾਰੀ ਕੀਤੀ ਗਈ ਹੈ?
ਜਦ ਤਿੰਨ ਕਾਲੇ ਕਾਨੂੰਨ ਰੱਦ ਹੀ ਹੋ ਗਏ ਹਨ ਤਾਂ ਇਸ ਰੀਪੋਰਟ ਨੂੰ ਪ੍ਰਕਾਸ਼ਤ ਕਰਨ ਦਾ ਮਕਸਦ ਇਕ ਗੁੱਝੀ ਸ਼ਰਾਰਤ ਵਲ ਇਸ਼ਾਰਾ ਕਰਨਾ ਹੀ ਲਗਦਾ ਹੈ।
‘ਕਸ਼ਮੀਰ ਫ਼ਾਈਲਜ਼’ ਵਰਗੀਆਂ ਫ਼ਿਲਮਾਂ ਰਾਹੀਂ ਸਾਡੇ ਸਾਹਮਣੇ ਬੀਤੇ ਇਤਿਹਾਸ ਨੂੰ ਗ਼ਲਤ ਰੂਪ ਵਿਚ ਪੇਸ਼ ਕਰਨ ਦਾ ਸਰਕਾਰੀ ਤਜਰਬਾ
ਇਹੀ ਫ਼ਿਲਮ ਜ਼ੇਲੇਂਸਕੀ ਦੇ ਕਿਸੇ ਹਮਾਇਤੀ ਵਲੋਂ ਬਣਾਈ ਜਾਂਦੀ ਹੈ ਤਾਂ ਜ਼ੇਲੇਂਸਕੀ ਨੂੰ ਹੀਰੋ ਵਜੋਂ ਪੇਸ਼ ਕੀਤਾ ਜਾਂਦਾ ਜਿਸ ਨੇ ਪੂਤਿਨ ਦਾ ਮੁਕਾਬਲਾ ਕੀਤਾ।
‘ਆਪ’ ਪਾਰਟੀ ਨੇ ਰਾਜ ਸਭਾ ਵਿਚ ਪੰਜਾਬ ਦਾ ਪੱਖ ਪੇਸ਼ ਕਰ ਸਕਣ ਵਾਲਾ ਇਕ ਵੀ ਮੈਂਬਰ ਨਾ ਭੇਜਿਆ
ਇਹ ਪਹਿਲੀ ਵਾਰ ਹੈ ਕਿ ਮੀਡੀਆ ਤੋਂ ਕੋਈ ਨਾਮ ਰਾਜ ਸਭਾ ਲਈ ਨਹੀਂ ਭੇਜਿਆ ਗਿਆ।
ਸੰਪਾਦਕੀ : ਹਿਜਾਬ ਦੀ ਲੜਾਈ ਵਿਚ ਸਿੱਖ ਅੱਗੇ ਹੋ ਕੇ ਕਿਉਂ ਨਹੀਂ ਬੋਲ ਰਹੇ?
ਅੱਜ ਜਿਹੜੀਆਂ ਕੱਟੜ ਰੀਤਾਂ ਭਾਰਤ ਵਿਚ ਸਾਰੇ ਧਰਮਾਂ ਵਿਚ ਉਭਰ ਰਹੀਆਂ ਹਨ, ਉਹ ਔਰਤਾਂ ਨੂੰ ਕਮਜ਼ੋਰ ਕਰਦੀਆਂ ਹਨ।
ਖਟਕੜ ਕਲਾਂ ਦੀ ਸਹੁੰ, ਇਕ ਨਵਾਂ ਪੰਜਾਬ ਬਣਾਉਣ ਦਾ ਪ੍ਰਣ ਲੈ ਕੇ ਉਤਰੀ ਨਵੀਂ ਸਰਕਾਰ
ਮਾਗਮ ਵਿਚ ਜਿਹੜੀ ਰੌਣਕ, ਆਮ ਆਦਮੀ ਦੇ ਚਿਹਰੇ ਤੇ ਵੇਖੀ ਗਈ, ਉਹ ਕਿਸੇ ਆਮ ਰੈਲੀ ਵਿਚ ਨਹੀਂ ਦਿਸਦੀ।