ਕਵਿਤਾਵਾਂ
Poem: ਨਸ਼ਾ ਇਕ ਖ਼ਾਮੋਸ਼ ਕਾਤਲ
Poem: ਨਸ਼ਾ ਉਹ ਦੁਸ਼ਮਣ ਬਣ ਗਿਆ,
Poem: ਤਕੜੇ ਦਾ ਸੱਤੀ ਵੀਹੀਂ ਸੌ
ਗ਼ਰੀਬਾਂ ਕੋਲੋਂ ਆਵੇ ਮੁਸ਼ਕ ਨਾ ਖਲੋ ਹੁੰਦਾ, ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।
Poem: ਚੁਗਲਖ਼ੋਰ
Poem In Punjabi: ਮੈਂ ਦੱਸਾਂ ਤੈਨੂੰ ਸੱਚ ਵੇ ਭਾਈ
Poem : ਉਹ ਹੱਸਦਾ ਨਹੀਂ...
ਉਸ ਦੇ ਸਿਰ ਉਧਾਰ ਹੈ, ਉਹ ਤਾਹੀਉਂ ਹੱਸਦਾ ਨਹੀਂ। ਜਾਂ ਫਿਰ ਤੇਜ਼ ਬੁਖ਼ਾਰ ਹੈ, ਉਹ ਤਾਹੀਉਂਂ ਹੱਸਦਾ ਨਹੀਂ।
Poem: ਇਰਾਦਾ ਮਜ਼ਬੂਤ ਰੱਖੋ
Poem: ਨਰਮਾਈ ਨਾਲ ਨੇ ਹੱਲ ਸਵਾਲ ਹੁੰਦੇ, ਅੜਬਾਈ ਨਾਲ ਤਾਂ ਉੱਠੇ ਬਵਾਲ ਭਾਈ।
Poem: ਬਦਨਾਮ ਹੋਏ ਤਾਂ...
ਅੱਜਕਲ ਜ਼ਿਆਦਾਤਰ ਤਾਂ ਲੋਕੀ, ਕਰਾ ਰਹੇ ਬਦਨਾਮੀ। ਬਦਨਾਮ ਹੋਏ ਤਾਂ ਕੀ ਹੋਇਆ, ਨਾਂ ਤਾਂ ਹੋਇਆ ਅਸਮਾਨੀ।
Poem: ਵਾਈ-ਫਾਈ ਦੀ ਫਾਹੀ!
ਬੰਦਾ ਹੋਇਆ ਗ਼ੁਲਾਮ ਮਸ਼ੀਨਰੀ ਦਾ, ਤਦੇ ਬੀਪੀ ਤੇ ਸ਼ੂਗਰ ਨੇ ਗ੍ਰੱਸਿਆ ਏ। ਦਿਤੇ ਸੁੱਖ ਵਿਗਿਆਨ ਨੇ ਬਹੁਤ ਭਾਵੇਂ, ਸਬਰ ਸਹਿਜ ਵੀ ਮਨਾਂ ’ਚੋਂ ਨੱਸਿਆ ਏ।
Poem: ਐਵੇਂ ਮਾਰ ਭਕਾਈ ਨਾ?
ਰੁੱਖ ਵੱਢਣ ਦੀ ਜਾਚ ਸਿਖ ਲਈ, ਲਾਉਣੇ ਦੀ ਆਦਤ ਪਾਈ ਨਾ। ਰੁੱਖਾਂ ਨਾਲ ਹੀ ਜੀਵਨ ਚਲਦਾ ਏ, ਗੱਲ ਮਨ ਦੇ ਵਿਚ ਵਸਾਈ ਨਾ।
Poem: ਯੁੱਧ ਨਸ਼ਿਆਂ ਵਿਰੁਧ...
Poem: ਬੜੀ ਚੰਗੀ ਗੱਲ ਆਈ, ਭਾਵੇਂ ਚਿਰਾਂ ਪਿੱਛੋਂ ਸੁੱਧ, ਜਿੱਤ ਲੈਣਗੇ ਪੰਜਾਬੀ, ‘ਯੁੱਧ ਨਸ਼ਿਆਂ ਵਿਰੁਧ’।
Pome : ਪਿਆਰ ਤੇ ਲੜਾਈ
Pome : ਪਿਆਰ ਤੇ ਲੜਾਈ