ਕਵਿਤਾਵਾਂ
Poem : ਪੰਜਾਬ ਨੂੰ
ਹਰ ਵਾਰ ਭਾਰਤ-ਪਾਕਿਸਤਾਨ, ਜੰਗ ਦਾ ਮੈਦਾਨ ਬਣਾਉਂਦਾ ਆਇਆ ਪੰਜਾਬ ਨੂੰ। ਇਹ ਦੋਵਾਂ ਮੁਲਕਾਂ ਦੀ ਗ਼ਲਤੀ ਦਾ ਨਤੀਜਾ, ਵਾਰ ਵਾਰ ਭੁਗਤਣਾ ਪੈਂਦਾ ਪੰਜਾਬ ਨੂੰ।
Poem: ਧੰਨਵਾਦ ਟਰੰਪ ਜੀ!
Poem In Punjabi: ਫ਼ਾਇਦੇਮੰਦ ਨਹੀਂ ਸਗੋਂ ਨੁਕਸਾਨ ਹੁੰਦਾ, ਜੰਗ ‘ਜਿੱਤਣੇ’ ਵਾਲੇ ਤੇ ‘ਹਾਰਿਆਂ’ ਦਾ।
Poem: ਵਾਰਦਾਤਾਂ...
Poem: ਸ਼ਰੇਆਮ ਚੱਲੇ ਗੁੰਡਾਗਰਦੀ ਲੱਭ ਕੋਈ ਛੇਤੀ ਹੱਲ ਭਾਈ।
Poem: ਜੰਗ ਨਹੀਂ ਸ਼ਾਂਤੀ...
Poem: ਰੱਬ ਕਰੇ ਕਿ ਜੰਗ ਨਾ ਹੋਵੇ। ਕੋਈ ਅੱਖ ਹੰਝੂ ਨਾ ਚੋਵੇ।
Poem: ਜੰਗ ਨਹੀਂ ਸ਼ਾਂਤੀ...
ਰੱਬ ਕਰੇ ਕਿ ਜੰਗ ਨਾ ਹੋਵੇ। ਕੋਈ ਅੱਖ ਹੰਝੂ ਨਾ ਚੋਵੇ। ਜੰਗ ਸਭ ਕੱੁਝ ਕਰ ਦੇਵੇ ਤਬਾਹ, ਰੋਕ ਦੇਵੇ ਚਲਦੇ ਹੋਏ ਸਾਹ।
Poem: ਫ਼ਰਿਆਦ
Poem: ਹੱਥ ਜੋੜ ਕੇ ਕਰਾਂ ਫ਼ਰਿਆਦ ਯਾਰੋ, ਇਹੋ ਜਿਹੀ ਕੁਲੈਹਣੀ ਨਾ ਘੜੀ ਆਵੇ।
Poem: ਮਸਲਾ ਪਾਣੀ ਦਾ...
Poem: ਦੇਖੋ ਹੁਣ ਡਾਕਾ ਪੰਜਾਬ ਦੇ ਪਾਣੀ ’ਤੇ ਹੈ ਪੈਣ ਲੱਗਾ,
Poem: ਫ਼ਸਲਾਂ ਨੇ ਰੰਗ ਵਟਾ ਲਏ...
Poem: ਪਵੇ ਗਰਮੀ ਤਪਸ਼ ਵਧੀ ਜਾਵੇ, ਲੈ ਫ਼ਸਲਾਂ ਰੰਗ ਵਟਾ ਬਾਬਾ।
Poem: ਕਣਕ ਦੀ ਬੋਰੀ ਤੇ....
Poem: ਸੋਹਣਾ ਕਣਕ ਦੀ ਬੋਰੀ ਤੇ, ਸੌਂ ਗਿਆ ਬਾਂਹ ਦਾ ਸਰਾਹਣਾ ਲਾ ਕੇ।
Poem: ਸਾਡੇ ਕਰ ਕੇ...
Poem: ਧਰਮ ਦੇ ਨਾਂ ਉੱਤੇ ਯਾਰੋ ਲੁੱਟੀ ਜਾਂਦੇ ਨੇ।