ਵਿਸ਼ੇਸ਼ ਲੇਖ
ਅੱਜ ਜਨਮ ਦਿਨ ਮੌਕੇ ਵਿਸ਼ੇਸ : ਪੰਜਾਬੀ ਦੀ ਪ੍ਰਸਿੱਧ ਨਾਵਲਕਾਰ ਡਾ. ਦਲੀਪ ਕੌਰ ਟਿਵਾਣਾ
ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਵਿਚ ਮਾਤਾ ਗੁਲਾਬ ਕੌਰ ਦੀ ਕੁੱਖੋਂ, ਪਿਤਾ ਕਾਕਾ ਸਿੰਘ ਦੇ ਘਰ, ਦਾਦਾ ਹਾਕਮ ਸਿੰਘ ਦੇ ਵਿਹੜੇ ਲੁਧਿਆਣਾ ਦੇ ਪਿੰਡ ਰੱਬੋਂ 'ਚ ਹੋਇਆ
ਗ਼ਰੀਬ ਕਾਮਿਆਂ ਦੇ ਦਰਦ ਵਲੋਂ ਬੇਪ੍ਰਵਾਹ ਅਫ਼ਸਰਸ਼ਾਹੀ
ਜਦੋਂ ਸਾਰਾ ਸੰਸਾਰ ਕੋਰੋਨਾ ਵਿਸ਼ਾਣੂ ਨਾਲ ਕੰਬ ਰਿਹਾ ਹੈ, ਅਚਾਨਕ ਸਾਡੇ ਸਾਹਮਣੇ ਇਕ ਹੋਰ ਅਜੀਬ ਸਥਿਤੀ ਪੈਦਾ ਹੋ ਗਈ ਹੈ।
ਚਿੱਠੀਆਂ : ਸਿਖਿਆ ਵਿਭਾਗ ਦੀ ਰੇਡਿਉ ਰਾਹੀਂ ਪੜ੍ਹਾਈ ਬੱਚਿਆਂ ਲਈ ਫਾਇਦੇਮੰਦ
ਦੁਨਿਆਵੀ ਕੰਮਾਂ ਵਿਚ ਰੁਝਿਆ ਰਹਿਣ ਵਾਲਾ ਮਨੁੱਖ ਹੁਣ ਇਕਾਂਤਵਾਸ ਵਿਚ ਰਹਿਣ ਲਈ ਲਾਚਾਰ ਹੈ।
ਜਿਨ੍ਹਾਂ ਨੂੰ ਚੰਨ ਰੋਟੀ ਲਗਦੈ
ਸਕੂਲ ਲੱਗੇ ਨੂੰ ਕਰੀਬ ਇਕ ਘੰਟੇ ਦਾ ਸਮਾਂ ਹੋ ਗਿਆ ਸੀ, ਪਹਿਲਾ ਪੀਰੀਅਡ ਖ਼ਤਮ ਹੋਣ ਵਿਚ ਕੁੱਝ ਹੀ ਮਿੰਟ ਬਾਕੀ ਸਨ
ਤਾਲਾਬੰਦੀ ਦੌਰਾਨ ਤਰਸਯੋਗ ਬਣੀ ਮਜ਼ਦੂਰਾਂ ਦੀ ਦਸ਼ਾ
ਕੋਵਿਡ-19 ਵਾਇਰਸ ਮੁੱਖ ਤੌਰ ਉਤੇ ਸਾਹ ਪ੍ਰਣਾਲੀ ਨੂੰ ਪ੍ਰਭਾਵਤ ਕਰਦਾ ਹੈ।
ਕੋਰੋਨਾ : ਕੀ ਹੈ ਪਲਾਜ਼ਮਾ ਇਲਾਜ ਪ੍ਰਣਾਲੀ?
ਇਸ ਵੇਲੇ ਕੋਵਿਡ-19 ਪੂਰੀ ਦੁਨੀਆਂ ਅੰਦਰ ਕਹਿਰ ਮਚਾ ਰਿਹਾ ਹੈ ਤੇ ਸਾਰੇ ਸੰਸਾਰ ਲਈ ਮੁਸੀਬਤ ਬਣਿਆ ਹੋਇਆ ਹੈ
ਚਿੱਠੀਆਂ : ਪੱਤਰਕਾਰਾਂ ਨਾਲ ਵਾਪਰੀਆਂ ਘਟਨਾਵਾਂ ਆਪਸੀ ਏਕਤਾ ਦੀ ਘਾਟ ਦਾ ਨਤੀਜਾ
ਚੰਡੀਗੜ੍ਹ ਵਿਚ ਇਕ ਪੱਤਰਕਾਰ ਨਾਲ ਪੁਲਿਸ ਵਲੋਂ ਕੀਤੀ ਧੱਕੇਸ਼ਾਹੀ ਤੇ ਦੂਜੇ ਪੱਤਰਕਾਰ ਨਾਲ ਹੋਈ ਲੁੱਟ ਖੋਹ
ਸਾਡੇ ਖੇਤ ਵਾਲੀ ਬੇਰੀ ਦੇ ਮਿਠੜੇ ਬੇਰ
ਸਾਡੀ ਜ਼ਮੀਨ ਦੋ ਪਾਸੇ ਹੈ। ਇਕ ਪਾਸੇ ਵਾਲੀ ਜ਼ਮੀਨ ਵਿਚ ਬਹੁਤ ਪੁਰਾਣੀ ਮੋਟਰ ਹੈ ਤੇ ਇਕ ਵਿਚ ਬਹੁਤ ਦੇਰ ਬਾਅਦ ਲੱਗੀ ਸੀ
ਕੋਰੋਨਾ ਵਾਇਰਸ ਤੋਂ ਬਾਅਦ ਸਮਾਜ ਤੇ ਸੰਸਾਰ ਕਿਹੋ ਜਹੇ ਹੋਣ ਦੀ ਸੰਭਾਵਨਾ
ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਨਾਲ ਸੰਸਾਰ ਵਿਚ ਅੰਕੜਾ 30 ਲੱਖ ਦੇ ਨੇੜੇ ਢੁਕਦਾ ਜਾ ਰਿਹਾ ਹੈ
ਚਿੱਠੀਆਂ : ਪ੍ਰਵਾਸੀ ਮਜ਼ਦੂਰਾਂ ਨਾਲ ਵਿਤਕਰਾ ਕਿਉਂ?
ਦੇਸ਼ ਵਿਚ ਕੋਰੋਨਾ ਕਾਰਨ ਤਾਲਾਬੰਦੀ ਦਾ ਦੂਜਾ ਦੌਰ ਚੱਲ ਰਿਹਾ ਹੈ