ਵਿਸ਼ੇਸ਼ ਲੇਖ
ਮੋਦੀ ਸਾਹਬ ਭਾਸ਼ਣ ਨਹੀਂ ਸਾਨੂੰ ਆਰਥਕ ਮਦਦ ਦਿਉ
ਸੰਸਾਰ ਵਿਚ ਕੋਰੋਨਾ ਬੀਮਾਰੀ ਨੂੰ ਫੈਲਿਆਂ ਕੁੱਝ ਮਹੀਨੇ ਹੀ ਹੋਏ ਹਨ ਪਰ ਇਹ ਠੱਲ੍ਹਣ ਦਾ ਨਾਂ ਨਹੀਂ ਲੈ ਰਹੀ ਬਲਕਿ ਲੋਕਾਂ ਦੀ ਹਰ ਰੋਜ਼ ਨੀਂਦ ਉੱਡਾ ਰਹੀ ਹੈ।
ਕਿਹੜਾ ਪੰਜਾਬ, ਪੰਜਾਬੀ ਤੇ ਪੰਜਾਬੀਅਤ
ਮਹਾਰਾਜਾ ਰਣਜੀਤ ਸਿੰਘ ਦੇ ਤੁਰ ਜਾਣ ਪਿਛੋਂ ਉਸ ਦੇ ਵਾਰਸਾਂ ਦੀ ਨਾਲਾਇਕੀ ਤੇ ਅਮੀਰਾਂ ਵਜ਼ੀਰਾਂ ਦੀ ਬੇਵਫ਼ਾਈ ਕਾਰਨ ਪੰਜਾਬ ਲੁਟਿਆ, ਪੁਟਿਆ ਤੇ ਕੋਹਿਆ ਗਿਆ ਸੀ।
ਕੋਰੋਨਾ ਫੈਲਾਉਣ ਵਾਲੇ ਦੇਸ਼ਾਂ ਦੀ ਜ਼ਿੰਮੇਵਾਰੀ ਤੈਅ ਹੋਵੇ
ਕੋਰੋਨਾ ਮਹਾਂਮਾਰੀ ਬਿਨਾਂ ਸ਼ੱਕ ਸਾਡੇ ਸਮਿਆਂ ਦਾ ਸੱਭ ਤੋਂ ਖ਼ਤਰਨਾਕ ਸੱਚ ਹੋ ਨਿਬੜਿਆ ਹੈ।
ਕਾਦਰ, ਕੁਦਰਤ ਅਤੇ ਕੋਰੋਨਾ ਵਾਇਰਸ
ਬਾਬਾ ਨਾਨਕ ਜੀ ਨੇ ਜਪੁਜੀ ਸਾਹਿਬ ਵਿਚ ਬਹੁਤ ਹੀ ਖ਼ੂਬਸੂਰਤ ਤੇ ਭਾਵਪੂਰਤ ਢੰਗ ਨਾਲ ਮਨੁੱਖ ਤੇ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿਤਾ ਸੀ
ਮੀਡੀਏ ਵਲੋਂ ਦੇਸ਼ ਦੀ ਫ਼ਿਜ਼ਾ ਅੰਦਰ ਘੋਲੀ ਜਾ ਰਹੀ ਫ਼ਿਰਕੂ ਜ਼ਹਿਰ ਕੋਰੋਨਾ ਤੋਂ ਵੀ ਵੱਧ ਘਾਤਕ
ਕੋਰੋਨਾ ਵਾਇਰਸ ਨਾਂ ਦੀ ਮਹਾਂਮਾਰੀ ਦੇ ਸੰਦਰਭ ਵਿਚ .ਮੀਡੀਏ ਤੇ ਸੋਸ਼ਲ ਮੀਡੀਏ ਦੀ ਭੂਮਿਕਾ ਕੋਈ ਬਹੁਤ ਸੁਹਿਰਦਤਾ ਵਾਲੀ ਨਹੀਂ ਮੰਨੀ ਜਾ ਸਕਦੀ।
ਦੇਸ਼ ਦਾ ਅਜੋਕਾ ਪ੍ਰਬੰਧਕੀ ਢਾਂਚਾ- ਸੂਬਾ ਸਰਕਾਰਾਂ ਕੇਂਦਰ ਦੇ ਰਹਿਮੋ ਕਰਮਾਂ ਤੇ
ਅਪਣੇ ਦੇਸ਼ ਦਾ ਵਿਧਾਨ ਘੜਨ ਵਾਲਿਆਂ ਨੇ ਇਕ ਮਜ਼ਬੂਤ ਕੇਂਦਰ ਤੇ ਫ਼ੈਡਰਲ ਸਟਰਕਚਰ ਦੀਆਂ ਨੀਹਾਂ ਤੇ ਸਾਰੇ ਪ੍ਰਬੰਧਕੀ ਸਿਸਟਮ ਦੀ ਸਿਰਜਣਾ ਕੀਤੀ ਸੀ।
ਕਿਹੜਾ ਪੰਜਾਬ, ਪੰਜਾਬੀ ਤੇ ਪੰਜਾਬੀਅਤ?
ਸੋਚ ਤੇ ਸੂਝ ਨੂੰ ਜਦੋਂ ਤੋਂ ਪਰ ਨਿਕਲੇ, ਇਸ ਕਲਮ ਨੇ ਅਪਣੇ ਵਡੇਰਿਆਂ ਦੀ ਸਿਖਿਆ ਅਨੁਸਾਰ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਉਡਾਰੀਆਂ ਮਾਰਨੀਆਂ ਆਰੰਭ ਦਿਤੀਆਂ ਸਨ।
ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼: ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਨੂੰ ਵੱਡਾ ਯੋਗਦਾਨ
ਗੁਰੂ ਅਮਰਦਾਸ ਜੀ ਦਾ ਜਨਮ ਸੰਨ 1479 'ਚ ਪਿਤਾ ਸ਼੍ਰੀ ਤੇਜ ਭਾਨ ਜੀ ਦੇ ਗ੍ਰਹਿ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਬਾਸਰਕੇ, ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ।
ਕੋਵਿਡ-19 ਦੇ ਚਲਦਿਆਂ ਕਣਕ ਦੇ ਨਾੜ ਨੂੰ ਸਾੜਨ ਦੇ ਪ੍ਰਭਾਵ ਤੇ ਬਚਾਉ
ਪਿਛਲੇ ਕੁੱਝ ਸਾਲਾਂ ਦੌਰਾਨ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਪ੍ਰਦੂਸ਼ਣ ਪੰਜਾਬ ਦੇ ਕਣ-ਕਣ ਵਿਚ ਘੁਲ ਗਿਆ ਹੈ।
ਪੰਜਾਬੀ ਕਵਿਤਾ ਨੂੰ ਆਧੁਨਿਕਤਾ ਵਲ ਮੋੜਨ ਵਾਲਾ ਪ੍ਰੋ. ਮੋਹਨ ਸਿੰਘ
ਪੰਜਾਬੀ ਕਵਿਤਾ ਵਿਚ ਅਸਲ ਅਰਥਾਂ ਵਿਚ ਆਧੁਨਿਕਤਾ ਦਾ ਆਗਾਜ਼ ਪ੍ਰੋ. ਮੋਹਨ ਸਿੰਘ ਦੀ ਕਵਿਤਾ ਨਾਲ ਹੀ ਹੁੰਦਾ ਹੈ।